ਖ਼ਬਰਸਾਰ

  •    ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਐਮ ਐਸ ਢਿੱਲੋਂ ਅਤੇ ਇਕਬਾਲ ਗੱਜਣ ਸਨਮਾਨਿਤ / ਪੰਜਾਬੀਮਾਂ ਬਿਓਰੋ
  •    ਸਾਹਿਤਕ ਮੀਟਿੰਗ ਦੌਰਾਨ ਰਚਨਾਵਾਂ ਦਾ ਪਾਠ ਕੀਤਾ ਗਿਆ / ਨਵ ਪੰਜਾਬੀ ਸਾਹਿਤ ਸਭਾ, ਕੋਟ ਈਸੇ ਖਾਂ
  •    ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਬਬਲੀ ਧਾਲੀਵਾਲ ਦੀ 'ਮੰਜਿਲ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਮਹਿਰਮ ਸਾਹਿਤ ਸਭਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਿਤ / ਮਾਨਵਤਾ ਪੱਖੀ ਮੰਚ
  •    ਖੁਸ਼ਵੰਤ ਸਿੰਘ ਨਹੀਂ ਰਹੇ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਅਲਵਿਦਾ ... ਸ਼ਾਹ ਚਮਨ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਤੇਰੇ ਨਾਂ (ਕਵਿਤਾ)

    ਦਿਲਜੋਧ ਸਿੰਘ   

    Email: diljodh@yahoo.com
    Address:
    Wisconsin United States
    ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    tamoxifen moa

    tamoxifen uk pharmacy read tamoxifen 20 online
    ਤੇਰਾ ਜੋਗ ਹੰਢਾਦੀ ਮੋਈ 
    ਅੱਗ ਸੇਕੀ ਅੱਗ ਦੀ ਹੋਈ 
    ਪਾਣੀ ਵੰਹਿਦੇ  ਲਾਈ ਦੋਸਤੀ 
    ਵਾਂਗ ਨਦੀਆਂ ਮੈਂ ਵੀ ਰੋਈ ।

    ਮੈਂ ਕਿੱਥੇ  ਕਿੰਝ  ਰਾਹ ਭੁੱਲ ਗਈ 
    ਮੇਰੇ  ਤੱਨ ਦੀ ਮਿੱਟੀ ਰੁਲ ਗਈ 
    ਕੋਈ ਸਮਝਾਂ ਕਮ ਨਾਂ ਆਈਆਂ 
    ਸੱਭ ਪੋਲ ਅਕਲਾਂ ਦੀ ਖੁੱਲ ਗਈ ।

    ਇੱਕ ਤਾਰਾ ਟੁਟਦਾ ਤੱਕਿਆ 
    ਮੰਨ ਡਰਿਆ ਕਲੇਜਾ  ਫੱਟਿਆ
    ਉਹ ਕਿੱਥੇ ਜਾ ਕੇ ਡਿੱਗਿਆ 
    ਇਹ  ਰੱਬ ਵੀ ਸਮਝ ਨਾਂ ਸੱਕਿਆ ।

    ਜੱਗ ਜਿਉਣਾ ਕਿੰਝ ਸਮਝਾਵਾਂ 
    ਗੱਲ ਲੰਮੀ ਕਿੰਝ  ਮੁਕਾਵਾਂ
    ਤੈਨੂੰ ਕਾਹਲੀ ਧੁੱਪ ਫੜਣ ਦੀ
    ਤੂੰ ਤੱਕੇਂ  ਨਾਂ ਪਰਛਾਵਾਂ ।

    ਮੈਂ ਤਾਰੇ ਚੁਣਦੀ ਰਾਤ ਨੂੰ 
    ਮੰਨ  ਢੂੰਡੇ ਗੁੱਝੀ ਬਾਤ ਨੂੰ 
    ਤੇਰੀ ਬੇਪਰਵਾਹੀ  ਚੁੱਮ ਲਈ
    ਮੈਂ ਭੁੱਲ ਗਈ ਆਪਣੀ ਜਾਤ ਨੂੰ ।

    ਤੂੰ 'ਤੇ ਮੈਂ ਦੀ ਗੱਲ ਸੀ 
    ਇਹ ਬੇਇਲਾਜੇ ਸੱਲ ਸੀ 
    ਮੈਂ ਰਾਹ ਦੇ ਵਿਚ ਗਵਾਚ ਗਈ 
    ਮੇਰੀ ਬੇਸਮਝੀ ਦਾ ਫੱਲ ਸੀ   ।


    ਤੰਨ   ਮਿੱਟੀਓ-ਮਿੱਟੀ ਹੋਇਆ 
    ਮੰਨ ਨੇ  ਬਸ    ਕੂੜਾ ਢੋਇਆ 
    ਜਿਸ ਸੁਪਨੇਂ ਤੰਨ ਮੰਨ ਖਾਦਾ
    ਖੁਦਕ੍ਸ਼ੀ ਦੀ ਮੌਤੇ ਮੋਇਆ  ।