| 
					
ਪੱਤੇ ਝੜ ਗਏ ਨੇ ਡੇਕਾਂ ਦੇ, ਕੰਮ 'ਚ ਸਦਾ ਧਿਆਨ ਰੱਖੀਏ ਡਰ ਕੱਢ ਕੇ ਮਨੋਂ ਭੂਤਾਂ-ਪ੍ਰੇਤਾਂ ਦੇ। ਦੰਦੇ ਮੁੜ ਗਏ ਨੇ ਆਰੀ ਦੇ, ਦੁਕਾਨਦਾਰਾਂ ਨੂੰ ਨਾ ਬੱਚੇ ਸਮਝੋ ਉਨ੍ਹਾਂ ਨੂੰ ਪਤਾ ਬੰਦੇ ਕਿੱਦਾਂ ਚਾਰੀਦੇ। ਘਾਹ ਬੰਨੇ ਦਾ ਸੁੱਕ ਚੱਲਿਆ, ਮਾਤਾ-ਪਿਤਾ ਨਹੀਓਂ ਲੱਭਣੇ ਉਨ੍ਹਾਂ ਦਾ ਕਰ ਸਤਿਕਾਰ ਝੱਲਿਆ। ਪੱਗ ਗੁਲਾਬੀ ਰੰਗ ਦੀ ਏ, ਖੁਸ਼ੀ ਸਾਡੀ ਜ਼ਿੰਦਗੀ ਵਿੱਚ ਪਤਾ ਨਹੀਂ ਕਿਉਂ ਆਣੋਂ ਸੰਗਦੀ ਏ? ਰਾਹ ਬੰਦ ਪਿਆ ਚਿਰ ਦਾ ਏ, ਉਸ ਤੇ ਯਕੀਨ ਕੋਈ ਨਾ ਕਰੇ, ਜਿਹੜਾ ਥਾਂ, ਥਾਂ ਫਿਰਦਾ ਏ। ਗੇਟ ਨੂੰ ਲੱਗਾ ਤਾਲਾ ਏ, ਸਾਡਾ ਯਾਰ ਗੁਣਾਂ ਦੀ ਗੁਥਲੀ ਏ ਚਾਹੇ ਉਸ ਦਾ ਰੰਗ ਕਾਲਾ ਏ। ਥਾਂ, ਥਾਂ ਰੁੱਖਾਂ ਦੀ ਕਟਾਈ ਹੋਵੇ, ਖਾਲੀ ਹੁੰਦੀ ਆਪਣੀ ਗੋਦ ਵੇਖ ਕੇ ਧਰਤੀ ਮਾਂ ਜਾਰੋ- ਜਾਰ ਰੋਵੇ। 
 
ਟੱਪੇ