ਦਿਲ ਚ ਹਜੂਰ ਵੱਸਦੇ, ਅੱਖੀਆ ਚ ਨੇ ਨੂਰ ਤੱਕਦੇ।
ਦੂਰੋ ਦੁਰੋ ਰਹਿਣ ਤੱਕਦੇ, ਗੱਲ ਦਿਲ ਦੀ ਨਾ ਦੱਸਦੇ।
ਦੰਦ ਮੋਤੀਆਂ ਵਰਗੇ ਨੇ, ਗੱਲਾਂ ਚੰਗੀਆਂ ਕਰਦੇ ਨੇ।
ਹੋਰਾਂ ਨਾਲ ਰਹਿਣ ਹੱਸਦੇ,ਸਾਡੇ ਨੈਣ ਹੌਕੇ ਭਰਦੇ ਨੇ।
ਪਿੱਛਾ ਛੱਡਣ ਵੀ ਨਹੀਂ ਦਿੰਦੇ, ਤੱਕਦੇ ਨੇ ਬਿੰਦੇ ਬਿੰਦੇ।
ਹੱਥ ਸਾਡੇ ਨਹੀਂ ਆਉਂਦੇ, ਬੜੇ ਚਲਾਕ ਨੇ ਪਰਿੰਦੇ।
ਗੱਲਾਂ ਮਿੱਠੀਆਂ ਕਰਦੇ ਨੇ, ਨਾਲੇ ਹਾਮੀ ਭਰਦੇ ਨੇ।
ਚੋਰੀ ਚੋਰੀ ਰਹਿਣ ਤੱਕਦੇ, ਨਾਲੇ ਜੱਗ ਤੋਂ ਡਰਦੇ ਨੇ।
ਅੱਖੀਆਂ ਦੀ ਤਾਂਘ ਬੜੀ,ਟੁੱਟੇ ਸ਼ਰਮਾਂ ਦੀ ਨਾ ਲੜੀ।
ਪਿਆਰ ਦੀਆਂ ਰਿਸ਼ਮਾਂ ਚੌ, ਲੱਗੀ ਇਸ਼ਕੇ ਦੀ ਝੜੀ।
ਨਾਇਬ ਦਿਲਾਂ ਦੀਆਂ ਸਾਂਝਾ ਨੇ,ਲੰਮੀਆਂ ਪੁਲਾਂਘਾ ਨੇ
ਦੂਰ ਕਿਤੇ ਉੱਡ ਜਾਵਣਾ, ਸੱਜਣਾ ਨੂੰ ਤਾਂ ਸਲਾਮਾਂ ਨੇ।

ਨਾਇਬ ਬੁੱਕਣਵਾਲ
ਪਿੰਡ ਬੁੱਕਣਵਾਲ
ਜ਼ਿਲਾ ਮਾਲੇਰਕੋਟਲਾ
9417661708