ਮਾਮ, ਅੱਜ ਕਿਹੋ ਜਿਹਾ ਦਿਨ ਏ। ਦਿਲ ਨਾਲੋਜ ਵੀ ਉਦਾਸ। ਪਤਾ ਨਹੀਜ ਲੱਗਦਾ, ਦਿਨ
ਜਿਆਦਾ ਉਦਾਸ ਏ ਜਾਜ ਦਿਲੱ ਅਜੀਬ ਪਾਰਾਡੌਕਸ (ਵਿਰੋਧਭਾਸ) ਹੈ।
ਪਰ ਮੈਨੂੰ ਲੱਗਦਾ, ਸਾਡੇ ਦੋਵਾਜ ਨਾਲੋਜ ਵੱਧ ਉਦਾਸ ਤੂੰ ਏਜ। ਪਲੀਜ, ਮਾਮ ਤੂੰ ਉਦਾਸ ਨਾ
ਹੋਵੀਜ। ਆਪਣੀ ਉਦਾਸੀ ਤਾਜ ਮੈਜ ਸਹਿ ਲਵਾਜਗਾ, ਪਰ ਤੇਰੀ ਉਦਾਸੀ ਮੈਜ ਨਹੀਜ ਦੇਖ ਸਕਦਾ। ਮਾਮ,
ਮੈਨੂੰ ਪਤਾ, ਤੂੰ ਬਹੁਤ ਲੋਨਲੀ (ਇਕੱਲੀ) ਹੋ ਗਈ ਏਜ। ਤੂੰ ਤਾਜ ਮੈਨੂੰ ਨਹੀਜ ਦੱਸਿਆ ਕਿ ਤੂੰ ਉਦਾਸ
ਏਜ। ਨਾ ਤੂੰ ਮੈਨੂੰ ਫੋਨ ਕੀਤਾ, ਨਾ ਖਤ ਲਿਖਿਆ। ਪਰ ਮੇਰੇ ਅੰਦਰਲਾ ਸੱਚ ਆਖਦਾ ਏ ਕਿ ਤੂੰ
ਬੇਹੱਦ ਉਦਾਸ ਏਜ। ਬੇ±ੱਕ ਤੂੰ ਹਾਲੇ ਵੀ ਨਾ ਮੰਨੇ, ਕਿ ਤੂੰ ਪੂਰੀ ਤਰ੍ਹਾਜ ਟੁੱਟ ਗਈ ਏਜ, ਹਾਰ ਗਈ
ਏਜ। ਮਾਜ ਤੂੰ ਜਰੂਰ ਪਰੀਟੈਜਡ (ਬਹਾਨਾ ਜਿਹਾ) ਕਰੇਜਗੀ ਹਮੇਸ਼ਾਜ ਵਾਜਗ। ਪਰ ਉਦਾਸੀ ਤਾਜ ਤੇਰੀ ਰਗ
ਰਗ ਵਿਚ ਲੱਥ ਗਈ ਏ।ਜ
ਮਾਮ ਤੂੰ ਹੈਰਾਨ ਹੋ ਰਹੀ ਏਜ, ਮੈਜ ਕਿੱਡੀ ਸੋਹਣੀ ਪੰਜਾਬੀ ਜਾਣਦਾ। ਮਾਮ ਇਹ ਮੇਰੇ ਡੈਡ ਦੀ
ਦੇਣ ਹੈ। ਸ਼ਾਇਦ ਤੂੰ ਨਹੀਜ ਜਾਣ ਸਕੀ। ਮੇਰਾ ਡੈਡ ਅੰਦਰੋਜ ਇਕ ਰਾਈਟਰ (ਸਾਹਿਤਕਾਰ) ਵੀ ਏ।
ਤੇਰੇ ਨਾਲੋਜ ਜਿਆਦਾ ਡੈਡ ਨੂੰ ਮੈਜ ਸਮਝਿਆ ਹੈ। ਤੂੰ ਡੈਡ ਨਾਲ ਤਲਾਕ ਕਰਕੇ ਆਪਣੇ ਆਪ ਨੂੰ
ਅਮੈਰਿਕਾ ਦੀ ਆਜਦ ਔਰਤ ਸਮਝ ਰਹੀ ਏਜ। ਠੀਕ ਹੈ ਮਾਜ, ਆਪਣੀ ਆਾਜਦੀ ਨਾਲ ਜੀਣ ਦਾ
ਹੱਕ ਸਭ ਨੂੰ ਹੈ। ਤੂੰ ਜੋ ਵੀ ਕੀਤਾ, ਠੀਕ ਕੀਤਾ। ਸ਼ਾਇਦ ਡੈਡ ਤੇਰੇ ਨਾਲੋਜ ਅਲੱਗ ਹੋ ਕੇ ਤੇਰੇ ਨਾਲੋ
ਵੱਧ ਸੁਖਾਲੇ ਹੋ ਗਏ ਹੋਏ ਨੇ। ਤੇਰੇ ਰੋਜ ਦੇ ਅਹਿਸਾਨਾਜ ਥੱਲੇ ਦਬ ਕੇ ਉਨ੍ਹਾਜ ਦਾ ਸਾਹ ਬੰਦ ਹੋ
ਚੱਲਿਆ ਸੀ। ਉਹਨਾਜ ਵਰਗੀ ਆਤਮਾ ਨੂੰ ਜਾਣ ਦੀ ਲੋੜ ਏ। ਚੰਗਾ ਕੀਤਾ, ਤੂੰ ਸਾਹ ਦੁਆ ਦਿੱਤਾ।
ਆਪਣੇ ਇਕਲੌਤੇ ਬੇਟੇ ਨੂੰ ਮੇਰੀ ਵਿਧਵਾ ਦਾਦੀ ਨੇ ਕਿੰਜ ਸੁਪਨੇ ਜੋੜ ਜੋੜ ਕੇ ਪਾਲਿਆ ਤੇ
ਵੈਟਰਨਰੀ ਡਾਕਟਰ ਬਣਾਇਆ। ਡੈਡ ਦੱਸਦੇ ਹੁੰਦੇ ਸੀ ਕਿ ਮੇਰੇ ਵੱਡੇ ਬਾਬੇ (ਪੜਦਾਦੇ)ਨੇ ਜੈਤੋ ਦੇ
ਮੋਰਚੇ ਵਿਚ ਸ਼ਹੀਦੀ ਦਿੱਤੀ ਸੀ। ਇਲਾਕੇ ਵਿਚ ਸਾਡੇ ਖਾਨਦਾਨ ਦੀ ਬਹੁਤ ਇੱਜਤ ਸੀ। ਮੇਰੇ ਵੱਡੇ
ਬਾਬੇ ਦੇ ਛੋਟੇ ਭਾਈ ਨੇ ਸ਼ਾਦੀ ਨਹੀਜ ਕੀਤੀ ਸੀ। ਡੈਡ ਕਹਿੰਦੇ, ਉਹ ਜਨਮ ਤੋਜ ਹੀ ਭਗਤ ਸੀ। ਰੱਬ
ਦੇ ਰੰਗ ਵਿਚ ਰੰਗੇ ਹੋਏ, ਪੂਰਨ ਬ੍ਰਹਮ ਗਿਆਨੀ। ਬੜੀ ਦੂਰ ਦੂਰ ਤੋਜ ਸੰਗਤ ਸਾਡੇ ਘਰ ਵੱਡੇ ਬਾਬਾ
ਜੀ ਦੇ ਬਚਨ ਸੁਣਨ ਆਉਜਦੀ ਸੀ। ਸਾਡੇ ਜੱਦੀ ਘਰ ਵਿੱਚ ਸਦਾ ਮੇਲਾ ਲੱਗਾ ਰਹਿੰਦਾ ਸੀ। ਡੈਡ
ਕਹਿੰਦੇ ਸੰਤ ਬਾਬੇ ਦੇ ਚਲਾਣੇ ਬਾਅਦ ਘਰ ਦੀਆਜ ਬਰੂਹਾਜ ਉਦਾਸ ਹੋ ਗਈਆਜ। ਮੇਰੀ ਦਾਦੀ ਮਾਜ,
ਜਿਹਨਾਜ ਸਾਧ ਸੰਗਤ ਦੀ ਸੇਵਾ ਕਰਦਿਆਜ ਧੁੱਪ ਵਰਗੀ ਜਵਾਨੀ ਖਰਚ ਲਈ ਸੀ, ਹੁਣ ਉਦਾਸ
ਰਹਿਣ ਲੱਗੀ ਸੀ।
ਡੈਡ ਦੀ ਡਾਕਟਰੀ ਪੂਰੀ ਹੋ ਗਈ ਸੀ। ਜਦੋਜ ਮਾਮ ਇੰਡੀਆ ਵਿਆਹ ਕਰਵਾਉਣ ਗਈ ਤਾਜ
ਤੇਰਾ ਵਿਆਹ ਡੈਡ ਨਾਲ ਹੋ ਗਿਆ। ਡੈਡ ਨਾਲ ਵਿਆਹ ਕਰਵਾ ਕੇ ਉਦੋਜ ਤੂੰ ਆਪਣੇ ਆਪ ਨੂੰ
ਇੰਡੀਆ ਦੀ ਸਭ ਤੋਜ ਖੁਸ਼ਨਸੀਬ ਔਰਤ ਸਮਝਦੀ ਸੈਜ, ਕਿਉਜਕਿ ਮੇਰੇ ਖਾਨਦਾਨ ਦੀ ਖੁਸ਼ਬੋ ਨੇ ਤੈਨੂੰ
ਮੰਤਰ ਮੁਘਧ ਕਰ ਦਿੱਤਾ ਸੀ। ਤੈਨੂੰ ਹਾਈ ਸਕੂਲ ਪਾਸ ਨੂੰ ਡਾਕਟਰ ਵਰ ਮਿਲ ਗਿਆ, ਲੋਹੜਿਆਜ
ਦੀ ਜਾਇਦਾਦ ਦਾ ਮਾਲਕ। ਹੋਰ ਤੈਨੂੰ ਕੀ ਚਾਹੀਦਾ ਸੀ।
ਮਾਮ ਤੂੰ ਕਿਹੜਾ ਅਮੈਰਿਕਾ ਵਿੱਚ ਜਨਮੀ ਸੀ। ਡੈਡ ਨਾਲੋਜ ਪੰਜ ਛੇ ਸਾਲ ਪਹਿਲਾਜ ਤੂੰ ਤੇ
ਮਾਮਾ ਨਾਨੀ ਨਾਲ ਆਏ ਸੀ। ਮੇਰੀ ਮਾਮੀ ਨੇ ਤੁਹਾਡੇ ਦੋਵਾਜ ਖਾਤਰ ਸੈਕਰੀਫਾਈਜ (ਆਪਾ
ਕੁਰਬਾਨ) ਕੀਤਾ ਸੀ। ਮਾਮੀ ਤੇਰੇ ਤੋਜ ਜਿਆਦਾ ਸੋਹਣੀ ਤੇ ਪੜ੍ਹੀ ਲਿਖੀ ਸੀ। ਉਹਨੂੰ ਇੰਡੀਆ ਵਿਚ
ਵੀ ਚੰਗਾ ਲੜਕਾ ਮਿਲ ਜਾਣਾ ਸੀ। ਪਰ ਤੁਹਾਡੇ ਕਰਕੇ ਮਾਸੀ ਨੇ ਦਹਾਜੂ ਬੰਦੇ ਨਾਲ ਸ਼ਾਦੀ ਕਰ
ਲਈ। ਮਾਸੀ ਆਜਹਦੀ ਸੀ ਛੋਟਿਆਜ ਦਾ ਕੁਝ ਬਣ ਜਾਏਗਾ ਤੇ ਮਾਜ ਚਾਰ ਦਿਨ ਸੁਖ ਦੇ ਕੱਟ
ਲਵੇਗੀ। ਮਾਮ ਤੂੰ ਆਪਣਾ ਹਾਈ ਸਕੂਲ ਅਮਰੀਕਾ ਆ ਕੇ ਪੂਰਾ ਕੀਤਾ ਸੀ। ਫਿਰ ਛੇਤੀ ਹੀ ਤੈਨੂੰ
ਪੋਸਟ_ਆਫਿਸ ਵਿੱਚ ਪੱਕੀ ਨੌਕਰੀ ਮਿਲ ਗਈ। ਫਿਰ ਹੀ ਨਾਨੀ ਮਾਜ ਤੇਰਾ ਵਿਆਹ ਕਰਨ ਗਏ
ਸਨ।
ਮਾਮਾ ਤੈਨੂੰ ਪੋਸਟ_ਆਫਿਸ ਦੀ ਜਾਬ ਨੇ ਇੰਨਾ ਭਰਮਾ ਲਿਆ, ਤੂੰ ਡੈਡ ਨੂੰ ਇੱਥੇ ਆ ਕੇ
ਵੈਟਨੇਰੀਅਨ ਨਾ ਬਣਨ ਦਿੱਤਾ। ਸੁਝਾਅ ਦਿੱਤਾ ਕਿ ਲਾਇਸੈਜਸ ਲੈਣ ਤੇ ਵਕਤ ਗੁਆਉਣ ਨਾਲੋਜ
ਬੈਟਰ (ਬਿਹਤਰ) ਹੈ ਕਿ ਪੋਸਟ_ਆਫਿਸ ਦਾ ਟੈਸਟ ਦੇ ਦਿਉ। ਉਥੇ ਅੱਜ ਕੱਲ੍ਹ ਐਪਲੀਕੇਸ਼ਨ
(ਅਰਜੀਆਜ) ਲੈ ਰਹੇ ਹਨ। ਨਾਲੇ ਕਾਰ ਦੀ ਔਖ ਨਹੀਜ ਹੋਵੇਗੀ। ਪੋਸਟ ਆਫਿਸ ਵਾਲੇ ਕਿਹੜਾ
ਘੱਟ ਤਨਖਾਹ ਦਿੰਦੇ ਨੇ। ਭੋਲੇ ਡੈਡ ਨੂੰ ਤੇਰੀਆਜ ਗੱਲਾਜ ਚਿੱਟੇ ਦਿਨ ਵਰਗੀਆਜ ਸੱਚ ਜਾਪੀਆਜ। ਡੈਡ
ਕਹਿੰਦੇ ਕਿ ਉਜਜ ਉਹ ਸੋਚਦੇ ਸੀ, ਅਜੀਬ ਮੁਲਕ ਏ। ਯੂਨੀਵਰਸਿਟੀ ਵਿਚ ਇੰਨੇ ਵਰ੍ਹੇ ਕਾਹਨੂੰ
ਗੁਆਉਣੇ ਸੀ, ਜੇ ਬਾਰਾਜ ਜਮਾਤਾਜ ਪੜ੍ਹਕੇ ਓਨੇ ਪੈਸੇ ਮਿਲਦੇ ਨੇ। ਮਾਮ, ਫੇਰ ਤੂੰ ਡੈਡ ਨੂੰ ਵੀ
ਪੋਸਟ_ਆਫਿਸ ਦੇ ਘੰਟਿਆਜ ਨਾਲ ਚਿਪਕਾ ਦਿੱਤਾ। ਤੁਸੀਜ ਰਾਤ ਲਾ ਕੇ ਦਿਨੇ ਆ ਕੇ ਸੌਜ ਜਾਜਦੇ।
ਨਾਨੀ ਮਾਜ ਤੁਹਾਡੇ ਲਈ ਘਰ ਦਾ ਕੰਮ ਕਰਦੇ। ਮਾਮਾ ਗੈਸ ਸਟੇਸ਼ਨ ਤੇ ਕੰਮ ਕਰਦਾ ਸੀ। ਸਾਰਾ
ਦਿਨ ਉਹ ਘਰ ਨਾ ਵੜਦਾ। ਘਰ ਦਾ ਖਰਚਾ ਤੇਰੇ ਤੇ ਡੈਡੀ ਦੇ ਪੈਸਿਆਜ ਨਾਲ ਚੱਲਦਾ। ਮਾਮੇ ਨੂੰ
ਛੋਟਾ ਸਮਝ ਕੇ ਕੋਈ ਹਿਸਾਬ ਨਹੀਜ ਲਿਆ ਜਾਜਦਾ ਸੀ। ਮਾਮਾ ਤੇਰੀ ਪੋਸਟ ਆਫਿਸ ਵਿੱਚ ਚੰਗੀ ਬਣੀ
ਹੋਈ ਸੀ। ਉਦਾਜ ਵੀ ਤੂੰ ਆਪਦੇ ਅਫਸਰਾਜ ਨੂੰ ਸਮੇਜ ਸਮੇਜ ਤੇ ਤੋਹਫੇ ਦੇ ਕੇ, ਖਾਣਾ ਖਿਲਾਕੇ ਖੁਸ਼
ਰੱਖਦੀ ਸੈਜ। ਇਸੇ ਲਈ ਤੈਨੂੰ ਨਾ ਕਦੀ ਲੰਬੀ ਬਰੇਕ ਲੈਣ ਦੀ ਦਿੱਕਤ ਆਈ, ਨਾ ਵਕੇਸ਼ਨ ਲੈਣ ਦੀ
ਨਾ ਦਿਨ ਬਦਲਣ ਦੀ।
ਡੈਡੀ ਕਹਿੰਦੇ ਜਦੋਜ ਦੀਦੀ ਦਾ ਜਨਮ ਹੋਇਆ, ਤੂੰ ਡੈਡ ਦੀ ਸ਼ਿਫਟ ਬਦਲਵਾ ਦਿੱਤੀ। ਮਾਮਾ
ਤੇਰੀ ਦਲੀਲ ਸੀ ਕਿ ਜਦੋਜ ਜੈਸਮਿਨ ਵੱਡੀ ਹੋਏਗੀ ਤਾਜ ਨਾਨੀ ਦਾ ਭਾਰ ਵੰਡ ਹੋ ਜਾਵੇਗਾ। ਦੂਸਰੇ
ਸਕੂਲ ਜਾਣ ਵੇਲੇ ਜੈਸਮਿਨ ਨੂੰ ਚੁੱਕਣ ਦੀ ਸੌਖ ਰਹੇਗੀ। ਡੈਡ ਤੁਹਾਡੀ ਅਕਲ ਦੇ ਕਾਇਲ ਵੀ ਸਨ।
ਉਨ੍ਹਾਜ ਨੂੰ ਇਹ ਸੁਝਾਅ ਪਸੰਦ ਆਇਆ। ਘੱਟੋ ਘੱਟ ਉਹ ਰਾਤ ਨੂੰ ਕੁਝ ਘੰਟੇ ਸੌਜ ਤਾਜ ਸਕਣਗੇ।
ਡੈਡੀ ਦੱਸਦੇ ਹੁੰਦੇ ਸੀ, ਜਦੋਜ ਦੋ ਸਾਲ ਬਾਅਦ ਮੇਰਾ ਜਨਮ ਹੋਇਆ ਤਾਜ ਜਾਪਿਆ ਕਿ ਡੈਡ ਦੀ
ਸ਼ਿਫਟ ਦਾ ਅਲੱਗ ਹੋਣਾ ਸੱਚੀਜ ਜਰੂਰੀ ਏ।
ਮਾਮ ਤੂੰ ਲੱਕੀ ਸੀ, ਤੂੰ ਸਾਡੇ ਸਕੂਲ ਤੋਜ ਵਾਪਸ ਆਉਣ ਤੱਕ ਸੁੱਤੀ ਰਹਿੰਦੀ। ਤੂੰ ਇਹ ਨਹੀਜ
ਸਹਿ ਸਕਦੀ ਕਿ ਡੈਡ ਓਵਰ ਟਾਈਮ ਛੱਡਣ। ਉਹ ਕਈ ਵਾਰ ਬਹੁਤ ਲੇਟ ਘਰ ਆਉਜਦੇ। ਫੇਰ
ਸਾਨੂੰ ਸਕੂਲ ਛੱਡਣ ਲਈ ਡੈਡ ਨੂੰ ਜਲਦੀ ਉੱਠਣਾ ਪੈਜਦਾ। ਸਾਨੂੰ ਸਕੂਲ ਛੱਡਕੇ ਡੈਡ ਘਰ ਬਾਹਰ ਦੇ
ਕੰਮ ਨਿਪਟਾਉਜਦੇ। ਫਿਰ ਸਾਨੂੰ ਸਕੂਲ ਤੋਜ ਲਿਆਉਣ ਦਾ ਵਕਤ ਹੋ ਜਾਜਦਾ। ਮਾਮ ਤੂੰ ਮਸਾਜ ਚਾਰ ਵਜੇ
ਤੱਕ ਜਾਗਦੀ। ਫੇਰ ਆਪਾਜ ਬਾਹਰ ਘੁੰਮਣ ਫਿਰਨ, ਖਾਣ ਪੀਣ ਚਲੇ ਜਾਜਦੇ। ਮਾਮ ਤੂੰ ਆਪਣਾ
ਸ਼ਾਪਿੰਗ (ਖਰੀਦਾਰੀ) ਦਾ ਸ਼ੌਜਕ ਪੂਰਾ ਕਰਦੀ ਰਹਿੰਦੀ ਜਾਜ ਆਪਾਜ ਇੰਗਲਿਸ਼ ਦੀ ਹਿੰਦੀ ਮੂਵੀ ਲੈ ਕੇ
ਆਉਜਦੇ। ਜਿਹੜੀ ਤੇਰੇ ਕੰਮ ਤੇ ਜਾਣ ਵੇਲੇ ਤੱਕ ਮਸਾਜ ਮੁੱਕਦੀ। ਡੈਡ ਸ਼ਾਮ ਨੂੰ ਕੰਮ ਤੇ ਹੁੰਦੇ ਤੇ
ਕਈ ਵਾਰ ਤਾੜਨਾ ਕਰਦੇ ਕਿ ਬੱਚਿਆਜ ਨੂੰ ਘੰਟਾ ਭਰ ਪੜ੍ਹਾਇਆ ਜਰੂਰ ਕਰ। ਮਾਮ ਤੂੰ ਦਲੀਲ
ਦਿੰਦੀ ਕਿ ਇੱਥੇ ਇੰਡੀਆ ਵਾਲਾ ਹਿਸਾਬ ਨਹੀਜ ਕਿ ਬੱਚੇ ਨੂੰ ਗਧੇ ਵਾਜਗ ਲੱਦੀ ਰੱਖੋ। ਲੋੜ ਗੋਚਰੀ
ਪੜ੍ਹਾਈ ਉਹ ਆਪੇ ਸਕੂਲ ਹੀ ਕਰਵਾ ਦਿੰਦੇ ਨੇ।
ਹੌਲੀ_ਹੌਲੀ ਡੈਡ ਜਿਵੇਜ ਇਨ੍ਹਾਜ ਗੱਲਾਜ ਤੋਜ ਅੱਕ ਗਏ। ਫੇਰ ਉਹ ਕੁਝ ਕਹਿਣੋ ਵੀ ਹਟ ਗਏ।
ਘਰ ਵਿੱਚ ਡੈਡੀ ਵਲ ਕੋਈ ਨਹੀਜ ਸੀ। ਨਾਨੀ ਮਾਜ ਆਖਦੇ, ਮਾਮ ਔਰਤ ਹੋ ਕੇ ਵੀ ਮਰਦਾਜ ਵਾਜਗ
ਕਮਾਉਜਦੀ ਏ। ਸਾਰੀ ਰਾਤ ਲੇਖਾ ਦਿੰਦੀ ਏ। ਦਿਨ ਦੀ ਲਾਹੀ ਨੀਜਦ ਵੀ ਕਾਹਦੀ ਹੁੰਦੀ ਏ। ਮਾਮ
ਤੇਰੀ ਘਰ ਵਿਚ ਕੋਈ ਜਿੰਮੇਵਾਰੀ ਨਹੀਜ ਸੀ। ਮਾਮੇ ਨੂੰ ਤੂੰ ਪੈਸੇ ਦੇ ਕੇ ਖੁਸ਼ ਰੱਖਦੀ। ਆਪਦਾ ਕੋਈ
ਕੰਮ ਉਹਨੂੰ ਬਰਾਈਬ (ਰਿਸ਼ਵਤ) ਦੇ ਕੇ ਕਰਵਾ ਲੈਜਦੀ। ਮਾਮਾ ਮੂਡੀ ਵੀ ਬੜਾ ਸੀ, ਜਿੱਦਣ ਜੀਅ
ਕਰਦਾ, ਛੁੱਟੀ ਮਾਰ ਲੈਜਦਾ।
ਮਾਮਾ ਫਿਰ ਆਪਾਜ ਇੰਡੀਆ ਮਾਮੇ ਦੇ ਵਿਆਹ ਤੇ ਗਏ ਸੀ। ਮਾਮੇ ਦਾ ਬੜੀ ਸੋਹਣੀ ਨਰਸ
ਕੁੜੀ ਨਾਲ ਰਿਸ਼ਤਾ ਹੋ ਗਿਆ। ਤੂੰ ਡੈਡ ਨੂੰ ਆਜਹਦੀ ਸੈਜ, ਆਪਾਜ ਨੂੰ ਜੈਸਮਿਨ ਤੇ ਮਨਜੋਤ ਦੀ ਕੀ
ਚਿੰਤਾ ਏ। ਜੋਤੀ ਜਿਆਦਾ ਨਾ ਵੀ ਪੜ੍ਹਿਆ, ਘੱਟੋ ਘੱਟ ਨਰਸ ਕੁੜੀ ਦਾ ਰਿਸ਼ਤਾ ਹੋ ਹੀ ਜਾਏਗਾ।
ਤੀਹ ਡਾਲਰ ਘੰਟੇ ਦੇ ਲੈਜਦੀਆਜ ਨੇ ਜੈਸਮਿਨ ਤਾਜ ਆਪਣੀ ਹੈ ਹੀ ਬੜੀ ਸੋਹਣੀ। ਹਾਈ ਸਕੂਲ ਵੀ
ਕਰ ਗਈ ਤਾਜ ਡਾਕਟਰ ਜਾਜ ਇੰਜੀਨੀਅਰ ਤਾਜ ਵਿਆਹ ਹੀ ਲਿਆਵਾਜਗੇ। ਮਾਮ ਤੂੰ ਸਾਡੇ ਭਵਿੱਖ
ਲਈ ਕਿੱਡੇ ਭਰਮ ਪਾਲ ਰੱਖੇ ਸਨ। ਤੇ ਤੂੰ ਡੈਡ ਨੂੰ ਵੀ ਕਿੰਨੀ ਸੋਹਣੀ ਤਰ੍ਹਾਜ ਦਲੀਲਾਜ ਦੇ ਕੇ ਸਮਝਾ
ਲੈਜਦੀ ਸੀ।
ਮਾਮ ਉਦੋਜ ਤੂੰ ਆਪਣੀਆਜ ਰਿਸ਼ਤੇ ਵਿੱਚ ਲਗਦੀਆਜ ਭੈਣਾਜ ਲਈ ਮਹਿੰਗੀਆਜ_ਮਹਿੰਗੀਆਜ
ਘੜੀਆਜ ਤੇ ਪਰਸ ਲੈ ਕੇ ਗਈ ਸੈਜ। ਡੈਡ ਦਾ ਇਕ ਅਜੀਜ ਦੋਸਤ ਸੀ ਸੋਹਲ ਅੰਕਲ। ਜਦੋਜ ਡੈਡ
ਨੇ ਉਹਦੇ ਲਈ ਇਕ ਤੋਹਫਾ ਖ੍ਰੀਦਣ ਲਈ ਕਿਹਾ ਤਾਜ ਤੂੰ ਸੁਝਾਅ ਦਿੱਤਾ ਕਿ ਕੋਈ ਕਿਤਾਬ ਇੰਗਲਸ਼
ਲਿਟਰੇਚਰ ਦੀ ਲੈ ਜਾਵਾਜਗੇ, ਉਹ ਤਾਜ ਕਿਤਾਬਾਜ ਦਾ ਹੀ ਸ਼ੁਕੀਨ ਹੈ। ਫੇਰ ਤੂੰ ਇਕ ਗੈਰਾਜ ਸੇਲ ਵਿੱਚੋਜ
ਪੰਜਾਹ ਸੈਟ ਦੀਆਜ ਦੋ ਕਿਤਾਬਾਜ ਲੱਭ ਪਈਆਜ ਤੇ ਤੂੰ ਬੜਾ ਸੋਹਣਾ ਪੈਕਟ ਬਣਾ ਕੇ ਅੰਕਲ ਨੂੰ ਭੇਜਟ
ਕਰ ਆਈ। ਉਲਟਾ ਅੰਕਲ ਨੂੰ ਆਖ ਆਈ ਸੈਜ, ‘ਸੋਹਲ ਭਾਅ ਜੀ, ਬੜਾ ਪੂਅਰ ਟੇਸਟ ਪਾਲ
ਰੱਖਿਐ। ਅੱਜ ਕਲ ਪੜ੍ਹਨ ਦਾ ਕਿਸ ਕੋਲ ਵਕਤ ਏ। ਇਹਦੇ ਨਾਲੋਜ ਵਧੀਆ ਹੋਰ ਕਿੰਨੀਆਜ
ਹਾਬੀਜ (ਸ਼ੁਗਲ) ਨੇ, ਐਕਟਿੰਗ, ਮਾਡਲਿੰਗ, ਡਾਜਸ, ਸਵਿੰਮਿੰਗ ਆਦਿ।
ਮਾਮ ਮੈਨੂੰ ਸੋਹਲ ਆਜਟੀ ਬਹੁਤ ਅੱਛੇ ਲੱਗੇ ਸੀ। ਅੰਕਲ ਜੀ ਦੀ ਬੜੀ ਕੇਅਰ (ਦੇਖਭਾਲ)
ਕਰਦੇ ਸਨ। ਸਭ ਨੂੰ ਗਰਮਾ ਗਰਮ ਖਾਣਾ ਖਿਲਾਉਜਦੇ ਸੀ। ਬੱਚਿਆਜ ਨੂੰ ਵੀ ‘ਤੁਸੀਜ ਕਹਿ ਕੇ
ਬੁਲਾਉਜਦੇ ਸਨ। ਮਾਮ ਤੂੰ ਤਾਜ ਇੰਝ ਨਹੀਜ ਕਰਦੀ ਸੀ। ਬਲਕਿ ਨਾਨੀ ਦੇ ਮਾਮਾ ਘਰ ਜਾਣ ਪਿਛੋਜ
ਖਾਣਾ ਬਣਾਕੇ ਤੈਨੂੰ ਜਗਾਉਜਦੇ ਸਨ। ਮੈਨੂੰ ਮਾਸੀ ਚੰਗੀ ਲਗਦੀ ਸੀ। ਸਿਰਫ ਉਹ ਹੀ ‘ਡੈਡ ਲਈ
ਸਟੈਜਡ (ਪੱਖ) ਕਰਦੀ ਸੀ।
ਮਾਮੇ ਨੂੰ ਪੱਕੀ ਜਾਬ (ਨੌਕਰੀ) ਮਿਲ ਗਈ। ਨਾਨੀ ਨੂੰ ਪੈਸੇ ਲੱਗ ਗਏ। ਤੁਹਾਡੇ ਤਾਜ ਸਭਦੇ
ਤੌਰ ਬਦਲ ਗਏ। ਤੁਸੀਜ ਆਪਣੀ ਦੁਨੀਆਜ ਵਿੱਚ ਖੋਏ ਰਹਿੰਦੇ। ਡੈਡ ਨੇ ਇੰਡੀਆ ਤੋਜ ਆ ਕੇ ਮਾਜ ਦੀ
ਪਟੀਸ਼ਨ ਕਰ ਦਿੱਤੀ ਸੀ। ਸੋ ਦਾਦੀ ਮਾਜ ਵੀ ਆ ਗਏ। ਦਾਦੀ ਮਾਜ ਇਕੱਲੇ ਰਹਿ ਕੇ ਬਹੁਤ ਕਮਜੋਰ
ਹੋ ਗਏ ਸਨ। ਪਰ ਤੈਨੂੰ ਦਾਦੀ ਮਾਜ ਦਾ ਆਉਣਾ ਭੋਰਾ ਚੰਗਾ ਨਾ ਲੱਗਦਾ। ਘਰ ਵਿਚ ਕਲੇਸ਼ ਬਹੁਤ
ਵਧ ਗਿਆ। ਡੈਡ ਬਹੁਤ ਸਟਰੈਸ (ਦਬਾਉ) ਵਿਚ ਨਜਰ ਆਉਜਦੇ। ਪੰਜ ਬੈਡ ਰੂਮ ਦਾ ਵੱਡਾ ਘਰ
ਹੋਣ ਦੇ ਬਾਵਜੂਦ ਵੀ ਤੈਨੂੰ ਲੱਗਦਾ ਕਿ ਦਾਦੀ ਮਾਜ ਲਈ ਜਗ੍ਹਾ ਨਹੀਜ ਹੈ। ਮਾਮ ਤੂੰ ਘੱਟ ਨਹੀਜ
ਅਖਵਾਉਜਦੀ ਸੈਜ। ਉਪਰਲੇ ਵੱਡੇ ਕਮਰੇ ਵਿਚ ਤੂੰ ਬਾਬਾ ਜੀ ਦਾ ਪ੍ਰਕਾਸ਼ ਕਰਕੇ ਰੱਖਦੀ ਸੈਜ। ਉਜਜ ਮੈਜ
ਤੈਨੂੰ ਉਥੇ ਜਾਜਦੇ ਘੱਟ ਹੀ ਵੇਖਿਆ ਸੀ। ਬਾਬਾ ਜੀ ਨੂੰ ਘਰ ਰੱਖਣ ਨਾਲ ਤੂੰ ਆਪਣੇ ਆਪ ਨੂੰ ਭਗਤਾਜ
ਵਿੱਚ ਗਿਣਦੀ ਸੈਜ। ਉਜਜ ਤੂੰ ਮੀਟ ਵੀ ਖਾ ਲੈਜਦੀ ਸੈਜ ਤੇ ਥੋੜ੍ਹੇ_ਥੋੜ੍ਹੇ ਵਾਲ ਵੀ ਕੱਟ ਲੈਜਦੀ ਸੀ। ਇਕ
ਕਮਰਾ ਨਾਨੀ ਤੇ ਮਾਮੇ ਕੋਲ ਸੀ, ਇਕ ਤੁਹਾਡਾ, ਇਕ ਮੇਰਾ ਤੇ ਇਕ ਜੈਸਮਿਨ ਦਾ।
ਘਰ ਦੇ ਹਾਲਾਤ ਵੇਖ ਕੇ ਦਾਦੀ ਮਾਜ ਬਹੁਤ ਉਦਾਸ ਹੋ ਗਏ ਤੇ ਬੀਮਾਰ ਰਹਿਣ ਲੱਗੇ। ਤੇਰੀ
ਜਿੱਦ ਸੀ ਕਿ ਦਾਦੀ ਮਾਜ ਨੂੰ ਨਰਸਿੰਗ ਹੋਮ ਭੇਜ ਦਿੱਤਾ ਜਾਵੇ। ਡੈਡ ਨੂੰ ਇਹ ਮਨੂਜਰ ਨਹੀਜ ਸੀ।
ਜਿਸ ਮਾਜ ਨੇ ਡੈਡ ਨੂੰ ਬਾਪ, ਭੈਣ, ਭਰਾ ਤੇ ਦੋਸਤ ਦਾ ਪਿਆਰ ਦੇ ਕੇ ਪਾਲਿਆ ਸੀ, ਉਸ ਮਾਜ ਦਾ
ਬੁਢਾਪਾ ਕਿੰਜ ਰੁਲਦਾ ਵੇਖਦੇ। ਫੇਰ ਮਾਜ ਤੂੰ ਡੈਡ ਨਾਲ ਤਲਾਕ ਦੀ ਜਿੱਦ ਬੰਨ ਲਈ। ਮਾਸੀ ਨੇ ਤੈਨੂੰ
ਬਹੁਤ ਸਮਝਾਇਆ ਪਰ ਤੂੰ ਫੈਮਲੀ ਲਾਈਫ (ਪ੍ਰਵਾਰਿਕ ਜਿੰਦਗੀ) ਨੂੰ ਬੰਧਨ ਸਮਝਣ ਲੱਗੀ ਸੀ, ਤੇ
ਆਾਜਦ ਹੋ ਕੇ ਜਿਉਣਾ ਚਾਹੁੰਦੀ ਸੈਜ। ਨਹੀਜ ਤੇ ਭਲਾ ਦਾਦੀ ਮਾਜ ਨੇ ਤੈਨੂੰ ਕਦੀ ਕੀ ਕਿਹਾ ਸੀ।
ਆਖਰ ਇਹ ਕੰਮ ਹੋ ਕੇ ਹੀ ਰਿਹਾ। ਡੈਡ ਨੇ ਵੀ ਜਿਆਦਾ ਉਜਰ ਨਹੀਜ ਕੀਤਾ। ਚੁੱਪ ਚਾਪ
ਦਾਦੀ ਮਾਜ ਨੂੰ ਲੈ ਕੇ ਘਰ ਛੱਡ ਗਏ। ਮਾਮ ਤੈਨੂੰ ਬੱਚਿਆਜ ਦੇ ਪੈਸੇ ਮਿਲਣ ਲੱਗ ਗਏ। ਸੋ ਮਾਮ ਹੁਣ
ਤੂੰ ਮਾਲਾ ਮਾਲ ਹੋ ਗਈ। ਨਾਨੀ ਨੂੰ ਪੈਸੇ ਮਿਲਦੇ ਸਨ। ਮਾਮੇ ਦੀ ਜਾਬ ਸੋਹਣੀ ਸੀ। ਤੂੰ ਇਕ
ਰੰਗੀਨ ਦੁਨੀਆਜ ਵਿਚ ਖੋ ਗਈ। ਮੇਰੇ ਤੇ ਜੈਸੀ ਲਈ ਬਰੈਡ ਨੇਮ ਕੱਪੜੇ, ਖਿਡਾਉਣੇ ਤੇ ਵੀਡੀਓ
ਗੇਮਾਜ ਦੇ ਢੇਰ ਲੱਗੇ ਰਹਿੰਦੇ। ਬਹੁਤੀ ਵਾਰ ਆਪਾਜ ਬਾਹਰ ਰੈਸਤੋਰਾਜਨ ਵਿਚ ਹੀ ਖਾਜਦੇ। ਪਰ ਮਾਮਾ
ਅਸੀਜ ਤੇਰੇ ਵਕਤ ਨੂੰ ਉਡੀਕਦੇ ਰਹੇ, ਜੋ ਕਿਸੇ ਹੋਰ ਨਾਲ ਵੰਡੇ ਬਿਨਾਜ ਸਿਰਫ ਸਾਨੂੰ ਹੀ ਦੇਵੇ। ਉਹ
ਵਕਤ ਕਦੀ ਨਾ ਆਇਆ। ਡੈਡ ਬਿਨਾਜ ਮੈਜ ਬਹੁਤ ਇਕੱਲਤਾ ਮਹਿਸੂਸ ਕਰਨ ਲੱਗਾ। ਫੇਰ ਮੈਜ
ਆਪਣੀ ਇਕੱਲਤਾ ਨੂੰ ਐਜਡਰੀਆ ਨਾਲ ਭਰ ਲਿਆ। ਇਸ ਨੁਜਕ ਵਕਤ ਵਿਚ ਉਸਦਾ ਸਾਥ ਮੈਨੂੰ
ਬਹੁਤ ਚੰਗਾ ਲੱਗਾ।
ਮਾਮ ਤੇਰੀਆਜ ਮਾਂਜ ਵੀ ਜਿਆਦਾ ਦੇਰ ਨਾ ਰਹੀਆਜ। ਮਾਮੀ ਇੰਡੀਆ ਤੋਜ ਆ ਗਈ। ਉਹ
ਹੋਰ ਸ਼ਹਿਰ ਚਲੇ ਗਏ। ਮਾਮੇ ਨੇ ਘਰ ਲੈਣ ਵਾਸਤੇ ਤੇਰੇ ਜੋੜੇ ਪੈਸੇ ਮੰਗ ਲਏ। ਇਕਲੌਤੇ ਭਾਈ ਨੂੰ
ਤੂੰ ਕਿੱਦਾਜ ਨਾਜਹ ਕਰਦੀ। ਨਾਨੀ ਨੂੰ ਵੀ ਮਾਮਾ ਨਾਲ ਲੈ ਗਿਆ। ਹੌਲੀ_ਹੌਲੀ ਘਰ ਦੇ ਸਾਰੇ ਕਮਰੇ
ਖਾਲੀ ਰਹਿਣ ਲੱਗੇ। ਮਾਜ ਤੂੰ ਅਮਰੀਕਾ ਦੀ ਲਾਈਫ (ਜਿੰਦਗੀ) ਦਾ ਆਨੰਦ ਮਾਣ ਰਹੀ ਸੈਜ ਤੇ ਅਸੀਜ
ਕਿੱਦਾਜ ਘੱਟ ਰਹਿੰਦੇ ਸੈਜ ਤੇ ਜੈਸੀ ਟੀਨਏਜਰ (ਕਿਸ਼ੋਰ) ਸਾਜ। ਤੂੰ ਨਸੀਅਤਾਜ ਦੇ ਕੇ ਜਾਜਦੀ ਕਿ ਰਾਤ ਨੂੰ
ਕਿਸੇ ਨੇ ਦਰਵਾਜ ਨਹੀਜ ਖੋਲ੍ਹਣਾ, ਫੋਨ ਨਹੀਜ ਚੁੱਕਣਾ। ਅਸੀਜ ਆਗਿਆਕਾਰ ਬੱਚਿਆਜ ਵਾਜਗ ਤੇਰੇ
ਹਰ ਹੁਕਮ ਅੱਗੇ ਸਿਰ ਝੁਕਾ ਦਿੰਦੇ। ਤੇਰਾ ਸਿਰ ਮਾਣ ਨਾਲ ਉੱਚਾ ਹੋ ਜਾਜਦਾ ਕਿ ਤੇਰੀ ਔਲਾਦ ਕਿੰਨੀ
ਸ਼ਰੀਫ ਹੈ ਜਿਸਨੇ ਤੇਰੀ ਬਰੋਕਨ ਫੈਮਲੀ (ਟੁੱਟੇ ਪ੍ਰਵਾਰ) ਦੇ ਹਾਲਾਤ ਸਮਝ ਲਏ ਹਨ।
ਮਾਮ ਤੂੰ ਕੰਮ ਤੇ ਚਲੀ ਜਾਜਦੀ। ਜੈਸੀ ਵੀ ਕਈ ਘਰ ਤੋਜ ਬਾਹਰ ਹੀ ਰਹਿੰਦੀ। ਅਸੀਜ ਇਕ
ਦੂਜੇ ਵਿਚ ਦਖਲ ਨਾ ਦਿੰਦੇ। ਐਡਰੀਆ ਮੇਰੇ ਕਲ ਆ ਜਾਜਦੀ ਕਈ ਵਾਰੀ ਅਸੀਜ ਕਈ ਦੋਸਤ
ਇਕੱਠੇ ਹੋ ਕੇ ਮਸਤੀ ਕਰਦੇ। ਡੀ.ਜੇ. ਤੇ ਡਾਨਸ ਕਰਦੇ। ਬਲੂ ਮੂਵੀ ਦੇਖਦੇ। ਸਿਗਰਟਾਜ ਦੇ ਕਸ਼
ਲਾਉਜਦੇ। ਮਰਵਾਨਾ ਟਰਾਈ ਕਰਦੇ। ਮੈਨੂੰ ਇਹ ਜਿੰਦਗੀ ਚੰਗੀ_ਚੰਗੀ ਲੱਗਦੀ। ਮੈਨੂੰ ਲੱਗਦਾ ਜੋ ਕੁਝ
ਹੋਇਆ, ਚੰਗਾ ਹੋਇਆ। ਕਮ ਸੇ ਕਮ ਜੀਅਕੇ ਤਾਜ ਦੇਖ ਲਿਆ। ਮਾਮ ਤੇਰੇ ਕਰੈਡਿਟ ਕਾਰਡ
ਖਿਸਕਾ ਕੇ ਅਸੀਜ ਖੂਬ ਖਰਚਾ ਕਰਦੇ। ਕਦੇ ਬੀਚ ਤੇ ਜਾਜਦੇ ਤੇ ਕਦੇ ਕਸੀਨੋ। ਜੈਸੀ ਦੀ ਲਾਈਫ ਦਾ
ਮੈਨੂੰ ਬਹੁਤਾ ਪਤਾ ਨਹੀਜ। ਘਰ ਤਾਜ ਉਹ ਕਿਸੇ ਨੂੰ ਲੈ ਕੇ ਨਹੀਜ ਆਈ ਸੀ। ਰਾਤ ਨੂੰ ਘਰੋਜ ਗੈਰ
ਹਾਜਰ ਵੀ ਹੁੰਦੀ, ਤਾਜ ਸਵੇਰ ਸਾਰ ਤੇਰੇ ਆਉਣ ਤੋਜ ਪਹਿਲਾਜ ਘਰ ਆ ਜਾਜਦੀ।
ਮਾਮ ਤੈਨੂੰ ਮੇਰੇ ਕੁਰਾਹੇ ਪੈਣ ਦੇ ਸੁਰਾਗ ਮਿਲੇ, ਪਰ ਮੈਜ ਬਹਾਨੇ ਲਾ ਕੇ ਟਾਲ ਮੇਰੀ ਕਮੈਰੋ
ਕਾਰ ਵਿੱਚੋਜ ਤੈਨੂੰ ਸਿਗਰਟਾਜ ਦੇ ਟੋਟੇ ਮਿਲੇ ਪਰ ਮੈਜ ਦੋਸਤਾਜ ਸਿਰ ਲਾ ਦਿੱਤੇ। ਮੈਜ ਸਕੂਲ ਵਿੱਚੋਜ ਗੈਰਹਾਜਰ
ਰਹਿਣ ਲੱਗਾ। ਤੂੰ ਆਪਣੇ ਕਰੈਡਿਟ ਕਾਰਡ ਕਾਬੂ ਕਰ ਲਏ ਤਾਜ ਮੈਜ ਖਰਚੇ ਪੂਰੇ ਕਰਨ ਲਈ ਘਰ
ਦੀਆਜ ਚਾਂਜ ਵੇਚਣ ਲੱਗਾ। ਫੇਰ ਮੈਜ ਆਪਣੀ ਗੈਜਗ ਦੇ ਦੋਸਤਾਜ ਨਾਲ ਥੋੜ੍ਹਾ_ਥੋੜ੍ਹਾ ਡਰੱਗ ਵੇਚਣ ਦਾ
ਕੰਮ ਕਰਨ ਲੱਗਾ। ਮੈਨੂੰ ਚੰਗੇ ਪੈਸੇ ਮਿਲਣ ਲੱਗੇ। ਮੈਜ ਬਹੁਤ ਹੀ ਖੁਸ਼ ਸਾਜ।
ਇਕ ਸ਼ਾਮ ਮੈਨੂੰ ਪੁਲਿਸ ਨੇ ਡਰੱਗ ਕੇਸ ਵਿੱਚ ਫੜ ਲਿਆ। ਤੂੰ ਤਾਜ ਮਿਲੀ ਨਹੀਜ। ਡੈਡ ਆ ਕੇ
ਮੈਨੂੰ ਮਿਲ ਗਏ। ਮਾਜ ਹੁਣ ਕੁਝ ਨਹੀਜ ਬਣ ਸਕਦਾ। ਜੈਤੋ ਦੇ ਸ਼ਹੀਦ ਦੇ ਖਾਨਦਾਨ ਦਾ ਖੂਨ ਅੱਜ
ਕਾਜਊਟੀ ਜੇਲ੍ਹ ਵਿਚ ਸੜ ਰਿਹੈ। ਅੱਜ ਮੈਜ ਬਾਈ ਸਾਲ ਦਾ ਹੋ ਚੁੱਕਾ। ਦੀਦੀ ਤਾਜ ਮੈਥੋਜ ਵੱਡੀ ਹੈ।
ਪਤਾ ਲੱਗਾ, ਦੀਦੀ ਚੁੱਪ ਚਾਪ ਆਪਣੇ ਬੁਆਏ ਫਰੈਜਡ (ਆਸ਼ਕ) ਐਲਫਰੈਡ ਕੋਲ ਚਲੀ ਗਈ। ਉਹ
ਪਰੈਗਨੈਜਟ (ਗਰਭਵਤੀ) ਹੋ ਗਈ ਸੀ। ਉਹ ਜਾਜਦੀ ਜਾਜਦੀ ਤੇਰੇ ਪੈਸੇ ਤੇ ਗਹਿਣੇ ਵੀ ਲੈ ਗਈ।
ਸੋਚਦਾਜ ਮਾਜ ਦੀਦੀ ਤੇਰੇ ਹਾਲਾਤਾਜ ਨੂੰ ਸਮਝੇਗੀ, ਪਰ ਮੈਜ ਉਹਨੂੰ ਦੋਸ਼ ਨਹੀਜ ਦਿੰਦਾ।
ਮਾਮ ਮੈਨੂੰ ਪਤਾ ਸਾਡੇ ਵਿਆਹਾਜ ਦੇ ਤੇਰੇ ਸੁਪਨੇ ਚੂਰ ਚੂਰ ਹੋ ਗਏ ਹਨ। ਤੂੰ ਆਪ ਵੀ
ਅੰਦਰੋਜ ਚੂਰ ਚੂਰ ਹੋ ਗਈ ਏਜ। ਮੈਜ ਆਪਣੀ ਜਿੰਦਗੀ ਵਿਚ ਉਹ ਸਭ ਕੁਝ ਕਰ ਗੁਜਰਿਆਜ ਹਾਜ, ਜੋ
ਮੇਰੀ ਉਮਰ ਹਿਸਾਬ ਹਾਲੇ ਬਹੁਤ ਵੱਾਡ ਸੀ। ਇਸ ਵੇਲੇ ਮੈਨੂੰ ਵਿਆਹ, ਫੈਮਲੀ, ਔਰਤ, ਸੈਕਸ ਸਭ
ਨਾਲ ਨਫਰਤ ਹੋ ਗਈ ਹੈ ਕਿ ਮੈਜ ਨਾਜ ਨਹੀਜ ਲੈਣਾ ਚਾਹੁੰਦਾ। ਡਰੱਗ ਨੇ ਮੇਰੀ ਸਿਹਤ ਇੰਨੀ ਗਿਰਾ
ਦਿੱਤੀ ਹੈ ਪਤਾ ਨਹੀਜ ਕੁਝ ਦਿਨ ਜੀਅ ਸਕਾਜਗਾ ਜਾਜ ਨਹੀਜ।
ਮਾਮ ਮੈਜ ਤੇਰੇ ਤੇ ਪਿਟੀ (ਤਰਸ) ਕਰਦਾਜ, ਤੂੰ ਕਿੰਨੀ ਸਖਤ ਮਿਹਨਤ ਕੀਤੀ, ਕਿੰਨੇ ਜਾਲ
ਬੁਣੇ, ਪਰ ਆਪਣੀ ਫੈਮਲੀ ਨਾ ਬਚਾ ਸਕੀ। ਤੂੰ ਸਾਨੂੰ ਪੈਸਾ, ਸੁਖ, ਸਹੂਲਤ, ਸਭ ਕੁਝ ਦਿੱਤਾ, ਪਰ
ਵਕਤ ਨਾ ਦਿੱਤਾ। ਤੇਰੇ ਵੱਡੇ ਘਰ, ਕਾਰਾਜ ਪਾਰਟੀਆਜ, ਫਿਲਮਾਜ ਦੇ ਸ਼ੌਜਕ ਨੇ। ਸਾਡਾ ਵਕਤ ਖਾ
ਲਿਆ, ਮਗਰੋਜ ਵਕਤ ਸਾਨੂੰ ਖਾ ਗਿਆ। ਮਾਜ ਤੂੰ ਦੋ ਬੇੜੀਆਜ ਤੇ ਸਵਾਰ ਹੋਣਾ ਲੋਚਦੀ ਸੈਜ। ਜਿੰਨੀ
ਵੱਡੀ ਸੁਸਾਇਟੀ ਵਿੱਚ ਤੇਰੀ ਬਣੀ ਹੋਈ ਸੀ, ਤੇਰੀ ਡੈਡੀ ਲਈ ਬੇਇਤਫਾਕੀ ਕਾਰਣ ਉਸੇ ਸੁਸਾਇਟੀ
ਨੇ ਤੇਰਾ ਘਰ ਉੱਜੜਦਾ ਦੇਖਿਆ।
ਅੱਜ ਜਦੋਜ ਮੈਜ ਕਾਊਜਟੀ ਹਸਪਤਾਲ ਵਿੱਚ ਬੇਵਸ ਪਿਆ ਮੌਤ ਨਾਲ ਲੜ ਰਿਹਾ ਹਾਜ ਤਾਜ ਮੈਨੂੰ
ਸ਼ਹੀਦ ਬਾਬਾ ਜੀ ਵਾਰ ਵਾਰ ਯਾਦ ਆ ਰਹੇ ਹਨ। ਮਾਮ ਹੋ ਸਕਿਆ ਤਾਜ ਡੈਡ ਨੂੰ ਮੇਰਾ ਮੈਸੇਜ
(ਸੰਦੇਸ਼) ਦੇ ਦੇਣਾ ਕਿ ਜੋਤੀ ਦੀ ਆਖਰੀ ਇੱਛਾ ਹੈ ਕਿ ਡੈਡ ਦੂਸਰੀ ਸ਼ਾਦੀ ਕਰ ਲੈਣ, ਤਾਜ ਕਿ ਕੋਈ
ਨਵਾਜ ਵਾਰਿਸ ਉਨ੍ਹਾਜ ਦੇ ਖਾਨਦਾਨ ਦੀ ਜੋਤ ਜਗਦੀ ਰੱਖ ਸਕੇ।
ਜੈਤੋ ਦੇ ਸ਼ਹੀਦਾਜ ਦਾ ਕੋਈ ਵਾਰਿਸ ਤਾਜ ਹੋਣਾ ਚਾਹੀਦਾ ਹੀ ਹੈ।