Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਜੂਨ 2011 ਅੰਕ
ਕਹਾਣੀਆਂ
ਬੱਕਰੇ ਦੀ ਜੂਨ
/
ਮੁਹਿੰਦਰ ਸਿੰਘ ਘੱਗ
(
ਕਹਾਣੀ
)
ਐਚਕਨ
/
ਲਾਲ ਸਿੰਘ ਦਸੂਹਾ
(
ਕਹਾਣੀ
)
ਹੀਣਭਾਵਨਾ
/
ਅਨਮੋਲ ਕੌਰ
(
ਕਹਾਣੀ
)
ਕੰਮ
/
ਕੰਵਲਜੀਤ ਭੋਲਾ ਲੰਡੇ
(
ਮਿੰਨੀ ਕਹਾਣੀ
)
ਕਵਿਤਾਵਾਂ
ਪੰਜਾਬੀ ਮਾਂ
/
ਰਵੇਲ ਸਿੰਘ ਇਟਲੀ
(
ਕਵਿਤਾ
)
ਬਾਬੇ ਤੇ ਲੀਡਰ
/
ਮਲਕੀਅਤ "ਸੁਹਲ"
(
ਕਵਿਤਾ
)
ਆਪਣਾ ਦੇਸ਼
/
ਰਵਿੰਦਰ ਰਵੀ
(
ਕਵਿਤਾ
)
ਰੂਹ ਤੇ ਪਈਆਂ ਬੂੰਦਾਂ
/
ਪਰਨਦੀਪ ਕੈਂਥ
(
ਕਵਿਤਾ
)
ਸਾਹਾਂ ਦੀ ਕਿਸ਼ਤੀ
/
ਪੱਪੂ ਰਾਜਿਆਣਾ
(
ਕਵਿਤਾ
)
ਦੋ ਕਵਿਤਾਵਾਂ
/
ਇਕਬਾਲ ਗਿੱਲ
(
ਕਵਿਤਾ
)
ਇਕ ਐਸਾ ਸਾਹਿਤਕਾਰ ਚਾਹੀਦਾ
/
ਕੁਲਦੀਪ ਸਿੰਘ ਢੀਂਡਸਾ
(
ਕਵਿਤਾ
)
ਮੈਨੂੰ ਡਰ ਲਗਦਾ ਏ
/
ਕੰਵਲਪ੍ਰੀਤ ਢਿਲੋਂ
(
ਕਵਿਤਾ
)
ਸਭ ਰੰਗ
ਮਹਾਂਕਵੀ ਨਿਹਾਲ ਚੰਦ
/
ਫ਼ਕੀਰ ਚੰਦ ਸ਼ੁਕਲਾ (ਡਾ.)
(
ਵਿਅੰਗ
)
ਟੈਂਕੀ ਅਤੇ ਖੰਭੇ ਦੀ ਦੁੱਖਾਂ ਭਰੀ ਦਾਸਤਾਨ
/
ਸਾਧੂ ਰਾਮ ਲੰਗਿਆਣਾ (ਡਾ.)
(
ਵਿਅੰਗ
)
ਬਾਬਾ ਫ਼ਰੀਦ ਬਾਣੀ ਦਾ ਸਦਾਚਾਰਕ ਪੱਖ
/
ਪਰਮਵੀਰ ਸਿੰਘ (ਡਾ.)
(
ਲੇਖ
)
ਮੇਰਾ ਦੇਸ਼ ਪਿਆਰ ਦਾ ਚਮਨ
/
ਰਵੀ ਸਚਦੇਵਾ
(
ਲੇਖ
)
ਰੂਹ ਤੇ ਪਈਆਂ ਬੂੰਦਾਂ (ਕਵਿਤਾ)
ਪਰਨਦੀਪ ਕੈਂਥ
Email:
parandeepkainth@yahoo.com
Cell:
+91 80544 18929
Address:
1725/5 ਨੇੜੇ 21 ਨੰ:ਫਾਟਕ, ਗਰੀਨ-ਵਿਊ ਪਟਿਆਲਾ India
ਪਰਨਦੀਪ ਕੈਂਥ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਬਾਜੀਆਂ ਵਿਰਸੇ
ਵਿਚ ਹੀ ਮਿਲ
ਗਈਆਂ ਸਨ-
ਹਰ
ਪਹਿਰ ਇਕ ਨਵੀਂ
ਬਾਜੀ ਪਾਉਣ ਦਾ
ਯਤਨ ਹੁੰਦਾ ਰਹਿੰਦਾ
ਸੀ-
ਜਿੰਦਗੀ ਦਾ
ਇਕੋ-ਇਕ
ਮਕਸਦ ਸੀ
ਕਿ
ਇਕ ਐਸੀ
ਬਾਜੀ ਪਾਈਏ
ਜੋ ਸਾਨੂੰ
ਬਾਜੀਆਂ ਤੋਂ
ਮੁਕਤ ਕਰ
ਦੇਵੇ-
ਬਾਜੀਆਂ
ਵਾਲਾ ਮਕਾਨ
ਸੀ
ਜਿਸ ਅੰਦਰ
ਬਾਜੀਆਂ ਅਸੀਂ
ਨਹੀਂ ਬਲਕਿ
ਮੀਂਹ ਦੇ ਪਾਣੀ
ਦੀਆਂ ਬੂੰਦਾਂ
ਬਾਜੀਆਂ ਪਾਉਦੀਆਂ
ਸਨ-
ਬੂੰਦਾਂ
ਕੇਵਲ ਬੂੰਦਾਂ ਨਹੀਂ ਸਨ
ਬੂੰਦਾਂ ਸਨ
ਹਫ਼ਲਿਆ ਹੋਇਆ
ਉਹ ਤੂਫ਼ਾਨ
ਜੋ ਪੱਲ-ਪੱਲ
ਜ਼ਾਰੋ-ਜ਼ਾਰ
ਕਰਦਾ ਰਹਿੰਦਾ
ਸੀ
ਕਮਾਏ ਹੋਏ
ਪ੍ਰਮਾਣ-ਪੱਤਰਾਂ ਨੂੰ-
ਪ੍ਰਮਾਣ-ਪੱਤਰ
ਸੰਦੂਕ ਵਿਚ
ਬੰਦ ਹੋ ਕੇ ਵੀ
ਬੰਦ ਨਹੀਂ ਸਨ
ਕਿਉਂ ਕਿ
ਸੰਦੂਕ ਰੌਸ਼ਣਦਾਨ
ਦਾ
ਰੂਪ ਅਖਤਿਆਰ
ਕਰ ਚੁੱਕਾ ਸੀ-
ਰੌਸ਼ਣਦਾਨ ਸੀ
ਬੂੰਦਾਂ ਲਈ
ਪ੍ਰਵੇਸ਼ ਦੁਆਰ-
ਤੇ
ਬੂੰਦਾਂ ਨੱਚਦੀਆ
ਸਨ ਇਕ
ਤਾਂਡਵੀ ਨਾਚ
ਪ੍ਰਮਾਣ-ਪੱਤਰਾਂ ਦੀਆਂ
ਛਾਤੀਆਂ ੳੁੱਤੇ-
ਬੂੰਦਾਂ
ਅੱਖਾਂ ਦੇ
ਵਿਚ ਵੀ ਸਨ
ਪਰ ਓਨਾਂ ਦੀ
ਕੋਈ ਔਕਾਤ ਨਹੀਂ
ਸੀ ਇਹਨ੍ਹਾਂ
ਤੂਫਾਨੀ ਬੂੰਦਾਂ ਸਾਹਵੇਂ-
ਬੂੰਦਾਂ
ਕੇਵਲ
ਪ੍ਰਮਾਣ-ਪੱਤਰਾਂ
ਤੇ ਪਈਆਂ ਬੂੰਦਾਂ ਨਹੀਂ ਸਨ
ਬਲਕਿ
ਰੂਹ ਤੇ ਪਈਆਂ
ਬੂੰਦਾਂ ਸਨ
ਜੋ ਕਰਦੀਆਂ ਰਹਿੰਦੀਆਂ
ਹਮੇਸ਼ਾਂ ਸ਼ੋਸ਼ਣ
ਆਸ ਦੀ ਪਹਿਲੀ
ਕਿਰਨ ਦਾ-