Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਮਈ 2023 ਅੰਕ
ਕਹਾਣੀਆਂ
ਖ਼ੁਦਗਰਜ਼
/
ਨੀਲ ਕਮਲ ਰਾਣਾ
(
ਮਿੰਨੀ ਕਹਾਣੀ
)
ਕਵਿਤਾਵਾਂ
ਕਬਿੱਤ
/
ਅਮਰਿੰਦਰ ਕੰਗ
(
ਕਵਿਤਾ
)
ਪੰਜ ਪਿਆਰੇ (ਕਲੀ)
/
ਅਮਰਜੀਤ ਸਿੰਘ ਸਿਧੂ
(
ਕਵਿਤਾ
)
ਗੰਧਲੀ ਸਿਆਸਤ
/
ਮਨਦੀਪ ਗਿੱਲ ਧੜਾਕ
(
ਕਵਿਤਾ
)
ਗ਼ਜ਼ਲ
/
ਮਹਿੰਦਰ ਮਾਨ
(
ਗ਼ਜ਼ਲ
)
ਕਿਹੜੇ ਰਿਸ਼ਤੇ ?
/
ਹਾਕਮ ਸਿੰਘ ਮੀਤ
(
ਕਵਿਤਾ
)
ਬੱਦਲ
/
ਦਿ ਓਕਟੋ-ਆਊਲ
(
ਕਵਿਤਾ
)
ਧੀਆਂ
/
ਓਮਕਾਰ ਸੂਦ ਬਹੋਨਾ
(
ਕਵਿਤਾ
)
ਬਾਲ ਮਜ਼ਦੂਰੀ
/
ਗੁਰਮੀਤ ਸਿੰਘ ਵੇਰਕਾ
(
ਕਾਵਿ ਵਿਅੰਗ
)
ਸਭ ਰੰਗ
ਬੰਦੇ ਦਾ ਬੰਦਾ ਦਾਰੂ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਯੁੱਗ ਪੁਰਸ਼ ਡਾਕਟਰ ਅੰਬੇਦਕਰ ਅਤੇ ਭਾਰਤੀ ਸੰਵਿਧਾਨ
/
ਮਨਜੀਤ ਤਿਆਗੀ
(
ਲੇਖ
)
ਜਲਦੀ ਹੀ ਨਵੀਂ ਦੁਨੀਆਂ ਦੀ ਖੋਜ ਦੀ ਉਮੀਦ ਹੈ
/
ਸੰਜੀਵ ਝਾਂਜੀ
(
ਲੇਖ
)
ਨਿਰਭੈ ਯੋਧੇ ਸਨ ਗੁਰੂ ਅਰਜਨ ਦੇਵ ਜੀ
/
ਜਸਵਿੰਦਰ ਸਿੰਘ ਰੁਪਾਲ
(
ਲੇਖ
)
ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ
/
ਉਜਾਗਰ ਸਿੰਘ
(
ਆਲੋਚਨਾਤਮਕ ਲੇਖ
)
ਇਲਾਕਾ ਧਰਮਕੋਟ ਦੀ ਬਹੁਪੱਖੀ ਜਾਣਕਾਰੀ
/
ਗੁਰਮੀਤ ਸਿੰਘ ਫਾਜ਼ਿਲਕਾ
(
ਪੁਸਤਕ ਪੜਚੋਲ
)
ਮੋਹ ਭਿੱਜੇ ਰਿਸ਼ਤਿਆਂ ਤੋਂ ਟੁੱਟਦਾ ਮਨੁੱਖ
/
ਨਿਸ਼ਾਨ ਸਿੰਘ ਰਾਠੌਰ
(
ਲੇਖ
)
ਲੜੀਵਾਰ
ਹੇਮਕੁੰਟ ਤੋਂ ਨਾਂਦੇੜ - ਕਿਸ਼ਤ-7
/
ਜਗਜੀਤ ਸਿੰਘ ਗੁਰਮ
(
ਲੜੀਵਾਰ
)
ਖ਼ਬਰਸਾਰ
ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਵਿੱਚ ਦਿੱਤੀ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ
/
ਸਿਰਜਣਧਾਰਾ
ਬੱਦਲ (ਕਵਿਤਾ)
ਦਿ ਓਕਟੋ-ਆਊਲ
Email:
hkartist786@gmail.com
Address:
Bagha Purana India
ਦਿ ਓਕਟੋ-ਆਊਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਬੇ-ਲੋੜੇ ਬੱਦਲ ਵਰੵ ਗਏ ਨੇ
ਨੁਕਸਾਨ ਸਭਨਾਂ ਦਾ ਕਰ ਗਏ ਨੇ
ਪੁੱਤਾਂ ਵਾਂਗੂ ਪਾਲੀਆਂ ਫ਼ਸਲਾਂ
ਡੋਬ ਕੇ ਖੁਦ ਇਹ ਤਰ ਗਏ ਨੇ
ਠੰਡੇ ਚੁੱਲੇ ਬੁਝੇ ਅਰਮਾਨ
ਆਪ ਵੀ ਲੋਕੀ ਠਰ ਗਏ ਨੇ
ਜਿਉਂਦੇ ਲੱਗਦੇ ਜਿਸਮਾਂ ਤੋਂ
ਰੂਹਾਂ ਤੋਂ ਇਹ ਮਰ ਗਏ ਨੇ
ਉਂਝ ਲੋਕ ਹੈ 'ਓਕਟੋ' ਤਾਕਤ ਵੱਡੀ
ਬਸ ਕੁਦਰਤ ਹੱਥੋਂ ਹਰ ਗਏ ਨੇ