ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਮਿਤੀ ੧੪ ਸਤੰਬਰ, ੨੦੧੪ ਦਿਨ ਐਤਵਾਰ
ਨੂੰ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਦ ੇ ਲੈਕਚਰ ਹਾਲ ਵਿਖੇ ਡਾ. ਹਰਪ੍ਰੀਤ ਕੌਰ ਦ ੁਆਰਾ
ਪਰਵਾਸੀ ਕਹਾਣੀਕਾਰਾ ਸੁਰਜੀਤ ਕਲਸੀ ਦੀ ਰਚਨਾ ਤੇ ਆਧਾਰਿਤ ਰਚਿਤ ਪੁਸਤਕ ॥ਆਪਣੀ ਹੋਂਦ ਨਾਲ
ਜ ੂਝਦੀ ਨਸੀਬੋ' ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦ ੇ ਪ੍ਰਧਾਨਗੀ ਮੰਡਲ ਵਿਚ ਸਭਾ ਦ ੇ ਪ੍ਰਧਾਨ ਡਾ.
ਦਰਸ਼ਨ ਸਿੰਘ ਆਸ਼ਟ , ਭਾਸ਼ਾ ਵਿਭਾਗ, ਪੰਜਾਬ ਦ ੇ ਜ ੁਆਇੰਟ ਡਾਇਰ ੈਕਟਰ ਸ੍ਰੀਮਤੀ ਗੁਰਸ਼ਰਨ ਕੌਰ, ਗ਼ਜ਼ਲਗੋ
ਪਾਲ ਗੁਰਦਾਸਪੁਰੀ, ਕੁਲਵੰਤ ਸਿੰਘ, ਡਾ. ਹਰਪ੍ਰੀਤ ਕੌਰ, ਡਾ. ਹਰਜੀਤ ਸਿੰਘ ਸੱਧਰ, ਡਾ. ਹਰਪ੍ਰੀਤ ਕੌਰ ਅਤੇ
ਬਾਬੂ ਸਿੰਘ ਰ ੈਹਲ ਸ਼ਾਮਲ ਹੋਏ। ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਵੱਡੀ ਗਿਣਤੀ ਵਿਚ ਪੁੱਜ ੇ ਲਿਖਾਰੀਆਂ
ਨੂੰ ਜੀ ਆਇਆਂ ਆਖਿਆ। a ੁਹਨਾਂ ਭਰ ੋਸਾ ਦਿਤਾ ਕਿ ਸਭਾ ਨੌਜਵਾਨ ਵਰਗ ਦ ੇ ਲਿਖਾਰੀਆਂ ਨੂੰ a ੁਤਸ਼ਾਹਿਤ
ਕਰਨ ਲਈ ਭਵਿੱਖ ਵਿਚ ਬਹੁਪੱਖੀ ਸਮਾਗਮ ਕਰ ੇਗੀ। ਸ੍ਰੀਮਤੀ ਗੁਰਸ਼ਰਨ ਕੌਰ ਨੇ ਪੁਸਤਕ ਦ ੇ ਹਵਾਲੇ ਨਾਲ
ਕਿਹਾ ਕਿ ਪੰਜਾਬੀਆਂ ਨੂੰ ਆਪਣਾ ਬਹੁਮੁੱਲਾ ਪੰਜਾਬ ਛੱਡ ਕੇ ਵਿਦ ੇਸ਼ੀਂ ਜਾ ਕੇ ਵੱਸਣ ਦੀ ਝਾਕ ਨਹੀਂ ਰੱਖਣੀ
ਚਾਹੀਦੀ। ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਡਾ. ਹਰਪ੍ਰੀਤ ਕੌਰ ਨੇ ਸੁਰਜੀਤ ਕਲਸੀ ਦੀ ਕਹਾਣੀ ਦਾ
ਵਿਸ਼ਲੇਸ਼ਣ ਬੜੇ a ੁਸਾਰ ੂ ਢੰਗ ਨਾਲ ਕੀਤਾ ਹੈ। ਕੁਲਵੰਤ ਸਿੰਘ ਅਤੇ ਪਾਲ ਗੁਰਦਾਸਪੁਰੀ ਨੇ ਆਪਣੇ ਕਲਾਮ
ਨਾਲ ਸਮਾਜਿਕ ਮਸਲਿਆਂ ਦੀ ਪੇਸ਼ਕਾਰੀ ਕੀਤੀ। ਡਾ. ਹਰਪ੍ਰੀਤ ਕੌਰ ਨੇ ਪੁਸਤਕ ਬਾਰ ੇ ਹੋਈ ਮੁੱਲਵਾਨ ਚਰਚਾ
ਲਈ ਸਾਹਿਤ ਸਭਾ ਦਾ ਧ ੰਨਵਾਦ ਕੀਤਾ।
ਇਸ ਸਮਾਗਮ ਵਿਚ ਗੀਤਕਾਰ ਗਿੱਲ ਸੁਰਜੀਤ ਨੇ ਕੁੜੀਆਂ ਨਾਲ ਜੁੜੀਆਂ ਭਾਵਨਾਵਾਂ ਦੀ ਤਰਜ਼ਮਾਨੀ
ਕਰਦਾ ਗੀਤ ਪੇਸ਼ ਕੀਤਾ। ਸਮਾਗਮ ਦ ੌਰਾਨ ਪ੍ਰੋਫੈਸਰ ਸੁਖਦ ੇਵ ਸਿੰਘ ਚਹਿਲ, ਸੁਭਾਸ਼ ਸ਼ਰਮਾ, ਡਾ. ਸੁਖਮਿੰਦਰ
ਸਿੰਘ ਸੇਖੋਂ, ਅੰਮ੍ਰਿਤਬੀਰ ਸਿੰਘ ਗੁਲਾਟੀ, ਮਨਜੀਤ ਪੱਟੀ, ਡਾ. ਜੀ.ਐਸ.ਆਨੰਦ, ਗੁਰਚਰਨ ਸਿੰਘ ਪੱਬਾਰਾਲੀ,
ਐਮ.ਐਸ.ਜੱਗੀ, ਨਵਦੀਪ ਸਿੰਘ ਮੁੰਡੀ ਸਰਦ ੂਲ ਸਿੰਘ ਭੱਲਾ,ਬਲਬੀਰ ਸਿੰਘ ਦਿਲਦਾਰ, ਹਰੀਦੱਤ ਹਬੀਬ,
ਹਰਜਿ ੰਦਰ ਕੌਰ, ਸੁਰਿ ੰਦਰ ਕੌਰ ਬਾੜਾ, ਕੁਲਵੰਤ ਸਿੰਘ ਨਾਰੀਕੇ, ਚਿੱਤਰਕਾਰ ਗੋਬਿੰਦਰ ਸੋਹਲ,ਗੁਰਦਰਸ਼ਨ ਸਿੰਘ
ਗੁਸੀਲ, ਅੰਗਰ ੇਜ਼ ਸਿੰਘ ਵਿਰਕ, ਦਰਸ਼ਨ ਸਿੰਘ, ਯੂ.ਐਸ.ਆਤਿਸ਼, ਪ੍ਰਵੇਸ਼ ਕੁਮਾਰ ਸਮਾਣਾ, ਜਾਵੇਦ ਪੱਬੀ,
ਸੁਖਵਿੰਦਰ ਸੁੱਖਾ, ਆਦਿ ਨੇ ਵੰਨ ਸੁਵੰਨੀਆਂ ਰਚਨਾਵਾਂ ਸੁਣਾਈਆਂ।
ਇਸ ਸਮਾਗਮ ਵਿਚ ਡਾ. ਮਨਜੀਤ ਸਿੰਘ ਬੱਲ, ਸੁਧਾ ਸ਼ਰਮਾ, ਸੁਖਦ ੇਵ ਕੌਸ਼ਲ, ਮਨਿੰਦਰਜੀਤ ਸਿੰਘ,
ਸਜਨੀ,ਗਜਾਦੀਨ ਪੱਬੀ, ਸੱਤ ਨਾਰਾਇਣ ਮੋਰ, ਚਰਨ ਪੁਆਧੀ, ਸੀਟਾ ਵੈਰਾਗੀ, ਪਾਲ ਰੱਖੜਾ,ਭੁਪਿੰਦਰ
a ੁਪਰਾਮ, ਕਮਲਾ ਸ਼ਰਮਾ, ਹਰਭਜਨ ਸਿੰਘ, ਮਨਦੀਪ ਸਿੰਘ, ਜਸਪਾਲ ਸਿੰਘ, ਜ ੇ.ਐਸ.ਤੂਰ, ਦਲੀਪ ਸਿੰਘ,
ਦ ੇਵੀ ਦਿਆਲ ਮੋਹਾਲੀ, ਸਮਿਤ ਕਿੰਗਰ, ਪੁਸ਼ਪਾ ਕਿੰਗਰ, ਪੀਟਰ ਮਸੀਹ, ਕ੍ਰਿਸ਼ਨ ਕੁਮਾਰ, ਕਵਲਜੀਤ, ਡਾ.
ਆਰ.ਕੇ.ਪਾਲ, ਗੋਪਾਲ, ਇਸ਼ਮੀਤ, ਖੁਸ਼ਪ੍ਰੀਤ ਸਿੰਘ ਆਦਿ ਤੋਂ ਇਲਾਵਾ ਹਰਿਆਣਾ ਪ੍ਰਾਂਤ ਤੋਂ ਵੀ ਲਗਭਗ ਇਕ
ਦਰਜਨ ਲੇਖਕ ਅਤੇ ਸਾਹਿਤ ਪ੍ਰੇਮੀ ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਮੰਚ ਸੰਚਾਲਨ ਬਾਬੂ ਸਿੰਘ ਰ ੈਹਲ ਅਤੇ
ਦਵਿੰਦਰ ਪਟਿਆਲਵੀ ਨੇ ਬਾਖ਼ੂਬੀ ਨਿਭਾਇਆ।
