ਰਾਵਣ ਸਾੜੇ ਰਾਵਣ ਨੂੰ
(ਲੇਖ )
ਬਚਿਆਂ ਦੀ ਜਿਦ੍ਹ ਅੱਗੇ ਝੁਕਦੇ ਹੋਏ ਮੈਨੂੰ ਵੀ ਬਦੀ ਉਤੇ ਨੇਕੀ ਦੀ ਵਿਜੈ ਦਾ ਤਿਉਹਾਰ ਦ੍ਹਹਿਰਾ ਵੇਖਣ ਜਾਣਾ ਪਿਆ| ਹਰ ਸਾਲ ਦ੍ਹੇ ਵਿਚ ਦਿਵਾਲੀ ਤੋ ਲਗਭਗ ਵੀਹ ਦਿਨ ਪਹਿਲਾਂ ਮਨਾਏ ਜਾਣ ਵਾਲੇ ਇਸ ਤਿਉਹਾਰ ਦਾ ਵਿਸ੍ਹੇ ਮਹਤਵ ਹੈ| ਕਹਿੰਦੇ ਹਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਨਰ੍ਹੇ ਰਾਵਣ ਨੂੰ ਮਾਰ ਕੇ ਬਦੀ (ਬੁਰਾਈ) ਉਪਰ ਨੇਕੀ ਦੀ ਜਿਤ ਦਾ ਸੰਦ੍ਹੇ ਸਾਰੇ ਸੰਸਾਰ ਨੂੰ ਦਿਤਾ ਹੈ| ਹਰ ਸਾਲ ਇਸ ਪ੍ਰੰਪਰਾ ਨੂੰ ਜਾਰੀ ਰਖਦੇ ਹੋਏ ਅਸੀਂ ਦੁ੍ਿਹਹਰਾ ਮਨਾਉਂਦੇ ਹਾਂ| ਸ੍ਰੀ ਰਾਮ ਜੀ ਦੇ ਬਾਨਰ ਸਿਨਕ ਜੈ ਸ੍ਰੀ ਰਾਮ ਕਰਦੇ ਹੋਏ ਸ਼ਹਰਾਬ ਦੇ ਨਸੇ ਵਿਚ ਮਸਤ ਲੰਕਾਪਤੀ ਰਾਵਣ ਦੇ ਸੈਨਿਕਾ ਨਾਲ ਯੁਧ ਕਰਦੇ ਹਨ ਅਤੇ ਅੰਤ ਵਿੱਚ ਰਾਵਣ ਨੂੰ ਖਾਨਦਾਨ ਸਮੇਤ ਮਾਰ ਦਿਤਾ ਜਾਂਦਾ ਹੈ| ਫਿਰ ਬੁਰਾਈ ਦੇ ਪ੍ਰਤੀਕ ਰਾਵਣ ਕੁੰਭਕਰਣ ਤੇ ਮੇਘ ਨਾਥ ਦੇ ਪਟਾਕਿਆਂ ਨਾਲ ਭਰੇ ਪੁਤਲਿਆਂ ਨੂੰ ਅਗ ਲਾਈ ਜਾਂਦੀ ਹੈ|
ਰਾਮ ਲੀਲਾ ਵਿ~ਚ ਸ੍ਰੀ ਰਾਮ ਜੀ ਦਾ ਰੋਲ ਅਦਾ ਕਰਨ ਵਾਲਾ ਪਾਤਰ ਹੀ ਇਹਨਾਂ ਪੁਤਲਿਆਂ ਨੂੰ ਅ~ਗ ਲਾਉਂਦਾ ਹੈ| ਕਹਿੰਦੇ ਹਨ ਕਿ ਰਾਮ ਲੀਲਾ ਵਿ~ਚ ਭਗਵਾਨ ਸ੍ਰੀ ਰਾਮ, ਅਨੁਜ ਲਛਮਣ, ਮਾਤਾ ਸੀਤਾ ਜੀ ਤੇ ਵੀਰ ਪੁਰ੍ਹ ਹਨੂਮਾਨ ਜੀ ਦਾ ਰੋਲ ਕਰਨ ਵਾਲੇ ਪਾਤਰ ਇਹਨਾਂ ਰਾਮ ਲੀਲਾ ਦੇ ਦਿਨਾਂ ਵਿ~ਚ ਪੂਰੇ ਭਗਤੀ ਭਾਵ ਵਿ~ਚ ਹੁੰਦੇ ਹਨ| ਉਹ ਪੂਰੀ ਤਰ੍ਰਾਂ ਧਰਮ ਦਾ ਪਾਲਣ ਕਰਦੇ ਹਨ| ਮਾਸ ਮਦਿਰਾ ਤੋ ਦੂਰ ਰਹਿੰਦੇ ਹਨ| ਇਹ ਵੀ ਸੁਣਿਆ ਹੈ ਕਿ ਵੀਰ ਹਨੂਮਾਨ ਜੀ ਦਾ ਰੋਲ ਕਰਨ ਵਾਲੇ ਕਈ ਪਾਤਰ ਤਾਂ ਪੂਰੀ ਤਰ੍ਹਾਂ ਬ੍ਰਹਮਚਾਰਿਆਂ ਦਾ ਪਾਲਨ ਵੀ ਕਰਦੇ ਹਨ| ਚਾਹੇ ਥੋੜੇ ਸਮੇ ਲਈ ਹੀ ਹੋਵੇ ਮਰਿਆਦਾ ਅਪਨਾਉਣ ਦੀ ਕੋ੍ਿਹ੍ਹ ਕਰਦੇ ਹਨ|
ਪਰ ਆਹ ਕੀ ਇਸ ਘੋਰ ਕਲਯੁਗ ਵਿ~ਚ ਉਲਟਾ ਹੀ ਦੇਖਣ ਨੂੰ ਮਿਲਿਆ| ਰਾਵਣ ਨੂੰ ਅ~ਗ ਲਾਉਣ ਦਾ ਕੰਮ ਵੀ ਰਾਵਣ ਦੇ ਹਵਾਲੇ ਕੀਤਾ ਜਾਂਦਾ ਹੈ| ਅਖਬਾਰਾਂ ਤੋ ਪਤਾ ਲਗਦਾ ਹੈ ਕਿ ਉਸ ਦਿਨਸ਼ਹਹਿਰ ਦੀ ਰਾਮਲੀਲਾ ਕਮੇਟੀ ਵਾਲੇ ਕਿਸੇ ਆਧੁਨਿਕ ਰਾਵਣ ਨੂੰ ਵ੍ਹੇਸ ਸ~ਦੇ ਤੇ ਬਲਾਉਦੇ ਹਨ ਤੇ ਉਸਦੇ ਗੁਣ ਗਾਉਦੇ ਹੋਏ ਪ੍ਰਸੰਸਾ ਦੇ ਪੁਲ ਬੰਨਦੇ ਹੋਏ ਉਸ ਰਾਵਣ ਕੋਲੋ ਰਿਮੋਟ ਦੁਆਰਾ ਰਾਵਣ ਦੇ ਪੁਤਲੇ ਨੂੰ ਅ~ਗ ਲਵਾਉਦੇ ਹਨ| ਇਸ ਆਧੁਨਿਕ ਰਾਵਣ ਨਾਲ ਵੀ ਆਪਣੀ ਰਾਵਣ ਸੈਨਾ ਹੁੰਦੀ ਹੈ|ਸ਼ਹਹਿਰ ਦੇ ਦਰਜੇ ਅਨੁਸਾਰ ਤੇ ਰਾਮਲੀਲਾ ਕਮੇਟੀ ਦੀ ਪਹੁੰਚ ਅਨੁਸਾਰ ਅ~ਗ ਲਾਉਣ ਲਈ ਆਧੁਨਿਕ ਰਾਵਣ ਦਾ ਪ੍ਰਬੰਧ ਕੀਤਾ ਜਾਂਦਾ ਹੈ | ਕਈ ਵਾਰੀ ਨੰਬਰ ਬਨਾਉਣ ਲਈ ਜਾਂ ਮਾਇਆ ਰਾਣੀ ਲਈ ਇਹਨਾਂ ਰਾਵਣਾਂ ਨੂੰ ਰਾਵਣ ਸਾੜਣ ਦਾ ਮੌਕਾ ਦਿ~ਤਾ ਜਾਂਦਾ ਹੈ| ਹੈਰਾਨੀ ਉਦੋਂ ਹੁੰਦੀ ਹੈ ਕਿ ਸ੍ਰੀ ਰਾਮ ਚੰਦਰ ਜੀ ਦੀ ਵ੍ਹੇ ਵ੍ਹੂਾ ਵਿ~ਚ ਸਜਿਆ ਰਾਮ ਪਾਤਰ ਬੇਚਾਰਾ ਕੋਲੇ ਖੜ੍ਹਾ ਰਾਵਣ ਹ~ਥੋ ਰਾਵਣ ਨੂੰ ਜਲਾਇਆ ਜਾਂਦਾ ਦੇਖ ਰਿਹਾ ਹੁੰਦਾ ਹੈ|
ਇਹ ਰਾਵਣ ਹ~ਥੋ ਰਾਵਣ ਕਦੋ ਤ~ਕ ਸੜਦਾ ਰਹੇਗਾ| ਜਦੋ ਕਿ ਉਸ ਰਾਵਣ ਦੇ ਮੁਕਾਬਲੇ ਅ~ਜ ਦੇ ਰਾਵਣ ਜਿਆਦਾ ਖਤਰਨਾਕ ਹਨ| ਉਹ ਰਾਵਣ ਤਾਂ ਵੇਦਾਂ ਦਾ ਜਾਣਕਾਰ ਸੀ ਤੇ ਟਿ~ਕਾਦਾਰ ਪੰਡਤ ਸੀ ਅ~ਜ ਦੇ ਬਹੁਤੇ ਰਾਵਣ ਅਗੂਠਾ ਛਾਪ ਹਨ| ਉਸ ਰਾਵਣ ਨੇ ਤਾਂ ਇ~ਕ ਸੀਤਾ ਦਾ ਅਪਹਰਣ ਕੀਤਾ ਸੀ ਇਹ ਰਾਵਣ ਨਿ~ਤ ਨਵੀ ਨਵੀ ਸੀਤਾ ਵਰਗੀਆਂ ਹੀ ਨਹੀ ਸਗੋ ਨਬਾਲਿਗਾ ਦਾ ਅਪਹਰਣ ਕਰਦੇ ਹਨ| ਉਹ ਰਾਵਣ ਤਾਂ ਅਸੂਲਾਂ ਦਾ ਪ~ਕਾ ਸੀ ਉਸ ਨੇ ਅਪਹਰਣ ਤੋਂ ਬਾਅਦ ਮਾਤਾ ਸੀਤਾ ਜੀ ਨੂੰ ਕੁਝ ਵੀ ਨਹੀਂ ਸੀ ਆਖਿਆ ਪਰ ਏਹ ਰਾਵਣ ਤਾਂ ਬਲਾਤਕਾਰ ਹੀ ਨਹੀ ਕਰਦੇ ਅਜੇਹੀ ਦਰਿੰਦਗੀ ਦਿਖਾਉਦੇ ਹਨ ਕਿ ਰਾਕਸ. ਵੀ ਸਰਮਿੰਦਾ ਮਹਿਸੂਸ ਕਰਦੇ ਹਨ| | ਉਹ ਰਾਵਣ ਤਾਂ ਰਾਕ੍ਿਹ੍ਹ ਕੁਲ ਵਿ~ਚੋ ਸੀ ਜਿਸ ਦੇ ਕੰਮ ਹੀ ਰਾਕ੍ਿਹ੍ਹਾਂ ਵਾਲੇ ਹੁੰਦੇ ਸਨ|ਤੇ ਉਸ ਨੇ ਅਸੂਲਾਂ ਤੇ ਚਲ ਕੇ ਯੁੱਧ ਵੀ ਮਰਿਆਦਾ ਅਨੁਸਾਰ ਕੀਤਾ| ਭਰ ਅੱਜ ਦੇ ਇਹ ਰਾਵਣ ਤਾਂ ਇਨਸਾਨ ਦੀ ਕੁਲ੍ਹ ਵਿ~ਚੋ ਹਨ|ਤੇ ਇਹਨਾ ਦੇ ਕੰਮਾ ਰਾਕਸਿਸਾ ਤੋ ਵੀ ਵੱਧ ਵਹਿਸੀ ਹਨ| ਉਸ ਰਾਵਣ ਨੇ ਆਪਣੇ ਦ੍ਹੇ ਨੂੰ ਨਹੀਂ ਸੀ ਲੁ~ਟਿਆ ਬਲਕਿ ਸੋਨੇ ਦੀ ਲੰਕਾ ਬਣਾਈ ਸੀ ਪਰ ਇਹਨਾਂ ਰਾਵਣਾ ਨੇ ਤਾਂ ਸੋਨੇ ਦੀ ਚਿੜੀ (ਭਾਰਤ ਮਾਤਾ) ਨੂੰ ਲੁ~ਟ ਕੇ ਇ~ਕ ਕੰਗਾਲ ਦੇਵੀ ਬਣਾ ਦਿ~ਤਾ ਹੈ|ਅੱਜ ਜਰੁਰਤ ਰਾਵਣ ਦੇ ਪੁਤਲੇ ਸਾੜਣ ਦੀ ਨਹੀ ਬਲਕਿ ਇਹਨਾ ਚਿੱਟ ਕਪੜੀਏ ਰਾਵਣਾਂ ਨੂੰ ਸਾੜਣ ਦੀ ਲੋੜ ਹੈ| ਨਹੀ ਤਾਂ -ਇਹ ਰਾਵਣ ਸਾਲਾਂ ਤ~ਕ ਹਰ ਸਾਲ ਚੰਦ ਚਾਂਦੀ ਦੇ ਸਿ~ਕਿਆ ਦੇ ਜੋਰ ਤੇ ਸ~ਤਾ ਦੇ ਨ੍ਹੇ ਵਿ~ਚ ਇਹ ਰਾਵਣ ਸ੍ਰੀ ਰਾਮ ਬਣਕੇ ਰਾਵਣ ਨੂੰ ਸਾੜਣ ੇ ਦਾ ਢੋਗ ਕਰਦੇ ਰਹਿਣਗੇ|