ਅਪ੍ਰੈਲ 2025 ਅੰਕ


ਕਹਾਣੀਆਂ

  •    ਗੁਣ / ਨੀਲ ਕਮਲ ਰਾਣਾ (ਮਿੰਨੀ ਕਹਾਣੀ)
  • ਟੱਪੇ (ਕਵਿਤਾ)

    ਮਹਿੰਦਰ ਮਾਨ   

    Email: m.s.mann00@gmail.com
    Cell: +91 99158 03554
    Address: ਪਿੰਡ ਤੇ ਡਾਕ ਰੱਕੜਾਂ ਢਾਹਾ
    ਸ਼ਹੀਦ ਭਗਤ ਸਿੰਘ ਨਗਰ India
    ਮਹਿੰਦਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪੱਤੇ ਝੜ ਗਏ ਨੇ ਡੇਕਾਂ ਦੇ,
    ਕੰਮ 'ਚ ਸਦਾ ਧਿਆਨ ਰੱਖੀਏ
    ਡਰ ਕੱਢ ਕੇ ਮਨੋਂ ਭੂਤਾਂ-ਪ੍ਰੇਤਾਂ ਦੇ।
    ਦੰਦੇ ਮੁੜ ਗਏ ਨੇ ਆਰੀ ਦੇ,
    ਦੁਕਾਨਦਾਰਾਂ ਨੂੰ ਨਾ ਬੱਚੇ ਸਮਝੋ
    ਉਨ੍ਹਾਂ ਨੂੰ ਪਤਾ ਬੰਦੇ ਕਿੱਦਾਂ ਚਾਰੀਦੇ।
    ਘਾਹ ਬੰਨੇ ਦਾ ਸੁੱਕ ਚੱਲਿਆ,
    ਮਾਤਾ-ਪਿਤਾ ਨਹੀਓਂ ਲੱਭਣੇ
    ਉਨ੍ਹਾਂ ਦਾ ਕਰ ਸਤਿਕਾਰ ਝੱਲਿਆ।
    ਪੱਗ ਗੁਲਾਬੀ ਰੰਗ ਦੀ ਏ,
    ਖੁਸ਼ੀ ਸਾਡੀ ਜ਼ਿੰਦਗੀ ਵਿੱਚ
    ਪਤਾ ਨਹੀਂ ਕਿਉਂ ਆਣੋਂ ਸੰਗਦੀ ਏ?
    ਰਾਹ ਬੰਦ ਪਿਆ ਚਿਰ ਦਾ ਏ,
    ਉਸ ਤੇ ਯਕੀਨ ਕੋਈ ਨਾ ਕਰੇ,
    ਜਿਹੜਾ ਥਾਂ, ਥਾਂ ਫਿਰਦਾ ਏ।
    ਗੇਟ ਨੂੰ ਲੱਗਾ ਤਾਲਾ ਏ,
    ਸਾਡਾ ਯਾਰ ਗੁਣਾਂ ਦੀ ਗੁਥਲੀ ਏ
    ਚਾਹੇ ਉਸ ਦਾ ਰੰਗ ਕਾਲਾ ਏ।
    ਥਾਂ, ਥਾਂ ਰੁੱਖਾਂ ਦੀ ਕਟਾਈ ਹੋਵੇ,
    ਖਾਲੀ ਹੁੰਦੀ ਆਪਣੀ ਗੋਦ ਵੇਖ ਕੇ
    ਧਰਤੀ ਮਾਂ ਜਾਰੋ- ਜਾਰ ਰੋਵੇ।

    ---------- Forwarded message ---------
    From: mohinder mann <m.s.mann00@gmail.com>
    Date: Sun, 2 Feb, 2025, 10:41 pm
    Subject: Fwd: ਟੱਪੇ
    To: <punjabiakhar@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 7:06 am
    Subject: Fwd: ਟੱਪੇ
    To: poonam singh <preetlarhi@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 7:05 am
    Subject: Fwd: ਟੱਪੇ
    To: Preetnama USA <preetnamausa@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 6:54 am
    Subject: Fwd: ਟੱਪੇ
    To: Parshotamji Saroay <parshotamji11@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 6:53 am
    Subject: ਟੱਪੇ
    To: mohinder mann <m.s.mann00@gmail.com>



    ਟੱਪੇ
    ਪੱਤੇ ਝੜ ਗਏ ਨੇ ਡੇਕਾਂ ਦੇ,
    ਕੰਮ 'ਚ ਸਦਾ ਧਿਆਨ ਰੱਖੀਏ
    ਡਰ ਕੱਢ ਕੇ ਮਨੋਂ ਭੂਤਾਂ-ਪ੍ਰੇਤਾਂ ਦੇ।
    ਦੰਦੇ ਮੁੜ ਗਏ ਨੇ ਆਰੀ ਦੇ,
    ਦੁਕਾਨਦਾਰਾਂ ਨੂੰ ਨਾ ਬੱਚੇ ਸਮਝੋ
    ਉਨ੍ਹਾਂ ਨੂੰ ਪਤਾ ਬੰਦੇ ਕਿੱਦਾਂ ਚਾਰੀਦੇ।
    ਘਾਹ ਬੰਨੇ ਦਾ ਸੁੱਕ ਚੱਲਿਆ,
    ਮਾਤਾ-ਪਿਤਾ ਨਹੀਓਂ ਲੱਭਣੇ
    ਉਨ੍ਹਾਂ ਦਾ ਕਰ ਸਤਿਕਾਰ ਝੱਲਿਆ।
    ਪੱਗ ਗੁਲਾਬੀ ਰੰਗ ਦੀ ਏ,
    ਖੁਸ਼ੀ ਸਾਡੀ ਜ਼ਿੰਦਗੀ ਵਿੱਚ
    ਪਤਾ ਨਹੀਂ ਕਿਉਂ ਆਣੋਂ ਸੰਗਦੀ ਏ?
    ਰਾਹ ਬੰਦ ਪਿਆ ਚਿਰ ਦਾ ਏ,
    ਉਸ ਤੇ ਯਕੀਨ ਕੋਈ ਨਾ ਕਰੇ,
    ਜਿਹੜਾ ਥਾਂ, ਥਾਂ ਫਿਰਦਾ ਏ।
    ਗੇਟ ਨੂੰ ਲੱਗਾ ਤਾਲਾ ਏ,
    ਸਾਡਾ ਯਾਰ ਗੁਣਾਂ ਦੀ ਗੁਥਲੀ ਏ
    ਚਾਹੇ ਉਸ ਦਾ ਰੰਗ ਕਾਲਾ ਏ।
    ਥਾਂ, ਥਾਂ ਰੁੱਖਾਂ ਦੀ ਕਟਾਈ ਹੋਵੇ,
    ਖਾਲੀ ਹੁੰਦੀ ਆਪਣੀ ਗੋਦ ਵੇਖ ਕੇ
    ਧਰਤੀ ਮਾਂ ਜਾਰੋ- ਜਾਰ ਰੋਵੇ।
    ---------- Forwarded message ---------
    From: mohinder mann <m.s.mann00@gmail.com>
    Date: Sun, 2 Feb, 2025, 10:41 pm
    Subject: Fwd: ਟੱਪੇ
    To: <punjabiakhar@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 7:06 am
    Subject: Fwd: ਟੱਪੇ
    To: poonam singh <preetlarhi@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 7:05 am
    Subject: Fwd: ਟੱਪੇ
    To: Preetnama USA <preetnamausa@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 6:54 am
    Subject: Fwd: ਟੱਪੇ
    To: Parshotamji Saroay <parshotamji11@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 6:53 am
    Subject: ਟੱਪੇ
    To: mohinder mann <m.s.mann00@gmail.com>



    ਟੱਪੇ
    ਪੱਤੇ ਝੜ ਗਏ ਨੇ ਡੇਕਾਂ ਦੇ,
    ਕੰਮ 'ਚ ਸਦਾ ਧਿਆਨ ਰੱਖੀਏ
    ਡਰ ਕੱਢ ਕੇ ਮਨੋਂ ਭੂਤਾਂ-ਪ੍ਰੇਤਾਂ ਦੇ।
    ਦੰਦੇ ਮੁੜ ਗਏ ਨੇ ਆਰੀ ਦੇ,
    ਦੁਕਾਨਦਾਰਾਂ ਨੂੰ ਨਾ ਬੱਚੇ ਸਮਝੋ
    ਉਨ੍ਹਾਂ ਨੂੰ ਪਤਾ ਬੰਦੇ ਕਿੱਦਾਂ ਚਾਰੀਦੇ।
    ਘਾਹ ਬੰਨੇ ਦਾ ਸੁੱਕ ਚੱਲਿਆ,
    ਮਾਤਾ-ਪਿਤਾ ਨਹੀਓਂ ਲੱਭਣੇ
    ਉਨ੍ਹਾਂ ਦਾ ਕਰ ਸਤਿਕਾਰ ਝੱਲਿਆ।
    ਪੱਗ ਗੁਲਾਬੀ ਰੰਗ ਦੀ ਏ,
    ਖੁਸ਼ੀ ਸਾਡੀ ਜ਼ਿੰਦਗੀ ਵਿੱਚ
    ਪਤਾ ਨਹੀਂ ਕਿਉਂ ਆਣੋਂ ਸੰਗਦੀ ਏ?
    ਰਾਹ ਬੰਦ ਪਿਆ ਚਿਰ ਦਾ ਏ,
    ਉਸ ਤੇ ਯਕੀਨ ਕੋਈ ਨਾ ਕਰੇ,
    ਜਿਹੜਾ ਥਾਂ, ਥਾਂ ਫਿਰਦਾ ਏ।
    ਗੇਟ ਨੂੰ ਲੱਗਾ ਤਾਲਾ ਏ,
    ਸਾਡਾ ਯਾਰ ਗੁਣਾਂ ਦੀ ਗੁਥਲੀ ਏ
    ਚਾਹੇ ਉਸ ਦਾ ਰੰਗ ਕਾਲਾ ਏ।
    ਥਾਂ, ਥਾਂ ਰੁੱਖਾਂ ਦੀ ਕਟਾਈ ਹੋਵੇ,
    ਖਾਲੀ ਹੁੰਦੀ ਆਪਣੀ ਗੋਦ ਵੇਖ ਕੇ
    ਧਰਤੀ ਮਾਂ ਜਾਰੋ- ਜਾਰ ਰੋਵੇ।
    ---------- Forwarded message ---------
    From: mohinder mann <m.s.mann00@gmail.com>
    Date: Sun, 2 Feb, 2025, 10:41 pm
    Subject: Fwd: ਟੱਪੇ
    To: <punjabiakhar@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 7:06 am
    Subject: Fwd: ਟੱਪੇ
    To: poonam singh <preetlarhi@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 7:05 am
    Subject: Fwd: ਟੱਪੇ
    To: Preetnama USA <preetnamausa@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 6:54 am
    Subject: Fwd: ਟੱਪੇ
    To: Parshotamji Saroay <parshotamji11@gmail.com>



    ---------- Forwarded message ---------
    From: mohinder mann <m.s.mann00@gmail.com>
    Date: Thu, 30 Jan, 2025, 6:53 am
    Subject: ਟੱਪੇ
    To: mohinder mann <m.s.mann00@gmail.com>



    ਟੱਪੇ
    ਪੱਤੇ ਝੜ ਗਏ ਨੇ ਡੇਕਾਂ ਦੇ,
    ਕੰਮ 'ਚ ਸਦਾ ਧਿਆਨ ਰੱਖੀਏ
    ਡਰ ਕੱਢ ਕੇ ਮਨੋਂ ਭੂਤਾਂ-ਪ੍ਰੇਤਾਂ ਦੇ।
    ਦੰਦੇ ਮੁੜ ਗਏ ਨੇ ਆਰੀ ਦੇ,
    ਦੁਕਾਨਦਾਰਾਂ ਨੂੰ ਨਾ ਬੱਚੇ ਸਮਝੋ
    ਉਨ੍ਹਾਂ ਨੂੰ ਪਤਾ ਬੰਦੇ ਕਿੱਦਾਂ ਚਾਰੀਦੇ।
    ਘਾਹ ਬੰਨੇ ਦਾ ਸੁੱਕ ਚੱਲਿਆ,
    ਮਾਤਾ-ਪਿਤਾ ਨਹੀਓਂ ਲੱਭਣੇ
    ਉਨ੍ਹਾਂ ਦਾ ਕਰ ਸਤਿਕਾਰ ਝੱਲਿਆ।
    ਪੱਗ ਗੁਲਾਬੀ ਰੰਗ ਦੀ ਏ,
    ਖੁਸ਼ੀ ਸਾਡੀ ਜ਼ਿੰਦਗੀ ਵਿੱਚ
    ਪਤਾ ਨਹੀਂ ਕਿਉਂ ਆਣੋਂ ਸੰਗਦੀ ਏ?
    ਰਾਹ ਬੰਦ ਪਿਆ ਚਿਰ ਦਾ ਏ,
    ਉਸ ਤੇ ਯਕੀਨ ਕੋਈ ਨਾ ਕਰੇ,
    ਜਿਹੜਾ ਥਾਂ, ਥਾਂ ਫਿਰਦਾ ਏ।
    ਗੇਟ ਨੂੰ ਲੱਗਾ ਤਾਲਾ ਏ,
    ਸਾਡਾ ਯਾਰ ਗੁਣਾਂ ਦੀ ਗੁਥਲੀ ਏ
    ਚਾਹੇ ਉਸ ਦਾ ਰੰਗ ਕਾਲਾ ਏ।
    ਥਾਂ, ਥਾਂ ਰੁੱਖਾਂ ਦੀ ਕਟਾਈ ਹੋਵੇ,
    ਖਾਲੀ ਹੁੰਦੀ ਆਪਣੀ ਗੋਦ ਵੇਖ ਕੇ
    ਧਰਤੀ ਮਾਂ ਜਾਰੋ- ਜਾਰ ਰੋਵੇ।