ਮੈਂ ਕਾਲੀ ਤੇ ਮੇਰਾ ਰੂਪ ਵੀ ਕਾਲਾ
ਤੇ ਮੈਂ ਕਈ ਰੰਗਾਂ ਨਾਲ ਵਿਆਹੀ
ਮੈਂ ਉਮਰਾਂ ਦੀ ਦਾਅਵੇਦਾਰਨੀ ਹਾਂ
ਨਾਮ ਮੇਰਾ ਹੈ ਕਾਲੀ ਸ਼ਿਆਹੀ ।
ਜਨਮ ਸਮੇਂ ਹਰੇਕ ਦੇ ਕੰਮ ਆਵਾਂ
ਮੌਤ ਸਮੇਂ ਵੀ ਮੈਂ ਫਰਜ਼ ਨਿਭਾਵਾਂ
ਕਈਆਂ ਨੇ ਮੈਨੂੰ ਦੂਰੋਂ ਹੀ ਮੱਥੇ ਟੇਕੇ
ਕਈਆਂ ਲਈ ਸਹੁਰੇ ਕਈਆਂ ਲਈ ਪੇਕੇ
ਮੈਂ ਹਰ ਇੱਕ ਭਾਸ਼ਾਂ ਵਿੱਚ ਬੋਲਦੀ
ਮੈਂ ਹਰ ਸੰਵਿਧਾਨਾਂ ਨੂੰ ਹਾਂ ਖੋਲ੍ਹਦੀ
ਮੈਂ ਹੱਥ ਵਿੱਚ ਆ ਜਾਵਾਂ ਜੀਹਦੇ
ਧਰਤੀ ਤੇ ਉਹਨੂੰ ਸੂਰਜ ਦੀਹਦੇ
ਰੀਵਰਸ ਗੇਅਰ ਲਗਾਵਾਂ ਕਈਆਂ ਦੇ
ਸਾਹ ਰੋਕਾਂ ਵਿਆਜੂ ਪਈਆਂ ਵਹੀਆਂ ਦੇ
ਮੈਂ ਕਈਆਂ ਨੂੰ ਅਚਨਚੇਤ ਸੁਨੇਹੇ ਘੱਲਾਂ
ਮੱਲੋਮੱਲੀ ਜਾ ਕੇ ਸ਼ਾਮਲਾਟਾਂ ਮੱਲਾਂ
ਮੁੱਕਦੀ ਗੱਲ ਨੁੰਹਾਂ ਨਾਲੋ ਮਾਸ ਕੱਟਾਂ
ਮੈਂ ਖੂਨਾਂ ਦੇ ਵਿੱਚ ਪਵਾ ਦੇਵਾਂ ਵੱਟਾਂ
ਬੜੀ ਪੱਕੀ ਮੈਂ ਵਿਛਦੀ ਹਾਂ ਪਰਨੋਟਾਂ ਤੇ
ਮੈਂ ਹਾਜ਼ਰ ਰਹਿੰਦੀ ਖਰਿਆਂ ਤੇ ਖੋਟਾਂ ਤੇ
ਮੈਂ ਕਾਲੀ ਤੇ ਮੇਰਾ ਰੂਪ ਵੀ ਕਾਲਾ
ਤੇ ਮੈਂ ਕਈ ਰੰਗਾਂ ਨਾਲ ਵਿਆਹੀ
ਮੈਂ ਉਮਰਾਂ ਦੀ ਦਾਅਵੇਦਾਰਨੀ ਹਾਂ
ਨਾਮ ਮੇਰਾ ਹੈ ਕਾਲੀ ਸ਼ਿਆਹੀ ।
ਜਨਮ ਸਮੇਂ ਹਰੇਕ ਦੇ ਕੰਮ ਆਵਾਂ
ਮੌਤ ਸਮੇਂ ਵੀ ਮੈਂ ਫਰਜ਼ ਨਿਭਾਵਾਂ
ਕਈਆਂ ਨੇ ਮੈਨੂੰ ਦੂਰੋਂ ਹੀ ਮੱਥੇ ਟੇਕੇ
ਕਈਆਂ ਲਈ ਸਹੁਰੇ ਕਈਆਂ ਲਈ ਪੇਕੇ
ਮੈਂ ਹਰ ਇੱਕ ਭਾਸ਼ਾਂ ਵਿੱਚ ਬੋਲਦੀ
ਮੈਂ ਹਰ ਸੰਵਿਧਾਨਾਂ ਨੂੰ ਹਾਂ ਖੋਲ੍ਹਦੀ
ਮੈਂ ਹੱਥ ਵਿੱਚ ਆ ਜਾਵਾਂ ਜੀਹਦੇ
ਧਰਤੀ ਤੇ ਉਹਨੂੰ ਸੂਰਜ ਦੀਹਦੇ
ਰੀਵਰਸ ਗੇਅਰ ਲਗਾਵਾਂ ਕਈਆਂ ਦੇ
ਸਾਹ ਰੋਕਾਂ ਵਿਆਜੂ ਪਈਆਂ ਵਹੀਆਂ ਦੇ
ਮੈਂ ਕਈਆਂ ਨੂੰ ਅਚਨਚੇਤ ਸੁਨੇਹੇ ਘੱਲਾਂ
ਮੱਲੋਮੱਲੀ ਜਾ ਕੇ ਸ਼ਾਮਲਾਟਾਂ ਮੱਲਾਂ
ਮੁੱਕਦੀ ਗੱਲ ਨੁੰਹਾਂ ਨਾਲੋ ਮਾਸ ਕੱਟਾਂ
ਮੈਂ ਖੂਨਾਂ ਦੇ ਵਿੱਚ ਪਵਾ ਦੇਵਾਂ ਵੱਟਾਂ
ਬੜੀ ਪੱਕੀ ਮੈਂ ਵਿਛਦੀ ਹਾਂ ਪਰਨੋਟਾਂ ਤੇ
ਮੈਂ ਹਾਜ਼ਰ ਰਹਿੰਦੀ ਖਰਿਆਂ ਤੇ ਖੋਟਾਂ ਤੇ
ਮੈਂ ਕਾਲੀ ਤੇ ਮੇਰਾ ਰੂਪ ਵੀ ਕਾਲਾ
ਤੇ ਮੈਂ ਕਈ ਰੰਗਾਂ ਨਾਲ ਵਿਆਹੀ
ਮੈਂ ਉਮਰਾਂ ਦੀ ਦਾਅਵੇਦਾਰਨੀ ਹਾਂ
ਨਾਮ ਮੇਰਾ ਹੈ ਕਾਲੀ ਸ਼ਿਆਹੀ ।
ਜਨਮ ਸਮੇਂ ਹਰੇਕ ਦੇ ਕੰਮ ਆਵਾਂ
ਮੌਤ ਸਮੇਂ ਵੀ ਮੈਂ ਫਰਜ਼ ਨਿਭਾਵਾਂ
ਕਈਆਂ ਨੇ ਮੈਨੂੰ ਦੂਰੋਂ ਹੀ ਮੱਥੇ ਟੇਕੇ
ਕਈਆਂ ਲਈ ਸਹੁਰੇ ਕਈਆਂ ਲਈ ਪੇਕੇ
ਮੈਂ ਹਰ ਇੱਕ ਭਾਸ਼ਾਂ ਵਿੱਚ ਬੋਲਦੀ
ਮੈਂ ਹਰ ਸੰਵਿਧਾਨਾਂ ਨੂੰ ਹਾਂ ਖੋਲ੍ਹਦੀ
ਮੈਂ ਹੱਥ ਵਿੱਚ ਆ ਜਾਵਾਂ ਜੀਹਦੇ
ਧਰਤੀ ਤੇ ਉਹਨੂੰ ਸੂਰਜ ਦੀਹਦੇ
ਰੀਵਰਸ ਗੇਅਰ ਲਗਾਵਾਂ ਕਈਆਂ ਦੇ
ਸਾਹ ਰੋਕਾਂ ਵਿਆਜੂ ਪਈਆਂ ਵਹੀਆਂ ਦੇ
ਮੈਂ ਕਈਆਂ ਨੂੰ ਅਚਨਚੇਤ ਸੁਨੇਹੇ ਘੱਲਾਂ
ਮੱਲੋਮੱਲੀ ਜਾ ਕੇ ਸ਼ਾਮਲਾਟਾਂ ਮੱਲਾਂ
ਮੁੱਕਦੀ ਗੱਲ ਨੁੰਹਾਂ ਨਾਲੋ ਮਾਸ ਕੱਟਾਂ
ਮੈਂ ਖੂਨਾਂ ਦੇ ਵਿੱਚ ਪਵਾ ਦੇਵਾਂ ਵੱਟਾਂ
ਬੜੀ ਪੱਕੀ ਮੈਂ ਵਿਛਦੀ ਹਾਂ ਪਰਨੋਟਾਂ ਤੇ
ਮੈਂ ਹਾਜ਼ਰ ਰਹਿੰਦੀ ਖਰਿਆਂ ਤੇ ਖੋਟਾਂ ਤੇ