ਖ਼ਬਰਸਾਰ

  •    ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਸਮਾਗਮ / ਸਿਰਜਣਧਾਰਾ
  •    ਗੁਰੂ ਗੋਬਿੰਦ ਸਿੰਘ ਭਵਨ ਦਾ ਸਥਾਪਨਾ ਦਿਵਸ / ਪੰਜਾਬੀਮਾਂ ਬਿਓਰੋ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ / ਸਾਹਿਤ ਸਭਾ ਦਸੂਹਾ
  •    ਕੋਹਿਨੂਰ ਕਲੱਬ ਦੇ ਨਵੇਂ ਅਹੁਦੇਦਾਰ / ਕੋਹਿਨੂਰ ਕਲੱਬ, ਸੈਕਰਾਮੈਂਟੋ
  •    ਸਾਹਿਤ ਸਭਾ ਬਾਘਾ ਪੁਰਾਣਾ ਦੀਆਂ ਸਰਗਰਮੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    ਪੰਜਾਬੀ ਸਾਹਿਤ ਸਭਾ, ਸੰਦੌੜ ਵੱਲੋਂ ਪ੍ਰਭਾਵਸ਼ਾਲੀ ਸਮਾਗਮ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਨਾਇਬ ਸਿੰਘ ਬੁੱਕਣਵਾਲ ਦੀ ਪੁਸਤਕ 'ਇੰਤਜ਼ਾਰ' ਰਲੀਜ਼ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਤੇਰੀ ਚੁੱਪ ਤੇ ਗੂੰਗੀ ਚੀਖ਼ ਦਾ ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਸਵਰਗੀ ਸੁਭਾਸ਼ ਕਲਾਕਾਰ ਦੀ ਪੁਸਤਕ, 'ਸਬਜ਼ ਰੁੱਤ' ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  • ਗ਼ਜ਼ਲ (ਗ਼ਜ਼ਲ )

    ਕੰਵਲਜੀਤ ਭੋਲਾ ਲੰਡੇ   

    Email: sharmakanwaljit@gmail.com
    Cell: +91 94172 18378
    Address: ਪਿੰਡ ਲੰਡੇ, ਜ਼ਿਲ੍ਹਾ ਮੋਗਾ
    Village Lande, Moga India
    ਕੰਵਲਜੀਤ ਭੋਲਾ ਲੰਡੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    purchase abortion pill online

    usa buy abortion pill
    ਮੋਹ ਮਨਾ ਚੋ ਘਟ ਗਿਆ ਤੇਜ ਹੋਈ ਰਫਤਾਰ

    ਖੁਦਗਰਜ ਇਨਸਾਨ ਚੋਂ ਕਿਥੋਂ ਲੱਭਦੈਂ ਪਿਆਰ


    ਜਿੰਦੀ ਰਹੀ ਏਕੇ ਲਈ ਸਾਰੀ  ਉਮਰਾਂ  ਤੀਕ

    ਵੰਡ ਲਈਆਂ ਅਸਥੀਆਂ ਜਦ ਕੀਤਾ ਸਸਕਾਰ


    ਦੰਗਿਆਂ ਵਿੱਚ ਮਰ ਗਏ ਅੱਲੜ੍ਹ ਗੱਭਰੂ ਪੁੱਤ

    ਕੁਰਸੀ ਤੇ ਜਾ ਬੈਠਦੀ ਫਿਰ  ਹੱਸੇ  ਸਰਕਾਰ


    ਘਰ ਦੀ ਇੱਜਤ ਲੁੱਟ ਲਈ ਪਿਉ ਤੇ ਭਾਈਆਂ ਆਪ

    ਕੇਸ ਰਫਾ ਦਫਾ ਹੋ ਗਿਆ ਵਿਕ  ਗਏ  ਪਹਿਰੇਦਾਰ


    ਗੰਗਾਂ ਵਿੱਚ ਡੁਬਕੀ ਮਾਰਕੇ ਧੋ ਲੈਦੇਂ ਤਨ ਦੀ ਮੈਲ੍ਹ

    ਪਰ ਅੰਦਰ ਰਹੈ ਰਿਝਦਾ  ਹਾਉਮੇਂ  ਤੇ  ਹੰਕਾਰ


    ਭੁਖ ਨਾਲ ਤੇ ਠਰ ਮਰ ਗਿਆ ਥੱਲੇ ਉਹ  ਅਸਮਾਨ

    ਤੀਲਾ ਤੀਲਾ ਜੋੜ੍ਹ ਕੇ ਸੀ ਜਿਸ ਦਿੱਤੇ ਮਹਿਲ ਉਸਾਰ