ਚੰਨਾਂ ਵੇ ਦੀਵਾਲੀ ਤੇ ਜਗਾਈਏ ਮੋਮ ਬਤੀਆਂ ।
ਬ੍ਰਿਹੋਜ਼ ਦੀਆਂ ਪੂਣੀਆਜ਼ ਮੈਜ਼ ਦੋ ਕੁ ਅਜੇ ਕਤੀਆ ।
ਸਿ॥ਰ ਦੁਪਹਿਰੇ ਵੀ , ਹਨੇਰਾ ਮੈੱ ਜਾਪਦਾ ।
ਲਗਦੈ ਭੁਲੇਖਾ ਮੈੱ ਅਪਣੇਜ਼ ਹੀ ਆਪ ਦਾ ।
ਦੇਜ਼ਦੀਆਂ ਨੇਜ਼ ਮੈੱ ਮਿਹਣੇਜ਼, ਕੁੜੀਆਂ ਨਿ॥ਤੀਆਂ ,
ਚੰਨਾਂ ਵੇ ਦੀਵਾਲੀ ਤੇ ਜਗਾਈਏ ਮੋਮ ਬਤੀਆਂ ।
ਬ੍ਰਿਹੋਜ਼ ਦੀਆਂ ਪੂਣੀਆਂ, ਮੈਜ਼ ਦੋ ਕੱਤੀਆਂ
ਇਕ੍ਵ੍ ਇਕ ਪਲ ਮੇਰਾ , ਬੜਾ ਔਖਾ ਲੰਘਦਾ ।
ਗਨਾਂ ਦਾ ਚੂੜਾ ਮੇਰਾ, ॥ੈਰ ਤੇਰੀ ਮੰਗਦਾ ।
ਸੁਪਨੇਜ਼ %ਚ ਵੇਖਾਂ ਤੇਰੇ , ਕੰਨੀਜ਼ ਪਾਈਆਂ ਨਤੀਆਂ,
ਚੰਨਾਂ ਵੇ ਦੀਵਾਲੀ ਤੇ ਜਗਾਈਏ ਮੋਮ ਬਤੀਆਜ਼ ।
ਬ੍ਰਿਹੋਜ਼ ਦੀਆਂ ਪੂਣੀਆਂ, ਮੈਜ਼ ਦੋ ਕੁ ਕੱਤੀਆਂ
ਚਰ॥ੀ ਦਾ ਇਕ੍ਇਕ, ਗੇੜਾ ਲੰਮਾਂ ਹੋ ਗਿਆ ।
ਅਖੀਆਂ ਚੋਜ਼ ਹੰਝੂ ਤੇਰੀ ਯਾਦ ਬਣ ਚੋ ਗਿਆ ।
ਵੇ ਠੰਡੀਆਂ ਹਵਾਵਾਂ ਮੈੱ ਲਗਦੀਆਂ ਤਤੀਆਂ ,
ਚੰਨਾਂ ਵੇ ਦੀਵਾਲੀ ਤੇ ਜਗਾਈਏ ਮੋਮ ਬਤੀਆਂ ।
ਬ੍ਰਿਹੋਜ਼ ਦੀਆਂ ਪੂਣੀਆਂ , ਮੈਜ਼ ਦੋ ਕੱਤੀਆਂ
ਦੀਵਾਲੀ ਦਾ ਤਿਉਹਾਰ ਫੇਰ ਸਾਲ ਬਾਅਦ ਆਊਗਾ ।
”ਸੁਹਲ” ਵਿਹੜੇ ਨਚੂਗਾ , ਤੇ ਸਭ ੱ ਨਚਾਊਗਾ ।
ਹੋਈਆਂ ਬੁਲੀਆਂ ਸੁਰ॥ , ਇਹ ਗੁਲਾਬੀ ਪਤੀਆ ,
ਚੰਨਾਂ ਵੇ ਦੀਵਾਲੀ ਤੇ ਜਗਾਈਏ ਮੋਮ ਬਤੀਆਂ ।
ਬ੍ਰਿਹੋਜ਼ ਦੀਆਂ ਪੂਣੀਆਂ ਮੈਜ਼, ਦੋ ਕੁ ਅਜੇ ਕਤੀਆਂ।