ਖ਼ਬਰਸਾਰ

  •    ਸਰਦਾਰਨੀ ਕੈਲਾਸ਼ ਕੌਰ ਮੈਮੋਰੀਅਲ ਲੈਕਚਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਐਮ ਐਸ ਢਿੱਲੋਂ ਅਤੇ ਇਕਬਾਲ ਗੱਜਣ ਸਨਮਾਨਿਤ / ਪੰਜਾਬੀਮਾਂ ਬਿਓਰੋ
  •    ਸਾਹਿਤਕ ਮੀਟਿੰਗ ਦੌਰਾਨ ਰਚਨਾਵਾਂ ਦਾ ਪਾਠ ਕੀਤਾ ਗਿਆ / ਨਵ ਪੰਜਾਬੀ ਸਾਹਿਤ ਸਭਾ, ਕੋਟ ਈਸੇ ਖਾਂ
  •    ਗ਼ਜ਼ਲ ਮੰਚ ਪੰਜਾਬ ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਬਬਲੀ ਧਾਲੀਵਾਲ ਦੀ 'ਮੰਜਿਲ' ਰਿਲੀਜ਼ / ਪੰਜਾਬੀਮਾਂ ਬਿਓਰੋ
  •    ਮਹਿਰਮ ਸਾਹਿਤ ਸਭਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਸਿੱਖ ਵਿਦਵਾਨ ਸੋਹਣ ਸਿੰਘ ਸਨਮਾਨਿਤ / ਮਾਨਵਤਾ ਪੱਖੀ ਮੰਚ
  •    ਖੁਸ਼ਵੰਤ ਸਿੰਘ ਨਹੀਂ ਰਹੇ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਅਲਵਿਦਾ ... ਸ਼ਾਹ ਚਮਨ (ਸ਼ਰਧਾਂਜਲੀ) / ਪੰਜਾਬੀਮਾਂ ਬਿਓਰੋ
  •    ਡਾ. ਅਮਰ ਕੋਮਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫਲੇ ਵੱਲੋਂ ਕਿਤਾਬਾਂ ਰਲੀਜ਼ ਅਤੇ ਕਵੀ ਦਰਬਾਰ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  • ਗਜ਼ਲ (ਗ਼ਜ਼ਲ )

    ਮਲਕੀਅਤ "ਸੁਹਲ"   

    Email: malkiatsohal42@yahoo.in
    Cell: +91 98728 48610
    Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
    ਗੁਰਦਾਸਪੁਰ India
    ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    where can i buy naltrexone

    where to buy naltrexone go buy low dose naltrexone

    amitriptyline 10mg

    amitriptyline without prescription blog.zycon.com buy antidepressants uk
    ਦੁਖਾਂ  ਤੋਂ ਹਾਂ  ਕੋਹਾਂ  ਦੂਰ।
                    ਸੁਖਾਂ ਦੇ  ਅੰਬਾਰ  ਬੜੇ ਨੇ।

                    ਜੋ ਹੰਝੂ  ਨੇ  ਅੱਖੌਂ  ਕਿਰਦੇ
                    ਦੁੱਖ  ਪਰੋਤੇ  ਹਾਰ ਬੜੇ ਨੇ।

                    ਸ਼ਾਹੂਕਾਰ ਦੇ  ਕਰਜੇ ਵਰਗੇ
                    ਸਿਰ ਉਤੇ  ਹੁਦਾਰ ਬੜੇ ਨੇ।

                    ਪੈਸੇ ਦਾ ਜੋ  ਮਾਣ  ਕਰੇਂਦੇ
                    ਦਿਲਾਂ 'ਚ ਹੰਕਾਰ  ਬੜੇ ਨੇ।

                    ਮੁਸੀਬਤ ਵੇਲੇ ਪਿਠ ਵਿਖਾਣ
                    ਏਹੋ ਜਿਹੇ ਦਿਲਦਾਰ ਬੜੇ ਨੇ।

                    ਆਪਣੇ ਦੁਖ਼ ਦਾ  ਗਮ ਬੜਾ 
                    ਦੂਜੇ ਦੁਖ ਤੋਂ  ਪਾਰ ਖੜੇ ਨੇ।

                    ਹੈ ਪੈਸੇ ਦਾ ਸਭ ਰੋਣਾ-ਧੋਣਾ
                    ਬਣਕੇ ਰਾਜ ਕੁਮਾਰ ਖੜੇ ਨੇ।

                    ਅੰਦਰੋਂ ਹੋਰ  ਤੇ ਬਾਹਰੋਂ ਹੋਰ
                    ਯਾਰ ਤੇ ਰਿਸ਼ਤੇਦਾਰ ਬੜੇ ਨੇ।

                    ਦੁੱਖਾਂ  ਦੇ  ਨੇ  ਮੌਸਮ  ਵਖਰੇ
                    ਸੁੱਖਾਂ  ਦੇ  ਸ਼ਿੰਗਾਰ  ਬੜੇ ਨੇ।

                    ਰੱਬ ਰਾਖਾ ਹੈ  ਆਪਣੇ ਲਈ
                    ਦੂਜੇ ਲਈ ਹਥਿਆਰ ਬੜੇ ਨੇ।

                    ਰੇਤਾ  ਉਸਰੇ  ਸੋਚਾਂ  ਦੇ ਪੁਲ 
                    ਵਸਦੇ ਮਹਿਲ ਉਜਾੜ ਖੜੇ ਨੇ।

                    ਉਹ ਲੋਕਾਚਾਰੀ  ਫ਼ਫੜੇ ਕਰਦੇ
                    ਜਾਪਣ ਜਿਉਂ ਸਰਦਾਰ ਬੜੇ ਨੇ।

                    ਮੀਆਂ -ਮਿੱਠੂ  ਬਣ ਕੇ  ਲੋਕੀਂ
                    ਵਿਖਾਉਂਦੇ  ਚਮਤਕਾਰ ਬੜੇ ਨੇ।
                    
                   "ਸੁਹਲ"  ਭਰੋਸਾ  ਕੀ  ਕਰਨਾ
                    ਜੋ  ਸਾਡੇ  ਵਿਚਕਾਰ  ਖੜੇ ਨੇ।