ਨੇਰ੍ਹੇ ਵਿੱ ਚ ਕੁਝ ਭੇ ਦ ਛੁਪਾ ਲ ਏ ਜਾਂਦੇ ਨੇ
ਵੈਰੀ ਵੀ ਕਦੇ ਮਿੱਤਰ ਬਣਾ ਲਏ ਜਾਂਦੇ ਨੇ
ਜੰਗ ਲੜਣੀ ਹੈ ਨੈਤਿਕਤਾ ਨੂੰ ਛਿੱਕੇ ਟੰਗ ਦੇ
ਜਿੱਤ ਲਈ ਮਹਿ ਜ ਢੰਗ ਜੁਟਾ ਲਏ ਜਾਂਦੇ ਨੇ
ਵਕਤ ਦਸਦਾ ਸਾਰੇ ਪੇਚ ਢੰਗ ਅਪੇ ਹੀ
ਵਕਤੀ ਸ਼ਿਕਵੇ ਕਿੰਝ ਦਬਾ ਲਏ ਜਾਂਦੇ ਨੇ
ਗਰਜਾਂ ਲਈ ਪੱਥਰ ਨੂੰ ਦਿਲ ਤੇ ਰੱਖ ਕੇ ਦਿਨ
ਮਾਂ ਦੇ ਮਿੱਤ ਨਾਲ ਵੀ ਲੰਘਾ ਲਏ ਜਾਂਦੇ ਨੇ
ਬਾਜੀ ਜਿੱਤ ਲਈ ਕੋਈ ਢੰਗ ਲਾ ਭਾਵੇਂ
ਪਰਚਮ ਖੁਦ ਜਿੱਤ ਦੇ ਲਹਿਰਾ ਲਏ ਜਾਦੇ ਨੇ