ਸਾਹਿਤਕ ਮੀਟਿੰਗ ਦੌਰਾਨ ਰਚਨਾਵਾਂ ਦਾ ਪਾਠ ਕੀਤਾ ਗਿਆ
(ਖ਼ਬਰਸਾਰ)
buy accutane singapore
buy accutane
cream buy clomid pct
clomid
uk success rates
buy clomid bodybuilding
clomid
london drugs
accutane without gelatin
accutane without dermatologist
website buy accutane pills
ਕੋਟ ਈਸੇ ਖਾਂ -- ਸਾਹਿਤਕ ਸਰਗਰਮੀਆ ਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਹਿੱਤ ਬਣੀ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ ਬੂਟਾ ਗੁਲਾਮੀਵਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁੱਖ ਮਹਿਮਾਨ ਨਾਵਲਕਾਰ ਨੱਛਤਰ ਸਿੰਘ ਬਰਾੜ ਕਨੇਡੀਅਨ(ਜਨੇਰ) ਸਨ।ਸਭਾ ਦੇ ਸੱਕਤਰ ਵਿਵੇਕ ਨੇ ਗੀਤਕਾਰ ਤੇ ਸਭਾ ਦੇ ਮੈਂਬਰ ਹਰਬੰਸ ਗੈਂਦੂ ਦੀ ਭਰਜਾਈ ਦੇ ਅਕਾਲ ਚਲਾਣੇ ਤੇ ਸ਼ੋਕ ਮਤਾ ਪਾਸ ਕੀਤਾ।ਬਾਲ ਕਲਾਕਾਰ ਅੰਕਿਤ ਕਟਾਰੀਆ ਨੇ ਰੁੱਖਾਂ ਦੀ ਕਵਿਤਾ ਸੁਣਾ ਕੇ ਕਵੀ ਦਰਬਾਰ ਦਾ ਅਰੰਭ ਕੀਤਾ ਜਿਸ ਵਿੱਚ ਹਰੀ ਸਿੰਘ ਸੰਧੂ,ਸੁਖਚਰਨ ਸਿੰਘ ਸਿੱਧੂ,ਵਰਿੰਦਰ ਜੀਰਾ,ਪੀਰ ਕਾਦਰੀ,ਨੱਛਤਰ ਸਿੰਘ ਬਰਾੜ,ਸੁਖਵਿੰਦਰ ਸਿੰਘ ਕਾਲਾ,ਨਿਰਮਲ ਕਾਲਰਾ,ਅਜੀਤ ਦਰਦੀ,ਤੀਰਥ ਮੱਲੀ,ਬੂਟਾ ਗੁਲਾਮੀਵਾਲਾ,ਮੁੱਖਤਿਆਰ ਸਿੰਘ,ਪਿੱਪਲ ਸਿੰਘ,ਨਾਹਰ ਜਾਨੀਆ,ਨੇ ਆਪੋ ਆਪਣੀ ਰਚਨਾ ਪੇਸ਼ ਕੀਤੀ ਜਿਸ ਉਪਰ ਭੱਖਵੀ ਬਹਿਸ ਹੋਈ ਤੇ ਜੀਤਾ ਨਾਰੰਗ,ਪ੍ਰਿ:ਸੁਖਚਰਨ ਸਿੰਘ ਸਿੱਧੂ ਨੇ ਉਸਾਰੂ ਸੁਝਾਅ ਦਿੱਤੇ।ਮੁੱਖ ਮਹਿਮਾਨ ਨੱਛਤਰ ਸਿੰਘ ਬਰਾੜ ਨੇ ਇਸ ਮੌਕੇ ਸੁਰ ਪੰਜਾਬ ਦੇ ਕੈਲੰਡਰ ਲੋਕ ਅਰਪਣ ਕੀਤਾ ਆਪਣੇ ਸਬੋਧਨ ਵਿੱਚ ਉਹਨਾਂ ਕਿਹਾ ਕਿ ਵਿਦੇਸ਼ ਵਿੱਚ ਪਰਵਾਸੀ ਲੇਖਕ ਪੰਜਾਬੀ ਭਾਸ਼ਾ ਦੇ ਵਿਕਾਸ ਹਿੱਤ ਕਈ ਉਪਰਾਲੇ ਕਰਦੇ ਹਨ ਹੁਣ ਤਾਂ ਨਵੀਂ ਪੀੜੀ੍ਹ ਵੀ ਆਪਣੇ ਵਿਰਸੇ ਪ੍ਰਤੀ ਜਾਗਰਤ ਹੋ ਰਹੀ ਹੈ।ਅਜੀਤ ਦਰਦੀ ਨੇ ਬਾਂਸੁਰੀ ਦੀ ਸੁਰੀਲੀ ਧੁਨ ਸੁਣਾ ਕੇ ਮਾਹੌਲ ਸੰਗੀਤ ਮਈ ਬਣਾਇਆ।ਸ਼ਾਰੇ ਆਏ ਹੋਏ ਲੇਖਕਾ ਸਾਹਿਤਕਾਰਾ,ਸਰੋਤਿਆ ਦਾ ਅੰਤ ਚ ਪ੍ਰਧਾਂਨ ਵਲੋ ਧੰਨਵਾਦ ਕੀਤਾ ਗਿਆ
