Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਮਈ 2026 ਅੰਕ
ਕਹਾਣੀਆਂ
ਉਹ ਮੇਰਾ ਪਤੀ ਸੀ
/
ਗੁਰਸ਼ਰਨ ਸਿੰਘ ਕੁਮਾਰ
(
ਕਹਾਣੀ
)
ਜਾਂਦਾ ਕਿੱਥੇ ਆ ?
/
ਰਛਪਾਲ ਸਿੰਘ ਰੈਸਲ
(
ਮਿੰਨੀ ਕਹਾਣੀ
)
ਜਦੋਂ ਪਿੰਡ ਬਿਮਾਰੀ ਮੁਕਤ ਕੀਤਾ
/
ਨਾਇਬ ਸਿੰਘ ਬੁੱਕਣਵਾਲ
(
ਪਿਛਲ ਝਾਤ
)
ਕਵਿਤਾਵਾਂ
ਜਦੋਂ ਮੈਂ ਸ਼ੀਸ਼ਾ ਦੇਖਿਆ
/
ਹਾਕਮ ਸਿੰਘ ਮੀਤ
(
ਗੀਤ
)
ਮਾਂ ਪੰਜਾਬੀ
/
ਅਮਰਜੀਤ ਸਿੰਘ ਦਸੂਹਾ
(
ਕਵਿਤਾ
)
ਨਸ਼ਿਆਂ ਨੂੰ ਕਹੀਏ ਅਲਵਿਦਾ
/
ਜਸਵੀਰ ਸ਼ਰਮਾ ਦੱਦਾਹੂਰ
(
ਕਵਿਤਾ
)
ਗ਼ਜ਼ਲ
/
ਅਮਰਜੀਤ ਸਿੰਘ ਸਿਧੂ
(
ਗ਼ਜ਼ਲ
)
ਗ਼ਜ਼ਲ
/
ਮਹਿੰਦਰ ਮਾਨ
(
ਗ਼ਜ਼ਲ
)
ਕੀੜੀ ਤੇ ਹਾਥੀ ਦੀ ਲੜਾਈ
/
ਬਲਜੀਤ ਸਿੰਘ ਭਲੂਰੀਆ
(
ਕਵਿਤਾ
)
ਅੱਖ ਲੱਗ ਜਾਂਦੀ ਸੀ
/
ਅਮਰਜੀਤ ਟਾਂਡਾ (ਡਾ.)
(
ਕਵਿਤਾ
)
ਵਿਸਾਖੀ ਦੀ ਕਲੀ
/
ਗੁਰਦੇਵ ਸਿੰਘ ਘਣਗਸ
(
ਕਵਿਤਾ
)
ਗ਼ਿਲਾ
/
ਨਿਰਮਲ ਸਿੰਘ ਢੁੱਡੀਕੇ
(
ਕਵਿਤਾ
)
ਪਰ ਧਰਤੀ ਦਿਵਸ ਮਨਾ ਰਹੇ ਹਾਂ'
/
ਨੀਲ ਕਮਲ ਰਾਣਾ
(
ਕਵਿਤਾ
)
ਸਭ ਰੰਗ
ਮਨੁੱਖੀ ਅਧਿਕਾਰਾਂ ਲਈ ਲੜ੍ਨ ਵਾਲਾ ਯੋਧਾ
/
ਮਨਜੀਤ ਤਿਆਗੀ
(
ਲੇਖ
)
ਝੜ ਰਹੇ ਪੱਤੇ
/
ਨਿਸ਼ਾਨ ਸਿੰਘ ਰਾਠੌਰ
(
ਲੇਖ
)
ਹਰ ਅਧਿਕਾਰੀ ਦੀ ਜ਼ਿੰਮੇਵਾਰੀ ਮੁਕਰਰ ਹੋਣੀ ਚਾਹੀਦੀ ਹੈ
/
ਸੰਜੀਵ ਝਾਂਜੀ
(
ਲੇਖ
)
ਸ਼ੈਲੀ ਸਰੋਏ ਦੀ ਪਹਿਲੀ ਕਿਤਾਬ
/
ਗੁਰਮੀਤ ਸਿੰਘ ਫਾਜ਼ਿਲਕਾ
(
ਪੁਸਤਕ ਪੜਚੋਲ
)
ਖ਼ਬਰਸਾਰ
ਇਹ ਬਸਤਰ ਸਾਂਭ ਕੇ ਰੱਖਿਓ, ਇਹ ਸ਼ਸ਼ਤਰ ਸਾਂਭ ਕੇ ਰੱਖਿਓ
/
ਈ ਦੀਵਾਨ ਸੋਸਾਇਟੀ ਕੈਲਗਰੀ
ਕਵੀਆਂ ਨੇ ਰਚਨਾਵਾਂ ਰਾਹੀਂ ਬੰਨ੍ਹਿਆਂ ਰੰਗ
/
ਸਿਰਜਣਧਾਰਾ
ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਵੱਲੋਂ ਲਏ ਗਏ ਅਹਿਮ ਫੈਸਲੇ
/
ਸਾਹਿਤ ਸਭਾ ਦਸੂਹਾ
ਨਾਵਲ ‘ਮੈਂ ਮੁੜ ਆਵਾਂਗੀ’ ਹੋਇਆ ਲੋਕ ਅਰਪਣ
/
ਪੰਜਾਬੀਮਾਂ ਬਿਓਰੋ
ਵਿਸ਼ਵ ਪੁਸਤਕ ਦਿਵਸ ’ਤੇ ਸਾਹਿਤਕਾਰ ਇਕਵਾਕ ਸਿੰਘ ਪੱਟੀ ਵੱਲੋਂ ਲਾਇਬ੍ਰੇਰੀ ਨੂੰ ਕਿਤਾਬਾਂ ਕੀਤੀਆਂ ਭੇਟ
/
ਪੰਜਾਬੀਮਾਂ ਬਿਓਰੋ
ਗ਼ਜ਼ਲ (ਗ਼ਜ਼ਲ )
ਅਮਰਜੀਤ ਸਿੰਘ ਸਿਧੂ
Email:
amarjitsidhu55@hotmail.de
Phone:
004917664197996
Address:
Ellmenreich str 26,20099 Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਹੋਸ਼ ਜਦੋਂ ਦੀ ਆਈ ਹੈ।
ਫਿਕਰਾਂ ਜਿੰਦ ਮੁਕਾਈ ਹੈ।
ਚਾਰੇ ਪਾਸੇ ਰੌਲਾ ਇਹ,
ਮਹਿੰਗਾਈ ਮਹਿੰਗਾਈ ਹੈ।
ਫੁੱਲਾਂ ਦੀ ਥਾਂ ਖਾਰਾਂ ਲੈ,
ਰੁੱਤ ਨਵੀਂ ਇਹ ਆਈ ਹੈ।
ਪੈਸੇ ਖਾਤਰ ਭਾਈ ਦੀ,
ਭਾਈ ਜਾਨ ਮੁਕਾਈ ਹੈ।
ਪੰਡਤ ਭਾਈ ਮੁੱਲਾਂ ਰਲ,
ਅੰਨੀ ਲੁੱਟ ਮਚਾਈ ਹੈ।
ਹੱਕ ਲਈ ਲੜਦਾ ਸਿੱਧੂ,
ਲੋਕ ਕਹਿਣ ਸੌਦਾਈ ਹੈ।