ਨੰਨ੍ਹਾ ਮੁੰਨਾ ਬਾਲ (ਕਵਿਤਾ)

ਰਛਪਾਲ ਸਿੰਘ ਰੈਸਲ   

Email: rachhpal504@gmail.com
Cell: +91 94178 97576
Address:
ਨਾਭਾ India
ਰਛਪਾਲ ਸਿੰਘ ਰੈਸਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 
ਮੇਰੇ ਡੈਡੀ ਮੇਰੇ ਨਾਲ, 
ਮੇਰੇ ਮੰਮੀ ਮੇਰੇ ਨਾਲ। 
ਅਸੀਂ ਚੱਲੇ ਹਾਂ ਸਕੂਲੇ, 
ਜਿੱਥੇ ਨਿੱਕੇ ਨਿੱਕੇ ਬਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 

ਮੈਂ ਕਰਦਾ ਪੜ੍ਹਾਈ, 
ਮੈਂ ਖੇਡਾਂ ਉਨ੍ਹਾਂ ਨਾਲ। 
ਅਸੀਂ ਪੜ੍ਹਦੇ 'ੳ' ਅ', 
ਨਾਲੇ ਕੱਢਦੇ ਸਵਾਲ। 
ਮੈਂ ਚੰਗਾ ਚੰਗਾ ਖਾਵਾਂ, 
ਖ਼ੂਬ ਸਿਹਤ ਬਣਾਵਾਂ। 
ਖੇਡ ਦੇ ਮੈਦਾਨ ਵਿੱਚ, 
ਕਰ ਦਿੱਤੀ ਏ ਕਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਰੋਜ਼ ਸੈਰ ਨੂੰ ਮੈਂ ਜਾਵਾਂ, 
ਸੋਹਣੇ ਕੱਪੜੇ ਮੈਂ ਪਾਵਾਂ। 
ਸਿਰ ਵਾਹ ਕੇ ਜੂੜੇ ਉੱਤੇ, 
ਮੰਮੀ ਬੰਨ੍ਹਦੀ ਰੁਮਾਲ। 
ਟਿਫ਼ਨ ਅਤੇ ਬੈਗ, 
ਮੇਰੇ ਮੋਢੇ ਉੱਤੇ ਟੰਗ ਕੇ। 
ਚੁੰਮੇ ਮੇਰਾ ਮੱਥਾ, 
ਆਖੇ ਜਾਓ ਮੇਰੇ ਲਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਛੁੱਟੀ ਹੋਣ ਉੱਤੇ ਭੱਜ, 
ਘਰ ਨੂੰ ਮੈਂ ਆਊਂਗਾ। 
ਹੋਮਵਰਕ ਕਰਕੇ, 
ਖੇਡਣ ਮੈਂ ਜਾਊਂਗਾ। 
ਖੇਡੂੰਗਾ ਖਿਡਾਊਂਂਗਾ, 
ਉੱਚੀ ਉੱਚੀ ਗਾਉਂਗਾ 
ਨੱਚ ਨੱਚ ਕੇ ਮੈਂ, 
ਪਾਊਂਗਾ ਧਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਮੇਰਾ ਨਾਮ ਹੈ ਜੁਝਾਰ, 
ਮੇਰੇ ਦਾਦਾ ਜੀ ਨਛੱਤਰ 
ਮੇਰੀ ਦਾਦੀ ਗੁਲਜ਼ਾਰ, 
ਮੇਰੇ ਭੂਆ ਜੀ ਕਮਲ 
ਮੇਰਾ ਚਾਚਾ ਬਲਕਾਰ, 
ਮੇਰੀ ਮੰਮੀ ਪ੍ਰਭਜੋਤ 
ਮੇਰਾ ਡੈਡੀ ਰਛਪਾਲ, 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 


ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 
ਮੇਰੇ ਡੈਡੀ ਮੇਰੇ ਨਾਲ, 
ਮੇਰੇ ਮੰਮੀ ਮੇਰੇ ਨਾਲ। 
ਅਸੀਂ ਚੱਲੇ ਹਾਂ ਸਕੂਲੇ, 
ਜਿੱਥੇ ਨਿੱਕੇ ਨਿੱਕੇ ਬਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 

ਮੈਂ ਕਰਦਾ ਪੜ੍ਹਾਈ, 
ਮੈਂ ਖੇਡਾਂ ਉਨ੍ਹਾਂ ਨਾਲ। 
ਅਸੀਂ ਪੜ੍ਹਦੇ 'ੳ' ਅ', 
ਨਾਲੇ ਕੱਢਦੇ ਸਵਾਲ। 
ਮੈਂ ਚੰਗਾ ਚੰਗਾ ਖਾਵਾਂ, 
ਖ਼ੂਬ ਸਿਹਤ ਬਣਾਵਾਂ। 
ਖੇਡ ਦੇ ਮੈਦਾਨ ਵਿੱਚ, 
ਕਰ ਦਿੱਤੀ ਏ ਕਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਰੋਜ਼ ਸੈਰ ਨੂੰ ਮੈਂ ਜਾਵਾਂ, 
ਸੋਹਣੇ ਕੱਪੜੇ ਮੈਂ ਪਾਵਾਂ। 
ਸਿਰ ਵਾਹ ਕੇ ਜੂੜੇ ਉੱਤੇ, 
ਮੰਮੀ ਬੰਨ੍ਹਦੀ ਰੁਮਾਲ। 
ਟਿਫ਼ਨ ਅਤੇ ਬੈਗ, 
ਮੇਰੇ ਮੋਢੇ ਉੱਤੇ ਟੰਗ ਕੇ। 
ਚੁੰਮੇ ਮੇਰਾ ਮੱਥਾ, 
ਆਖੇ ਜਾਓ ਮੇਰੇ ਲਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਛੁੱਟੀ ਹੋਣ ਉੱਤੇ ਭੱਜ, 
ਘਰ ਨੂੰ ਮੈਂ ਆਊਂਗਾ। 
ਹੋਮਵਰਕ ਕਰਕੇ, 
ਖੇਡਣ ਮੈਂ ਜਾਊਂਗਾ। 
ਖੇਡੂੰਗਾ ਖਿਡਾਊਂਂਗਾ, 
ਉੱਚੀ ਉੱਚੀ ਗਾਉਂਗਾ 
ਨੱਚ ਨੱਚ ਕੇ ਮੈਂ, 
ਪਾਊਂਗਾ ਧਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਮੇਰਾ ਨਾਮ ਹੈ ਜੁਝਾਰ, 
ਮੇਰੇ ਦਾਦਾ ਜੀ ਨਛੱਤਰ 
ਮੇਰੀ ਦਾਦੀ ਗੁਲਜ਼ਾਰ, 
ਮੇਰੇ ਭੂਆ ਜੀ ਕਮਲ 
ਮੇਰਾ ਚਾਚਾ ਬਲਕਾਰ, 
ਮੇਰੀ ਮੰਮੀ ਪ੍ਰਭਜੋਤ 
ਮੇਰਾ ਡੈਡੀ ਰਛਪਾਲ, 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 
ਮੇਰੇ ਡੈਡੀ ਮੇਰੇ ਨਾਲ, 
ਮੇਰੇ ਮੰਮੀ ਮੇਰੇ ਨਾਲ। 
ਅਸੀਂ ਚੱਲੇ ਹਾਂ ਸਕੂਲੇ, 
ਜਿੱਥੇ ਨਿੱਕੇ ਨਿੱਕੇ ਬਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 

ਮੈਂ ਕਰਦਾ ਪੜ੍ਹਾਈ, 
ਮੈਂ ਖੇਡਾਂ ਉਨ੍ਹਾਂ ਨਾਲ। 
ਅਸੀਂ ਪੜ੍ਹਦੇ 'ੳ' ਅ', 
ਨਾਲੇ ਕੱਢਦੇ ਸਵਾਲ। 
ਮੈਂ ਚੰਗਾ ਚੰਗਾ ਖਾਵਾਂ, 
ਖ਼ੂਬ ਸਿਹਤ ਬਣਾਵਾਂ। 
ਖੇਡ ਦੇ ਮੈਦਾਨ ਵਿੱਚ, 
ਕਰ ਦਿੱਤੀ ਏ ਕਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਰੋਜ਼ ਸੈਰ ਨੂੰ ਮੈਂ ਜਾਵਾਂ, 
ਸੋਹਣੇ ਕੱਪੜੇ ਮੈਂ ਪਾਵਾਂ। 
ਸਿਰ ਵਾਹ ਕੇ ਜੂੜੇ ਉੱਤੇ, 
ਮੰਮੀ ਬੰਨ੍ਹਦੀ ਰੁਮਾਲ। 
ਟਿਫ਼ਨ ਅਤੇ ਬੈਗ, 
ਮੇਰੇ ਮੋਢੇ ਉੱਤੇ ਟੰਗ ਕੇ। 
ਚੁੰਮੇ ਮੇਰਾ ਮੱਥਾ, 
ਆਖੇ ਜਾਓ ਮੇਰੇ ਲਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਛੁੱਟੀ ਹੋਣ ਉੱਤੇ ਭੱਜ, 
ਘਰ ਨੂੰ ਮੈਂ ਆਊਂਗਾ। 
ਹੋਮਵਰਕ ਕਰਕੇ, 
ਖੇਡਣ ਮੈਂ ਜਾਊਂਗਾ। 
ਖੇਡੂੰਗਾ ਖਿਡਾਊਂਂਗਾ, 
ਉੱਚੀ ਉੱਚੀ ਗਾਉਂਗਾ 
ਨੱਚ ਨੱਚ ਕੇ ਮੈਂ, 
ਪਾਊਂਗਾ ਧਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਮੇਰਾ ਨਾਮ ਹੈ ਜੁਝਾਰ, 
ਮੇਰੇ ਦਾਦਾ ਜੀ ਨਛੱਤਰ 
ਮੇਰੀ ਦਾਦੀ ਗੁਲਜ਼ਾਰ, 
ਮੇਰੇ ਭੂਆ ਜੀ ਕਮਲ 
ਮੇਰਾ ਚਾਚਾ ਬਲਕਾਰ, 
ਮੇਰੀ ਮੰਮੀ ਪ੍ਰਭਜੋਤ 
ਮੇਰਾ ਡੈਡੀ ਰਛਪਾਲ, 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 
ਮੇਰੇ ਡੈਡੀ ਮੇਰੇ ਨਾਲ, 
ਮੇਰੇ ਮੰਮੀ ਮੇਰੇ ਨਾਲ। 
ਅਸੀਂ ਚੱਲੇ ਹਾਂ ਸਕੂਲੇ, 
ਜਿੱਥੇ ਨਿੱਕੇ ਨਿੱਕੇ ਬਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ। 

ਮੈਂ ਕਰਦਾ ਪੜ੍ਹਾਈ, 
ਮੈਂ ਖੇਡਾਂ ਉਨ੍ਹਾਂ ਨਾਲ। 
ਅਸੀਂ ਪੜ੍ਹਦੇ 'ੳ' ਅ', 
ਨਾਲੇ ਕੱਢਦੇ ਸਵਾਲ। 
ਮੈਂ ਚੰਗਾ ਚੰਗਾ ਖਾਵਾਂ, 
ਖ਼ੂਬ ਸਿਹਤ ਬਣਾਵਾਂ। 
ਖੇਡ ਦੇ ਮੈਦਾਨ ਵਿੱਚ, 
ਕਰ ਦਿੱਤੀ ਏ ਕਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਰੋਜ਼ ਸੈਰ ਨੂੰ ਮੈਂ ਜਾਵਾਂ, 
ਸੋਹਣੇ ਕੱਪੜੇ ਮੈਂ ਪਾਵਾਂ। 
ਸਿਰ ਵਾਹ ਕੇ ਜੂੜੇ ਉੱਤੇ, 
ਮੰਮੀ ਬੰਨ੍ਹਦੀ ਰੁਮਾਲ। 
ਟਿਫ਼ਨ ਅਤੇ ਬੈਗ, 
ਮੇਰੇ ਮੋਢੇ ਉੱਤੇ ਟੰਗ ਕੇ। 
ਚੁੰਮੇ ਮੇਰਾ ਮੱਥਾ, 
ਆਖੇ ਜਾਓ ਮੇਰੇ ਲਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਛੁੱਟੀ ਹੋਣ ਉੱਤੇ ਭੱਜ, 
ਘਰ ਨੂੰ ਮੈਂ ਆਊਂਗਾ। 
ਹੋਮਵਰਕ ਕਰਕੇ, 
ਖੇਡਣ ਮੈਂ ਜਾਊਂਗਾ। 
ਖੇਡੂੰਗਾ ਖਿਡਾਊਂਂਗਾ, 
ਉੱਚੀ ਉੱਚੀ ਗਾਉਂਗਾ 
ਨੱਚ ਨੱਚ ਕੇ ਮੈਂ, 
ਪਾਊਂਗਾ ਧਮਾਲ। 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।

ਮੇਰਾ ਨਾਮ ਹੈ ਜੁਝਾਰ, 
ਮੇਰੇ ਦਾਦਾ ਜੀ ਨਛੱਤਰ 
ਮੇਰੀ ਦਾਦੀ ਗੁਲਜ਼ਾਰ, 
ਮੇਰੇ ਭੂਆ ਜੀ ਕਮਲ 
ਮੇਰਾ ਚਾਚਾ ਬਲਕਾਰ, 
ਮੇਰੀ ਮੰਮੀ ਪ੍ਰਭਜੋਤ 
ਮੇਰਾ ਡੈਡੀ ਰਛਪਾਲ, 
ਮੈਂ ਹਾਂ ਨੰਨ੍ਹਾ ਮੁੰਨਾ ਬਾਲ, 
ਮੇਰੀ ਠੁੰਮਕ-ਠੁੰਮਕ ਚਾਲ।