ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਦਰਦ (ਕਵਿਤਾ)

    ਅੰਮ੍ਰਿਤ ਪਾਲ ਰਾਇ   

    Email: rai.25pal@gmail.com
    Cell: +91 97796 02891
    Address: ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ
    ਫਾਜ਼ਿਲਕਾ India
    ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਚੁੱਪ ਹਾਂ,
    ਤਾਹੀਓ ਹਰ ਕੋਈ
    ਵਾਰ ਕਰ ਜਾਂਦਾ ਏ,
    ਬੋਲਾਂ ਤਾਂ,
    ਕਤਲੇਆਮ ਹੋ ਜਾਉ,
    ਲੂਹ ਲੁਹਾਣ ਮਿੱਟੀ 'ਚ
    ਕੋਈ ਭੁੱਬਾਂ ਮਾਰ ਰਿਹਾ ਹੋਵੇਗਾ।

    ਜਦ ਕੋਈ ਵਾਰ ਕਰਦਾ,
    ਦਿਲ ਦੇ ਪੁਰਾਣੇ ਜ਼ਖ਼ਮ 'ਚੋਂ,
    ਪਾਣੀ ਰਿਸਣ ਲੱਗ ਜਾਵੇ,
    ਪੂੰਝਦਾ ਨਾ ਕੋਈ ,
    ਰਿਸੇ ਪਾਣੀ ਨੂੰ,
    ਕੋਈ ਵੀ ਨਾ ਦਰਦੀ,
    ਮੇਰੇ ਦਰਦ ਦਾ,
    ਮਾਂ ਤੋਂ ਬਿਨਾ।