Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਸਤੰਬਰ 2025 ਅੰਕ
ਕਹਾਣੀਆਂ
ਮਿੰਨਤ ਤਰਲਾ
/
ਵਿਵੇਕ
(
ਮਿੰਨੀ ਕਹਾਣੀ
)
ਵੋਟਾਂ
/
ਮਹਿੰਦਰ ਮਾਨ
(
ਮਿੰਨੀ ਕਹਾਣੀ
)
ਪੰਜਾਬੀ ਸਾਹਿਤਕਾਰੀ ਦੀ ਚਮਤਕਾਰੀ ਪ੍ਰਤਿਭਾ
/
ਕ੍ਰਿਸ਼ਨ ਸਿੰਘ (ਪ੍ਰੋ)
(
ਪਿਛਲ ਝਾਤ
)
ਮਤਲਬ
/
ਨੀਲ ਕਮਲ ਰਾਣਾ
(
ਮਿੰਨੀ ਕਹਾਣੀ
)
ਮਨੁੱਖ ਅਤੇ ਕਾਨੂੰਨ
/
ਗੁਰਸ਼ਰਨ ਸਿੰਘ ਕੁਮਾਰ
(
ਕਹਾਣੀ
)
ਭਿਖਾਰੀ
/
ਦਵਿੰਦਰ ਸਿੰਘ ਸੇਖਾ
(
ਕਹਾਣੀ
)
ਕਵਿਤਾਵਾਂ
ਗ਼ਜ਼ਲ
/
ਅਮਰਜੀਤ ਸਿੰਘ ਸਿਧੂ
(
ਗ਼ਜ਼ਲ
)
ਗੱਲਾਂ
/
ਨਿਰਮਲ ਸਿੰਘ ਢੁੱਡੀਕੇ
(
ਕਵਿਤਾ
)
ਸਭਨਾਂ ਲਈ ਚੰਨ ਤਾਰੇ ਬੱਚੇ
/
ਜਸਵੀਰ ਸ਼ਰਮਾ ਦੱਦਾਹੂਰ
(
ਕਵਿਤਾ
)
ਮਾਂ (ਰੁਬਾਈ)
/
ਦਾਸਰਾ ਪ੍ਰੇਮ ਸਿੰਘ
(
ਕਵਿਤਾ
)
ਸਭ ਰੰਗ
ਸਿਆਸੀ ਪੰਡਤ
/
ਜਸਕਰਨ ਲੰਡੇ
(
ਵਿਅੰਗ
)
ਆਓ ਧਰਤੀ ਨੂੰ ਕੂੜਾ ਗ੍ਰਹਿ ਬਨਣ ਤੋਂ ਰੋਕਣ ਵਿੱਚ ਆਪਣਾ ਰੋਲ ਅਦਾ ਕਰੀਏ
/
ਸੰਜੀਵ ਝਾਂਜੀ
(
ਲੇਖ
)
ਪੂਨਾ ਪੈਕਟ: ਜਾਤੀ ਪ੍ਰਥਾ ਵਿਰੁੱਧ ਇਨਕਲਾਬ
/
ਮਨਜੀਤ ਤਿਆਗੀ
(
ਲੇਖ
)
ਵਿਜੇਤਾ (ਇਕ ਸੱਚੀ ਗਾਥਾ )
/
ਗੁਰਮੀਤ ਸਿੰਘ ਫਾਜ਼ਿਲਕਾ
(
ਪੁਸਤਕ ਪੜਚੋਲ
)
ਦੁਨੀਆਂ ਦਾ ਇਤਿਹਾਸ
/
ਨਿਸ਼ਾਨ ਸਿੰਘ ਰਾਠੌਰ
(
ਲੇਖ
)
ਅਜ਼ਾਦ ਭਾਰਤ ਦੇ ਗਰੀਬ ਲੋਕ
/
ਹਾਕਮ ਸਿੰਘ ਮੀਤ
(
ਲੇਖ
)
ਖ਼ਬਰਸਾਰ
ਡਾ.ਸੁਰਜੀਤ ਸਿੰਘ ਭੱਟੀ ਦੀ "ਸਮ ਪ੍ਰੌਮੀਨੈਂਟ ਸਿੱਖ ਸਾਇੰਟਿਸਟਸ" ਰਿਲੀਜ
/
ਪੰਜਾਬੀਮਾਂ ਬਿਓਰੋ
ਦੂਜੀ ਆਲਮੀ ਪੰਜਾਬੀ ਕਾਨਫ਼ਰੰਸ'
/
ਪੰਜਾਬੀਮਾਂ ਬਿਓਰੋ
ਜਸਵਿੰਦਰ ਭੱਲਾ ਨੂੰ ਸੋਗਮਈ ਸ਼ਰਧਾਂਜਲੀ
/
ਪੰਜਾਬੀਮਾਂ ਬਿਓਰੋ
ਸਾਹਿਤ ਸਭਾ ਬਾਘਾਪੁਰਾਣਾ ਵੱਲੋਂ ਸਾਵਣ ਕਵੀ ਦਰਬਾਰ
/
ਸਾਹਿਤ ਸਭਾ ਬਾਘਾ ਪੁਰਾਣਾ
ਗ਼ਜ਼ਲ (ਗ਼ਜ਼ਲ )
ਅਮਰਜੀਤ ਸਿੰਘ ਸਿਧੂ
Email:
amarjitsidhu55@hotmail.de
Phone:
004917664197996
Address:
Ellmenreich str 26,20099 Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਹੋਸ਼ ਜਦੋਂ ਦੀ ਆਈ ਹੈ।
ਫਿਕਰਾਂ ਜਿੰਦ ਮੁਕਾਈ ਹੈ।
ਚਾਰੇ ਪਾਸੇ ਰੌਲਾ ਇਹ,
ਮਹਿੰਗਾਈ ਮਹਿੰਗਾਈ ਹੈ।
ਫੁੱਲਾਂ ਦੀ ਥਾਂ ਖਾਰਾਂ ਲੈ,
ਰੁੱਤ ਨਵੀਂ ਇਹ ਆਈ ਹੈ।
ਪੈਸੇ ਖਾਤਰ ਭਾਈ ਦੀ,
ਭਾਈ ਜਾਨ ਮੁਕਾਈ ਹੈ।
ਪੰਡਤ ਭਾਈ ਮੁੱਲਾਂ ਰਲ,
ਅੰਨੀ ਲੁੱਟ ਮਚਾਈ ਹੈ।
ਹੱਕ ਲਈ ਲੜਦਾ ਸਿੱਧੂ,
ਲੋਕ ਕਹਿਣ ਸੌਦਾਈ ਹੈ।