ਆਦਿ-ਧਰਮ ਦੀ ਹੋਂਦ ਦੇ ਰਾਖ਼ੇ : ਸਤਿਗੁਰੂ ਰਵਿਦਾਸ ਜੀ
(ਪੁਸਤਕ ਪੜਚੋਲ )
ਪੁਸਤਕ ਦਾ ਨਾਂ : ਆਦਿ-ਧਰਮ ਦੀ ਹੋਂਦ ਦੇ ਰਾਖ਼ੇ : ਸਤਿਗੁਰੂ ਰਵਿਦਾਸ ਜੀ ਮਹਾਰਾਜ
ਲੇਖਕ : ਸ੍ਯੰਤ ਗਿਆਨ ਚਰਨਜੀਤ ਜੀ ‘ਜੀਤ’ ਕੀਮਤ : 350/- ਰੁਪੈ।
ਪ੍ਰਕਾਸ਼ਕ : ਸਪੋਕਸਮੈਨ ਪਬਲਿਸ਼ਰਜ਼
ਦੁਨੀਆਵੀ ਤਾਣਾ-ਬਾਣਾ ਹੀ ਕੁਝ ਇਸ ਤਰ੍ਹਾਂ ਦਾ ਬਣਿਆਂ ਹੋਇਆ ਹੈ ਕਿ ਦੁਨੀਆਵੀ ਲੋਕ, ਦੁਨੀਆਂ ’ਤੇ ਆਉਣ ਦਾ ਆਪਣਾ ਅਸਲ ਮਨੋਰਥ ਭੁ¤ਲ ਕੇ ਕੁਰਾਹੇ ਪੈ ਕੇ ਕੀਤੇ ਜਾ ਰਹੇ ਕਾਰਜਾਂ ਨੂੰ ਹੀ ਆਪਣੀ ਜ਼੍ਯਿੰਦਗੀ ਦਾ ਮਨੋਰਥ ਸਮਝ ਕੇ ਆਪਣੀ ਜ਼੍ਯਿੰਦਗੀ ਦਾ ਸਫ਼ਰ ਤੈਅ ਕਰਦੇ ਹੋਏ ਆਪਣੇ ਸੁਆਸਾਂ ਦੀ ਪ੍ਯੂੰਜੀ ਇਊਂ ਹੀ ਆਜਾਈ ਗੁਆ ਬੈਠਦੇ ਹਨ। ਇਸ ਕੁਰਾਹੇ ਪਈ ਹੋਈ ਲੋਕਾਈ ਨੂੰ ਸਿ¤ਧੇ ਰਾਹ ਪਾਉਣ ’ਤੇ ਜ਼੍ਯਿੰਦਗੀ ਦਾ ਮਨੋਰਥ ਸਮਝਾਉਣ ਅਤੇ ਇਸ ਲੋਕਾਈ ਨੂੰ ਸ¤ਚ ਦੇ ਮਾਰਗ ਵ¤ਲ ਪ੍ਰੇਰਤ ਕਰਨ ਲਈ ਸ੍ਯੰਤਾਂ-ਮਹਾਂਪੁਰਸਾਂ ਦਾ ਧਰਤੀ ’ਤੇ ਅਵਤਰਿਤ ਹੋਣਾ ਬਹੁਤ ਹੀ ਜਰੂਰੀ ਬਣ ਜਾਂਦਾ ਹੈ। ਅਜਿਹੇ ਸ੍ਯੰਤ-ਮਹਾਂਪੁਰਸ਼ਾਂ ਵਿ¤ਚ ਜਗਤਪਿਤਾ, ਜਗਤਗੁਰੂ, ਸਾਹਿਬੇ-ਕਮਾਲ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਾਂ ਵਿਸ਼ੇਸ਼ ਤੌਰ ’ਤੇ ਆਉਂਦਾ ਹੈ।
ਦੁਨੀਆਵੀ ਚਾਲ-ਚਲਣ ਅਤੇ ਸ੍ਯੰਤ-ਮਹਾਂਪੁਰਸ਼ਾਂ ਦੇ ਅਵਤਰਿਤ ਹੋਣ ਦੀ ਸ¤ਚਾਈ ਨੂੰ ਭਾਂਪਣ ਤੋਂ ਬਾਅਦ ਹੀ ਇਹ ਸਤਰਾਂ ‘ਸ੍ਯੰਤ ਨਾ ਆਤੇ ਜਗਤ ਮੇਂ, ਤੋਂ ਜਲ ਮਰਤਾ ਸ੍ਯੰਸਾਰ’ ਹੋਂਦ ਵਿ¤ਚ ਆਈਆਂ।
ਿਨ੍ਹਾਂ ਸ੍ਯੰਤ-ਮਹਾਂਪੁਰਸ਼ਾਂ ਦੀ ਕਿਰਪਾ ਜਿਨ੍ਹਾਂ ’ਤੇ ਹੋ ਗਈ ਫਿਰ ਉਨ੍ਹਾਂ ਦੇ ਬਾਰੇ-ਨਿਆਰੇ ਹੀ ਹੋ ਗਏ। ਉਨ੍ਹਾਂ ਮਹਾਨ ਸ਼ਖ਼ਸੀਅਤਾਂ ਵਿ¤ਚ ਇ¤ਕ ਮਹ¤ਤਵਪੂਰਨ ਨਾਮ ਜਿਹੜਾ ਮੇਰੇ ਜ਼ਿਹਨ ਵਿ¤ਚ ਆ ਰਿਹਾ ਹੈ ਉਹ ਹੈ ‘ਸ੍ਯੰਤ ਗਿਆਨੀ ਚਰਨਜੀਤ ਜੀ ‘ਜੀਤ’ ਦਾ। ਇਨ੍ਹਾਂ ਉ¤ਤੇ ਜਗਤਪਿਤਾ, ਜਗਤਗੁਰੂ, ਸਾਹਿਬੇ-ਕਮਾਲ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਐਸੀ ਆਪਾਰ ਕਿਰਪਾ ਬਣੀ ਹੋਈ ਹੈ ਕਿ ਇਨ੍ਹਾਂ ਅ੍ਯੰਦਰ ਰੂਹਾਨੀ ਗਿਆਨ ਦਾ ਭੰਡਾਰ ਕੁ¤ਟ-ਕੁ¤ਟ ਕੇ ਭਰਿਆ ਗਿਆ ਅਤੇ ਗਿਆਨੀ ਜੀ ਦੇ ਅ੍ਯੰਦਰ ਇਸ ਜਗਦੀ ਹੋਈ ਜੋਤਿ ਨੇ ਗਿਆਨੀ ਜੀ ਦੇ ਹ¤ਥ ਕਲਮ ਫੜਾ ਦਿ¤ਤੀ ਅਤੇ ਗੁਰੂ ਮਹਾਰਾਜ ਜੀ ਪਾਸੋਂ ਪ੍ਰਾਪਤ ਹੋਏ ਇਸ ਗਿਆਨ ਦੀ ਦਾਤ ਨਾਲ ਆਪਣਾ ਆਲਾ-ਦੁਆਲਾ ਪ੍ਰਕਾਸ਼ਮਾਨ ਕਰਨਾ ਆਰੰਭ ਦਿ¤ਤਾ।
ਕਲਮ ਦੋ ਤਰੀਕੇ ਨਾਲ ਚਲਾਈ ਜਾਂਦੀ ਹੈ ਇ¤ਕ ਤਾਂ ਲੋਕਾਈ ਲਈ ਰਾਹ ਦਸੇਰਾ ਬਣਨ ਲਈ, ਤੇ ਦੂਸਰਾ ਲੋਕਾਈ ਨੂੰ ਕੁਰਾਹੇ ਪਾਉਣ ਲਈ। ਜਿ¤ਥੋਂ ਤ¤ਕ ਸ੍ਯੰਤ ਗਿਆਨੀ ਚਰਨਜੀਤ ਜੀ ‘ਜੀਤ’ ਦੀ ਕਲਮ ਦਾ ਸ੍ਯੰਬ੍ਯੰਧ ਹੈ ਉਨ੍ਹਾਂ ਦੀ ਕਲਮ, ਲੋਕਾਈ ਲਈ ਰਾਹ ਦਸੇਰਾ ਬਣਨ ਲਈ ਹੀ ਨਿਰੰਤਰ ਵਹ੍ਯਿੰਦੀ ਰਹੀ ਹੈ। ਗਿਆਨੀ ਜੀ ਅਜਿਹੀ ਬਾਣੀ ਨੂੰ ਹੀ ਆਪਣੀ ਕਲਮ ਦਾ ਹਿ¤ਸਾ ਬਣਾਉਂਦੇ ਹਨ ਜਿਹੜੀ ਕਿ ਧੁਰ ਤੋਂ ਆਈ ਹੋਈ ਹੋਵੇ। ਗਿਆਨੀ ਜੀ ਹੁਣ ਤ¤ਕ ਦਰਦੀ ਮਜ਼ਲੂਮਾਂ ਦੇ : ਸਤਿਗੁਰੂ ਰਵਿਦਾਸ ਜੀ ਮਹਾਰਾਜ, ਗੁਫ਼ਾ ਤੇਰੀ ’ਤੇ ਮੋਰ ਬੋਲਦੇ, ਬਾਣੀ ਸਹਿਤ ਰੂਹਾਨੀ ਰਮਜ਼ਾਂ, ਰਵਿਦਾਸ ਠਾਕੁਰ ਬਣਿ ਆਈ ਆਦਿ ਪੁਸਤਕਾਂ ਪਾਠਕਾਂ ਦੀ ਝੋਲੀ ਪਾ ਚੁ¤ਕੇ ਹਨ।
ਜਿ¤ਥੋਂ ਤ¤ਕ ਹ¤ਥਲੀ ਪੁਸਤਕ ‘ਆਦਿ-ਧਰਮ ਦੇ ਰਾਖ਼ੇ : ਸਤਿਗੁਰੂ ਰਵਿਦਾਸ ਜੀ ਮਹਾਰਾਜ’ ਦਾ ਸ੍ਯੰਬ੍ਯੰਧ ਹੈ ਇਸ ਪੁਸਤਕ ਵਿ¤ਚ ਸ੍ਯੰਤ ਗਿਆਨੀ ਚਰਨਜੀਤ ਜੀ ‘ਜੀਤ’ ਨੇ ਕਈ ਦੂਸਰੇ ਬੁ¤ਧੀਜੀਵੀ ਲੇਖਕਾਂ ਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਪ੍ਰਤੀ ਪਾਏ ਗਏ ਭਰਮ-ਭੁਲੇਖਿਆਂ ਨੂੰ ਦੂਰ ਕਰਨ ਦਾ ਵ¤ਡਮੁ¤ਲਾ ਯਤਨ ਕੀਤਾ ਹੈ। ਜਿ¤ਥੋਂ ਤ¤ਕ ਇਸ ਪੁਸਤਕ ਦੇ ਸਮਰਪਣ ਦਾ ਸ੍ਯੰਬ੍ਯੰਧ ਹੈ, ਹ¤ਥਲੀ ਪੁਸਤਕ ‘ਆਦਿ-ਧਰਮ ਦੇ ਰਾਖ਼ੇ : ਸਤਿਗੁਰੂ ਰਵਿਦਾਸ ਮਹਾਰਾਜ ਜੀ’ ਆਦਿ-ਧਰਮ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਵ¤ਲੋਂ ਆਪਣੀ ਕੌਮ ਲਈ ਕੀਤੇ ਗਏ ਇਨਕਲਾਬੀ ਸ੍ਯੰਘਰਸ਼, ਮਾਰਗ ਦਰਸ਼ਨ ਅਤੇ ਰੂਹਾਨੀ ਫ਼ਲਸਫ਼ੇ ਨੂੰ ਸਮਰਪਿਤ ਹੈ।
ਹ¤ਥਲੀ ਪੁਸਤਕ ਹਸਤ-ਲਿਖਤ ਮ੍ਯੰਗਲਾਚਰਣ ਤੋਂ ਇਲਾਵਾ ਸਤਿਗੁਰੁ ਰਵਿਦਾਸ ਜੀ ਮਹਾਰਾਜ ਦੀ ਰਾਗ ਮਾਰੂ, ਰਾਮ ਰਾਮਕਲੀ, ਸ਼੍ਰੀ ਰਾਗ, ਰਾਗ ਸੋਰਠਿ, ਰਾਗ ਗੌਂਡ ਵਿ¤ਚ ਰਚਿਤ ਬਾਣੀ ਤੋਂ ਇਲਾਵਾ ਗੁਰੂ ਮਹਾਰਾਜ ਜੀ ਦੇ ਸਮਕਾਲੀ ਮਹਾਂਪੁਰਸ਼ਾਂ ਦੀ ਬਾਣੀ ਜਿਨ੍ਹਾਂ ਵਿ¤ਚ ਬਾਣੀ ਸ੍ਯੰਤ ਰੈਦਾਸ ਜੀ ਕੀ, ਬਾਣੀ ਸ੍ਯੰਤ ਜੀਵਨ ਦਾਸ ਜੀ, ਬਾਣੀ ਸ੍ਯੰਤ ਊਧੋ ਦਾਸ ਜੀ, ਬਾਣੀ ਸ੍ਯੰਤ ਸ੍ਯੰਤਦਾਸ ਜੀ, ਗੁਰੂ ਮਹਾਰਾਜ ਦੀ ਪਰਮ ਸ਼ਿ¤ਸ਼ ਮੀਰਾਂ ਜੀ ਦੀ ਬਾਣੀ : ਬਾਣੀ ਸੰਤ ਮੀਰਾਂ ਬਾਈ ਜੀ ਆਦਿ ਨੂੰ ਸ਼ਾਮਿਲ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਇਤਿਹਾਸ ਦੀਆਂ ਗੂੜ੍ਹ ਪਰਤਾਂ ਨੂੰ ਖੋਲ੍ਹਣ ਦਾ ਯਤਨ ਕੀਤਾ ਗਿਆ ਮਿਲਦਾ ਹੈ।
ਜਿਵੇਂ-ਜਿਵੇਂ ਪੁਸਤਕ ਅਗਲੇ ਪੜਾਅ ਵ¤ਲ ਵਧਦੀ ਹੈ ਤਾਂ ਉਸ ਅਗਲੇ ਪੜਾਅ ਵਿ¤ਚ ਲੇਖਕ ਸ੍ਯੰਤ ਗਿਆਨ ਚਰਨਜੀਤ ਜੀ ‘ਜੀਤ’ ਨੇ ਆਪਣੀਆਂ ਕਵਿਤਾਵਾਂ, ਕਬਿ¤ਤਾਂ, ਗੀਤਾਂ ਰਾਹੀਂ ਵ¤ਡਮੁ¤ਲਾ ਗਿਆਨ ਪਾਠਕਾਂ ਦੀ ਝੋਲੀ ਵਿ¤ਚ ਪਾਉਣ ਦਾ ਬਹੁਤ ਵੀ ਵ¤ਡਮੁ¤ਲਾ ਉਪਰਾਲਾ ਕਰ ਦਿਖਾਇਆ ਹੈ। ਇਸ ਦੇ ਨਾਲ ਹੀ ਆਦਿ-ਧਰਮ ਸਮਾਜ ਦੇ ਕੌਮੀ ਨਿਸ਼ਾਨ ਨਾਲ ਸ੍ਯੰਬ੍ਯੰਧਿਤ ਕਬਿ¤ਤ ਵੀ ਸਮਾਜ ਨੂੰ ਬੜੀ ਵ¤ਡਮੁ¤ਲੀ ਗਿਆਨ ਦੀ ਗੁੜਤੀ ਦੇਣ ਵਿ¤ਚ ਸਹਾਈ ਸਿ¤ਧ ਹ੍ਯੁੰਦੇ ਹਨ। ਕੁ¤ਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸ੍ਯੰਤ ਗਿਆਨੀ ਚਰਨਜੀਤ ਜੀ ‘ਜੀਤ’ ਦੁਆਰਾ ਰਚਿਤ ਹ¤ਥਲੀ ਪੁਸਤਕ ‘ਆਦਿ-ਧਰਮ ਦੀ ਹੋਂਦ ਦੇ ਰਾਖ਼ੇ : ਸਤਿਗੁਰੂ ਰਵਿਦਾਸ ਜੀ ਮਹਾਰਾਜ’ ਬਹੁਤ ਹੀ ਗਿਆਨ-ਵਰਧਕ ਪੁਸਤਕ ਹੈ ਜਿਸ ਨੂੰ ਪੜ੍ਹ ਕੇ ਦੇਸ਼-ਵਿਦੇਸ਼ਾਂ ਵਿ¤ਚ ਬੈਠੀਆਂ ਗੁਰੂ-ਰੂਪੀ ਨਾਮ-ਲੇਵਾ ਸ੍ਯੰਗਤਾਂ ਵ¤ਡਮੁ¤ਲਾ ਗਿਆਨ ਪ੍ਰਾਪਤ ਕਰ ਸਕਦੀਆਂ ਹਨ। ਹ¤ਥਲੀ ਪੁਸਤਕ ਨੂੰ ਪੜ੍ਹਨ ਨਾਲ ਉਨ੍ਹਾਂ ਦੇ ਗਿਆਨ-ਚਕਸ਼ੂ ਖੁ¤ਲ੍ਹ ਸਕਦੇ ਹਨ। ਸੋ ਉਨ੍ਹਾਂ ਦੀ ਇਸ ਵ¤ਡਮੁ¤ਲੀ ਕਿਰਤ ਨੂੰ ਖ਼ੁਸ਼ਆਮਦੀਦ! ਆਮੀਨ