ਮਾਸਟਰ ਰਪਦੁਮਣ ਜੀ ਅੱਜ ਕਲ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਉਹ ਦ੍ਹਾਵਾ ਕਰਦੇ ਕਿ ਉਹਨਾਂ ਵਲੋਂ ਸੰਸਾਰ ਦੀ ਰਚਨਾ ਬਾਰੇ ਕੀਤੀ ਖੋਜ ਅੰਤਮ ਹੋਵੇਗੀ। ਉਹਨਾਂ ਦੇ ਭਾਸ਼ਨਾਂ ਨੂੰ ਸਚਾਈ ਤੋਂ ਕੋਹਾਂ ਦੂਰ ਸਮਝਦੇ ਹੋਏ ਵੀ ਦੂ੍ਰੋਂ ਦੂਰੋਂ ਸਰੋਤੇ ਆ ਕੇ ਭਾਸ਼ਨ ਦਾ ਅਨੰਦ ਮਾਣਦੇ ਸਨ।
ਉਹ ਆਖਦੇ ਸਨ ਕਿ ਪੁਰਾਤਨ ਮਨੁਖ ਵਲੋਂ ਕੀਤੀਆਂ ਦੋ ਕਾਢਾਂ ਬੀਅਰ ਅਤੇ ਪਹੀਆ ਸਮਾਜਕ ਬਣਤਰ ਦੀ ਰੀੜ੍ਹ ਦੀ ਹੱਡੀ ਹਨ। ਅਜ ਦਾ ਭਾਸ਼ਨ ਇਹਨਾਂ ਦੋ ਕਾਢਾਂ ਬਾਰੇ ਹੀ ਹੋਣਾ ਸੀ।
ਮੰਚ ਸੰਚਾਲਕ ਨੇ ਮਾਸਟਰ ਰਪਦੁਮਨ ਜੀ ਨੂੰ ਮੰਚ ਤੇ ਸਦਾ ਦਿੰਦਆਂ ਹੋਇਆਂ ਸਰੋਤਿਆਂ ਨੂੰ ਤਾਲੀਆਂ ਨਾਲ ਮਾਸਟਰ ਜੀ ਦਾ ਸਵਾਗਤ ਕਰਨ ਲਈ ਪ੍ਰੇਰਿਆ। ਤਾਲੀਆਂ ਦੀ ਗੂੰਜ ਨਾਲ ਮਾਸਟਰ ਰਪਦੁਮਣ ਨੇ ਮੰਚ ਤੇ ਆਉਂਦਿਆਂ ਦੋਵੇਂ ਬਾਹਵਾਂ ਉਪਰ ਨੂੰ ਸਿਧੀਆਂ ਕਰਕੇ ਤਾਲੀਆਂ ਦਾ ਸਵਾਗਤ ਕੀਤਾ। ਅਗਲੀ ਕਤਾਰ ਵਿਚੋਂ ਇਕ ਆਵਾਜ਼ “ਸਾਹ ਹੀ ਨਹੀਂ ਖਾਂਦਾ ਕਿਡਾ ਅਮਰੀਕਾ ਦਾ ਪ੍ਰਧਾਨ ਆ “ ਤਾਲੀਆ ਦੀ ਗੂੰਜ ਵਿਚ ਹੀ ਗੁਆਚ ਗਈ।
ਸਰੋਤਾ ਜਨੋਂ ਜਿਵੇਂ ਪਿਛਲੇ ਭਾਸਨ ਵਿਚ ਮੈਂ ਦਸ ਚੁਕਿਆ ਹਾਂਮਾਸਟਰ ਰਪਦੁਮਣ ਜੀ ਅੱਜ ਕਲ ਚਰਚਾ ਦਾ ਵਿਸ਼ਾ ਬਣੇ ਹੋਏ ਸਨ। ਉਹ ਦ੍ਹਾਵਾ ਕਰਦੇ ਕਿ ਉਹਨਾਂ ਵਲੋਂ ਸੰਸਾਰ ਦੀ ਰਚਨਾ ਬਾਰੇ ਕੀਤੀ ਖੋਜ ਅੰਤਮ ਹੋਵੇਗੀ। ਉਹਨਾਂ ਦੇ ਭਾਸ਼ਨਾਂ ਨੂੰ ਸਚਾਈ ਤੋਂ ਕੋਹਾਂ ਦੂਰ ਸਮਝਦੇ ਹੋਏ ਵੀ ਦੂ੍ਰੋਂ ਦੂਰੋਂ ਸਰੋਤੇ ਆ ਕੇ ਭਾਸ਼ਨ ਦਾ ਅਨੰਦ ਮਾਣਦੇ ਸਨ।
ਉਹ ਆਖਦੇ ਸਨ ਕਿ ਪੁਰਾਤਨ ਮਨੁਖ ਵਲੋਂ ਕੀਤੀਆਂ ਦੋ ਕਾਢਾਂ ਬੀਅਰ ਅਤੇ ਪਹੀਆ ਸਮਾਜਕ ਬਣਤਰ ਦੀ ਰੀੜ੍ਹ ਦੀ ਹੱਡੀ ਹਨ। ਅਜ ਦਾ ਭਾਸ਼ਨ ਇਹਨਾਂ ਦੋ ਕਾਢਾਂ ਬਾਰੇ ਹੀ ਹੋਣਾ ਸੀ।
ਮੰਚ ਸੰਚਾਲਕ ਨੇ ਮਾਸਟਰ ਰਪਦੁਮਨ ਜੀ ਨੂੰ ਮੰਚ ਤੇ ਸਦਾ ਦਿੰਦਆਂ ਹੋਇਆਂ ਸਰੋਤਿਆਂ ਨੂੰ ਤਾਲੀਆਂ ਨਾਲ ਮਾਸਟਰ ਜੀ ਦਾ ਸਵਾਗਤ ਕਰਨ ਲਈ ਪ੍ਰੇਰਿਆ। ਤਾਲੀਆਂ ਦੀ ਗੂੰਜ ਨਾਲ ਮਾਸਟਰ ਰਪਦੁਮਣ ਨੇ ਮੰਚ ਤੇ ਆਉਂਦਿਆਂ ਦੋਵੇਂ ਬਾਹਵਾਂ ਉਪਰ ਨੂੰ ਸਿਧੀਆਂ ਕਰਕੇ ਤਾਲੀਆਂ ਦਾ ਸਵਾਗਤ ਕੀਤਾ। ਅਗਲੀ ਕਤਾਰ ਵਿਚੋਂ ਇਕ ਆਵਾਜ਼ “ਸਾਹ ਹੀ ਨਹੀਂ ਖਾਂਦਾ ਕਿਡਾ ਅਮਰੀਕਾ ਦਾ ਪ੍ਰਧਾਨ ਆ “ ਤਾਲੀਆ ਦੀ ਗੂੰਜ ਵਿਚ ਹੀ ਗੁਆਚ ਗਈ।
ਸਰੋਤਾ ਜਨੋਂ ਜਿਵੇਂ ਪਿਛਲੇ ਭਾਸਨ ਵਿਚ ਮੈਂ ਦਸ ਚੁਕਿਆ ਹਾਂ ਕਿ ਸਾਡੇ ਪੂਰਬਲੇ ਮੱਧਰੇ ਕੱਦ ਦੇ ਛੋਟੇ ਛੋਟੇ ਟੋਲਿਆਂ ਵਿਚ ਰਹਿੰਦੇ ਸਨ। ਗਰਮੀਆਂ ਤੋਂ ਬਚਣ ਲਈ ਉਹ ਪਹਾੜਾਂ ਦੀਆਂ ਵਾਦੀਆਂ ਜਾਂ ਘੰਣੇ ਜੰਗਲਾਂ ਵਿਚ ਰਹਾਇਸ਼ ਕਰਦੇ ਸਨ। ਸਹੇ, ਚੂਹੇ ਜਾਂ ਹਰਨ ਜਿਹੜਾ ਉਹਨਾ ਤੇ ਉਲਟ ਵਾਰ ਨਾ ਕਰਦਾ ਹੋਵੇ ਉਸ ਦਾ ਸ਼ਿਕਾਰ ਕਰਦੇ ਸਨ। ਸਰਦੀਆਂ ਨੂੰ ਉਹ ਸਮੁੰਦਰ ਜਾਂ ਦਰਿਆਵਾਂ ਚੋਂ ਮਛੀਆਂ , ਕੇਕੜੇ ,ਡੱਡੂ ਫੜਕੇ ਆਪਣਾ ਨਿਰਬਾਹ ਕਰ ਲੈਂਦੇ ਸਨ। ਭਾਵੇਂ ਮਨੁਖ ਨੇ ਜੰਗਲੀ ਘਾਹ ਦਾ ਬੀਜ ਅਤੇ ਛੋਟੇ ਛੋਟੇ ਪੌਦਿਆਂ ਦੀਆਂ ਜੜ੍ਹਾਂ ਅਤੇ ਫਲਾਂ ਨੂੰ ਵੀ ਖੌਰਾਕ ਦਾ ਹਿੱਸਾ ਬਣਾ ਲਿਆ ਸੀ ਪਰ ਫੇਰ ਵੀ ਜੰਗਲੀ ਜਾਨਵਰਾਂ ਦਾ ਮਾਸ ਹੀ ਉਸ ਦੀ ਖੋਰਾਕ ਦਾ ਵੱਡਾ ਹਿੱਸਾ ਸੀ। ਜਿਵੇਂ ਜਿਵੇਂ ਜੰਗਲੀ ਜਾਨਵਰ ਖੋਰਾਕ ਦੇ ਪਿਛੇ ਤੁਰੇ ਰਹਿੰਦੇ ਮਨੁਖ ਵੀ ਉਹਨਾਂ ਦੇ ਨਾਲ ਹੀ ਤੁਰਿਆ ਰਹਿੰਦਾ। ਚੀਜਾ ਦੀ ਸੰਭਾਲ ਲਈ ਉਹਨਾਂ ਨੇ ਕੁਝ ਭਾਂਡੇ ਜਰੂਰ ਬਣਾ ਲਏ ਸਨ ਪਰ ਇਕ ਥ੍ਹਾਂ ਤੋਂ ਦੂਸਰੇ ਥ੍ਹਾਂ ਜਾਣ ਲਗੇ ਉਹ ਸਾਰਾ ਸਾਮਾਨ ਨਹੀਂ ਸੀ ਚੁੱਕਦੇ। ਇਕ ਵੇਰ ਕੀ ਹੋਇਆ ਇਕ ਭਾਂਡੇ ਵਿਚ ਕੁਝ ਜੰਗਲੀ ਘਾਹ ਦਾ ਬੀਜ ਪਿਆ ਰਹਿ ਗਿਆ। ਬਰਸਾਤ ਨੇ ਉਸ ਬਰਤਨ ਵਿਚ ਪਾਣੀ ਭਰ ਦਿਤਾ ਸੂਰਜ ਦੀਆਂ ਕਿਰਨਾਂ ਦੇ ਨਿੱਘ ਨੇ ਉਸ ਨੂੰ ਕੁਝ ਹੋਰ ਹੀ ਬਣਾ ਧਰਿਆ। ਅਨਾਜ ਸੜ ਚੁਕਾ ਸੀ ਪਾਣੀ ਵਿਚੋਂ ਬੁੜਬੁੜੇ ਉਠ ਰਹੇ ਸਨ। ਵਾਪਸ ਆਏ ਪ੍ਰਿਵਾਰ ਨੂੰ ਅੰਤਾਂ ਦੀ ਪਿਆਸ ਲਗੀ ਹੋਈ ਸੀ “ ਮਰਦਾ ਕੀ ਨਾ ਕਰਦਾ” ਦੇ ਅਖਾਣ ਮੁਤਾਬਕ ਬਰਤਣ ਚੋਂ ਪਾਣੀ ਪੀ ਲਿਆ। ਅੱਜ ਦਾ ਮਨੁਖ ਵੀ ਛਪੜਾਂ ਟੋਭਿਆਂ ਚੋਂ ਬੂਰ ਹਟਾ ਕੇ ਪਾਣੀ ਪੀ ਲੈਂਦਾ ਹੈ। ਕੁਝ ਬੇ ਸੁਆਦਾ ਜਿਹਾ ਲਗਾ ਪਰ ਕੁਝ ਹੀ ਸਮੇਂ ਬਾਅਦ ਸਰੂਰ ਆਇਆ ਸਾਰੀ ਥਕਾਵਟ ਦੂਰ ਹੋ ਗਈ ਤਾਂ ਹੋਰ ਬਣਾਉਣ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਬੱਚਦਾ ਖੁੱਚਦਾ ਅਨਾਜ ਬਰਤਨ ਵਿਚ ਪਾ ਕੇ ਉਹੋ ਜਿਹਾ ਪਾਣੀ ਬਣਾਉਣਾ ਸ਼ੁਰੂ ਕਰ ਲਿਆ। ਬਾਅਦ ਵਿਚ ਉਸ ਕੁਸੈਲੇ ਜਹੇ ਪਾਣੀ ਨੂੰ ਬੀਅਰ ਆਖਿਆ ਗਿਆ । ਜੋ ਇਕ ਵੇਰ ਦੋ ਘੁਟ ਪੀ ਲੈਂਦਾ ਉਹ ਤਾਂ ਉਸ ਪਾਣੀ ਦਾ ਸ਼ੈਦਾਈ ਹੀ ਹੋ ਜਾਂਦਾ। ਹੌਲੀ ਹੌਲੀ ਬੀਅਰ ਖੌਰਾਕ ਦਾ ਇਕ ਹਿਸਾ ਬਣ ਗਈ । ਬਸ ਉਸ ਦੇ ਹਥ ਤਾਂ ਜਿਵੇਂ ਮwਮੀਰੇ ਦੀ ਗੱਠੀ ਆ ਗਈ ਹੋਵੇ । ਉਸਦੀ ਬੱਲੇ ਬੱਲੇ ਹੋ ਗਈ ਉਹ ਤਾਂ ਈਜਾਦ ਕਰਤਾ ਹੋ ਗਿਆ। ਹੋਰ ਬੀਅਰ ਹੋਰ ਬੀਅਰ ਦੀ ਵੱਧਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਨਾਜ ਦੀ ਬਿਜਾਈ ਨਾਲ ਖੇਤੀ ਬਾੜੀ ਹੋਂਦ ਵਿਚ ਆ ਗਈ , ਨਾਲ ਹੀ ਬੀਅਰ ਬਣਾਉਣ ਦਾ ਕਾਰਖਾਨਾ । ਬਸ ਬੀਅਰ ਨਾਲ ਤਾਂ ਮਨੁwਖ ਦਾ ਰਹਿਣ ਸਹਿਣ ਵੀ ਬੱਦਲਣ ਲੱਗਾ ।
ਮਾਸਟਰ ਜੀ ਨੇ ਸਾਹਪਣੇ ਪਿਆ ਪਾਣੀ ਦਾ ਗਲਾਸ ਚੁਕੱਣ ਲਈ ਹੱਥ ਅਗੇ ਵਧਾਇਆ ਤਾਂ ਸਾਹਮਣੇ ਬੈਠੇ ਇਕ ਸਰੋਤੇ ਨੇ ਬੀਅਰ ਦੀ ਡੱਬੀ ਮਾਸਟਰ ਜੀ ਵਲ ਨੂੰ ਵਧਾਉਂਦਿਆਂ ਉਚੀ ਆਵਾਜ਼ ਵਿਚ ਆਖਿਆ ਮਾਸਟਰ ਜੀ, ਪਾਣੀ ਨਹੀਂ, ਬੀਅਰ। ਬਸ ਤਾਲੀਆਂ ਨਾਲ ਵਾਤਾ ਵਰਣ ਗੂੰਜ ਉਠਿਆ।
ਮਾਸਟਰ ਜੀ ਨੇ ਡੱਬੀ ਹੱਥ ਵਿਚ ਲੈਂਦਿਆਂ ਆਖਿਆ। ਜਿਸ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵਕਤ ਨਾ ਹੀ ਬੋਤਲ ਬਣੀ ਸੀ ਅਤੇ ਨਾ ਹੀ ਇਸ ਕਿਸਮ ਦੀ ਡੱਬੀ ਜੋ ਮਨੁੱਖ ਬੀਅਰ ਨੂੰ ਕੋਲ ਲਈ ਫਿਰਦਾ। ਇਸ ਲਈ ਮਨੁੱਖ ਨੂੰ ਬੀਅਰ ਦੇ ਸਰੋਤ ਦੇ ਇਰਦ ਗਿਰਦ ਜੁੜ ਬੈਠਣਾ ਪਿਆ। ਉਹਨਾਂ ਬੀਅਰ ਦੇ ਸਰੋਤਾਂ ਦੇ ਲਾਗੇ ਰਹਾਇਸ਼ ਪੱਕੀ ਕਰਨ ਨਾਲ ਤੁਰਦੀ ਫਿਰਦੀ ਵਹੀਰ ਨੱਗਰ ਵਸਾ ਕੇ ਬੈਠ ਗਈ। ਪਹਿਲੇ ਬੀਅਰ ਸਰੋਤ ਅਤੇ ਨੱਗਰ ਦਰਿਆਵਾਂ ਦੇ ਕੰਢਿਆ ਤੇ ਹੀ ਵੱਸੇ।
ਕੁਝ ਹੀ ਸਥਾਨ ਸਨ ਜਿਥੇ ਬੀਅਰ ਬਣਦੀ ਸੀ, ਸੋ ਬੀਅਰ ਕੋਲ ਪੁਜਣ ਲਈ ਜਾਂ ਲੋੜ ਵੰਦਾ ਤਕ ਬੀਅਰ ਲੈਜਾਣ ਲਈ ਮੱਨੁਖ ਦੇ ਖੋਜੀ ਦਿਮਾਗ ਨੇ ਪਹੀਆ ਬਣਾ ਧਰਿਆ। ਬਸ ਪਹੀਏ ਦੇ ਹੋਂਦ ਵਿਚ ਆਉਂਦਿਆ ਹੀ ਇਹ ਸੰਸਾਰ ਤਾਂ ਬਸ ਦੌੜਨ ਹੀ ਲੱਗ ਪਿਆ। ਅੱਜ ਮੇਰੇ ਟਰੱਕਾਂ ਵਾਲੇ ਵੀਰ ਬਾਕੀ ਸਾਮਾਨ ਦੀ ਢੋਆ ਢੁਆਈ ਦੇ ਨਾਲ ਨਾਲ ਲੋੜਵੰਦਾਂ ਤਕ ਬੀਅਰ ਵੀ ਪੁਜਦੀ ਕਰਦੇ ਹਨ। ਇਹਨਾਂ ਵੀਰਾਂ ਦੀ ਹਿੰਮਤ ਨਾਲ ਦੂਰ ਦੁਰਾਡੇ ਬੈਠੇ ਲੋਕ ਵੀ ਬੀਅਰ ਨਾਲ ਸਰੂਰ ਵਿਚ ਆ ਸਕਦੇ ਹਨ। ਟਰੱਕ ਡਰਾਈਵਰ ਤਾਲੀਆਂ ਮਾਰਦੇ ਹੋਏ ਖੜੇ ਹੋ ਗਏ। ਮਾਸਟਰ ਜੀ ਦੇ ਚੇਹਰੇ ਤੇ ਵੀ ਨੂਰਾਨਗੀ ਦੇਖੀ ਜਾ ਸਕਦੀ ਸੀ।
ਹੱਥ ਦੇ ਇਸ਼ਾਰੇ ਨਾਲ ਸਰੋਤਿਆਂ ਨੂੰ ਚੁੱਪ ਕਰਾਉਂਦੇ ਹੋਇਆਂ ਭਾਸ਼ਨ ਅਗੇ ਤੋਰਦਿਆਂ ਆਖਿਆ , ਬਸ ਬੀਅਰ ਅਤੇ ਪਹੀਆ ਹੋਂਦ ਵਿਚ ਆਉਣ ਨਾਲ ਸਾਡੇ ਰਹਿਣ ਸਹਿਣ ਵਿਚ ਵੀ ਫਰਕ ਆ ਗਿਆ। ਸਮਾਜ ਦੋ ਧੜਿਆਂ ਵਿਚ ਵੰਡਿਆ ਗਿਆ।
ਸਰੀਰਕ ਪਖੌਂ ਨਰੋਏ ਸਾਰਾ ਦਿਨ ਸ਼ਿਕਾਰ ਦੀ ਭਾਲ ਵਿਚ ਘੁੰਮਦੇ ਬੌਰੇ ਹੋ ਜਾਂਦੇ ਤਰਕਾਲਾਂ ਨੂੰ ਜੋ ਮਿਲਦਾ ਲੈ ਕੇ ਘਰ ਪੁਜਦੇ ਤਾਂ ਥਕਾਵਟ ਨਾਲ ਸਰੀਰ ਚੂਰ ਚੂਰ ਹੋਇਆ ਹੋਇਆ ਹੁੰਦਾ। ਹੱਡਭਨਣੀ ਨੂੰ ਦੂਰ ਕਰਨ ਲਈ ਬੀਅਰ ਪੀਣ ਬੈਠ ਜਾਂਦੇ। ਕਮਜ਼ੋਰ ਸਰੀਰ ਵਾਲੇ ਜੋ ਸ਼ਿਕਾਰ ਖੇਲਣ ਵਰਗਾ ਜੋਖਮ ਨਹੀਂ ਸੀ ਉਠਾ ਸਕਦੇ ਜਿਹਨਾਂ ਵਿਚ ਇਸਤ੍ਰੀਆਂ ਵੀ ਆ ਜਾਂਦੀਆਂ ਹਨ ਘਰ ਦੀ ਸਾਂਭ ਸੰਭਾਲ ਪਾਲਤੂ ਜਾਨਵਰਾ ਦੀ ਸੰਭਾਲ ਕੁਝ ਸੀਣਾ ਪਰੋਣਾ ਅਤੇ ਮਾਸ ਨੂੰ ਅੱਗ ਤੇ ਭੁਨ ਕੇ ਸਭ ਲਈ ਭੋਜਨ ਤਿਆਰ ਕਰਨਾ ਉਹਨਾਂ ਦਾ ਹੀ ਜਿਮਾ ਸੀ । ਸਰੀਰਕ ਪਖੋਂ ਤਕੜਾ ਹੋਣ ਵਾਲਿਆਂ ਨੂੰ ਘਰ ਦਾ ਮਾਲਕ ਕਿਹਾ ਜਾਣ ਲਗਾ ਅਤੇ ਇਸਤ੍ਰੀ ਨੂੰ ਦਾਸੀ। ਤਕੜੇ ਭੋਜਨ ਪਹਿਲਾਂ ਕਰਦੇ ਬਚਦਾ ਖੁਚਦਾ ਕਮਜ਼ੋਰਾਂ ਦੇ ਹਿਸੇ ਆਉਂਦਾ। ਅਗੇ ਚਲ ਕੇ ਇਹ ਇਕ ਪਰਮਪਰਾ ਹੀ ਬਣ ਗਈ ਕਿ ਮਾਲਕ ਮਰਦ ਦੇ ਭੌਜਨ ਸੇਵਨ ਕਰਨ ਤੋਂ ਬਾਅਦ ਹੀ ਦਾਸੀ ਇਸਤ੍ਰੀ ਅਤੇ ਕਾਮੇ ਭੋਜਨ ਕਰਨਗੇ । ਅੱਜ ਇਕੀਵੀ ਸਦੀ ਵਿਚ ਵੀ ਇਹ ਪਰਮਪਰਾ ਭਾਰਤੀ ਪ੍ਰਿਵਾਰਾਂ ਵਿਚ ਦੇਖੀ ਜਾ ਸਕਦੀ ਹੈ।
ਇਕੀਵੀਂ ਸਦੀ ਵਿਚ ਘਰ ਦੇ ਗੁਜ਼ਾਰੇ ਲਈ ਦੋਵੇਂ ਜੀ ਕੰਮ ਤੇ ਜਾਂਦੇ ਹਨ ਪਰ ਮਰਦ ਉਸ ਪੁਰਾਣੀ ਪਰਮਪਰਾ ਤੇ ਪਹਿਰਾ ਦਿੰਦਾ ਹੋਇਆ ਘਰ ਆ ਕੇ ਸਿੰਕ ਥਲਿਓਂ ਰਖੀ ਬੋਤਲ ਕੱਢ ਕੇ ਆਪ ਤਾਂ ਸਰੂਰ ਵਿਚ ਆ ਜਾਂਦਾ ਹੈ ਅਤੇ ਇਸਤ੍ਰੀ ਸਭ ਨੂੰ ਖੁਆ ਪਿਆ ਕੇ ਖਾਂਦੀ ਹੈ। ਅਗੋਂ ਭਾਂਡਾ ਟੀਂਡਾ ਸੰਭਾਲ ਕੇ ਜਦ ਉਹ ਬਿਸਤਰ ਤੇ ਜਾਂਦੀ ਹੈ ਉਦ ਤਕ ਘਰ ਦਾ ਮਰਦ ਘੁਰਾੜੈ ਮਾਰਦਾ ਹੋਇਆ ਅੱਧੀ ਨੀਦ ਲਾਹ ਚੁਕਾ ਹੁੰਦਾ ਹੈ।
ਕਈ ਦਫਾ ਜਦ ਕੋਈ ਵਡਾ ਸ਼ਿਕਾਰ ਨਾਂ ਮਿਲਦਾ ਤਾਂ ਮਰਦਾਂ ਦੇ ਪਹਿਲਾਂ ਭੋਜਨ ਕਰਨ ਕਾਰਨ ਘਰ ਦੀਆਂ ਇਸਤ੍ਰੀਆਂ ਦੇ ਹਿਸੇ ਬਚਦਾ ਖੁਚਦਾ ਹੀ ਆਉਂਦਾ ਜਿਸ ਕਾਰਨ ਉਹ ਸਰੀਰਕ ਪਖੋਂ ਕਮਜ਼ੋਰ ਹੋਣ ਲਗੀਆਂ। ਹੌਲੀ ਹੌਲੀ ਇਹ ਵੀ ਇਕ ਪਰਮਪਰਾ ਬਣ ਗਈ ਕਿ ਲੜਕੀਆਂ ਦੀ ਖੌਰਾਕ ਤੇ ਕੁਝ ਬੰਦਸ਼ ਲੱਗ ਗਈ ਕੱਪੜਾ ਪਹਿਨਣ ਤੇ ਕੁਝ ਪਾਬੰਦੀਆਂ ਲੱਗ ਗਈਆਂ। ਸਮਾਜ ਵਿਚ ਕੁੜੱਤਣ ਨਾ ਆਵੇ ਕੁਝ ਸੂਝਵਾਨਾਂ ਨੇ ਕੁਝ ਨਿਯਮ ਬਣਾਉਣ ਦੀ ਗੱਲ ਕੀਤੀ
ਇਸ ਤਰਾਂ ਉਦਾਰ ਵਾਦੀ ਧੜਾ ਹੋਂਦ ਵਿਚ ਆਇਆ ।
ਪਰਮਪਰਾਵਾਦੀ ਅਤੇ ਉਦਾਰਵਾਦੀ ਧੜਿਆਂ ਵਿਚ ਵੰਡਿਆ ਹੋਇਆ ਹੋਣ ਦੇ ਬਾਵਜੂਦ ਸਮਾਜ ਅਮਨ ਸ਼ਾਂਤੀ ਨਾਲ ਰਹਿ ਰਿਹਾ ਸੀ। ਪਰਮਪਰਾ ਵਾਦੀ ਦੀ ਮਿਹਨਤ ਸਖਤ ਸੀ ਇਸ ਲਈ ਉਸ ਦੀ ਮੁਖਤਾਰੀ ਮੱਨੀ ਜਾਂਦੀ ਸੀ ਨਾਲ ਹੀ ਪਰਮਪਰਾਵਾਦੀ ਉਦਾਰ ਵਾਦੀ ਨੂੰ ਸਮਾਜ ਦਾ ਇਕ ਲੋੜੀਂਦਾ ਅੰਗ ਸਮਝਕੇ ਉਸ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਆਪਣਾ ਫਰਜ਼ ਸਮਝਦਾ ਸੀ। ਕਿਡਾ ਸੁਹਾਵਾਂ ਸਮਾ ਸੀ ਹਰ ਕੋਈ ਆਪਣੀ ਜ਼ਿਮੇਵਾਰੀ ਨਿਭਾਉਂਣ ਵਿਚ ਖੁਸ਼ੀ
ਮਹਿਸੂਸ ਕਰਦਾ ਸੀ। ਸਮਾਂ ਕਦੇ ਖਲੋਤਾ ਹੈ। ਨਹੀਂ ਨਾਂ ! ਫੇਰ ਸਮਾਜ ਕਿਦਾਂ ਖਲੋ ਜਾਂਦਾ।
ਵਧਦੀ ਆਬਾਦੀ ਅਤੇ ਨੱਗਰ ਬਣਨ ਨਾਲ ਕੰਮ ਕਾਰ ਦੇ ਤਰੀਕੇ ਬਦਲ ਗਏ। ਮਾਇਆ ਦੇ ਪਸਾਰ ਨੇ ਲਾਲਚ ਨੂੰ ਜਨਮ ਦਿਤਾ। ਅਮੀਰ ਗਰੀਬ ਦਾ ਪਾੜਾ ਵੱਧਣ ਲਗਾ, ਵਿਤਕਰੇ ਵੱਧੇ ਨਫਰਤ ਦਾ ਬੀਜ ਪੁੰਗਰਨ ਲੱਗਾ । ਨਫਰਤ ਊਂਚ ਨੀਚ ਹੀ ਤਾਂ ਬ੍ਰਾਹਮਣ ਵਾਦ ਹੈ। ਭੁਲੇਖੇ ਵਿਚ ਨਾਂ ਰਿਹੋ ਕਿ ਬ੍ਰਾਹਮਣ ਵਾਦ ਦਾ ਫੈਲਾ ਸਿਰਫ ਬ੍ਰਾਹਮਣ ਕਰ ਰਿਹਾ ਹੈ। ਨਹੀਂ। ਅਜ ਤਾਂ ਹਰ ਧਰਮ ਵਿਚ ਹਰ ਫਿਰਕੇ ਵਿਚ ਹਰ ਪ੍ਰਿਵਾਰ ਵਿਚ ਹਰ ਦੇਸ਼ ਵਿਚ ਇਕ ਦੂਸਰੇ ਦੇ ਖਿਲਾਫ ਹਕਾਰਤ ਨਫਰਤ ਭਰੀ ਪਈ ਹੈ। ਹਰ ਕੋਈ ਦੂਸਰੇ ਨੂੰ ਆਪਣੇ ਨਾਲੋਂ ਘਟੀਆ ਸਮਝਦਾ ਹੈ ਨਸਲਵਾਦ ਬ੍ਰਾਹਮਣਵਾਦ ਦਾ ਹੀ ਦੂਸਰਾ ਰੂਪ ਹੈ।
ਬਸ ਸਮਾਜ ਵਿਚ ਬ੍ਰਾਹਮਣਵਾਦ ਦਾ ਬੀਜ ਐਸਾ ਪੁੰਗਰਿਆ ਕਿ ਕੁਝ ਸਮੇਂ ਅੰਦਰ ਹੀ ਸਮਾਜ ਵਿਚ ਨਫਰਤ ਹੇਰਾ ਫੇਰੀ ਆਪਣੇ ਫਰਜ਼ਾ ਤੋਂ ਕੋਤਾਹੀ ਇਕ ਦੂਸਰੇ ਤੇ ਇਲਜ਼ਾਮ ਬਾਜ਼ੀ ਦਾ ਯੁਗ ਸ਼ੁਰੂ ਹੋ ਗਿਆ।ਬ੍ਰਾਹਮਣ ਵਾਦ ਦਾ ਪਰਭਾਵ ਕਬੂਲਦਿਆਂ ਪਰਮਪਰਾ ਵਾਦੀ ਆਪਣੇ ਆਪ ਨੂੰ ਰੱਬ ਸਮਝ ਬੈਠਾ। ਆਪਣੀ ਪਹਿਚਾਣ ਲਈ ਉਸ ਨੇ ਸੰਸਾਰ ਦੇ ਸਭ ਤੋਂ ਤਕੜੇ ਜਾਨਵਰ ਹਾਥੀ ਦੀ ਚੋਣ ਕੀਤੀ ( ਅਮਰੀਕਾ ਦੀ ਰੀਪਬਲਕਨ ਪਾਰਟੀ ਦਾ ਨਿਸ਼ਾਨ ) ਅਤੇ ਉਦਾਰਵਾਦੀਆਂ ਦਾ ਚਿੰਨ ਹੈ ਗੱਧਾ ( ਅਮਰੀਕਾ ਦੀ ਡੈਮੋਕਰੈਟ ਪਾਰਟੀ ਦਾ ਚਿੰਨ)।
ਪਰਮਪਰਾ ਵਾਦੀ ਸਮਝਣ ਲੱਗਾ ਕਿ ਉਸ ਤੋਂ ਬਗੈਰ ਦੁਨੀਆਂ ਖੜੋ ਜਾਵੇਗੀ। ਉਹ ਸੋਚਣ ਲਗਾ ਕਿ ਉਦਾਰਵਾਦੀ ਤਾਂ ਨਿਕੱਮਾ ਹੈ ਉਸ ਦੇ ਸਹਾਰੇ ਤੇ ਪੱਲਦਾ ਹੈ। ਪਤਾ ਨਹੀਂ ਉਹ ਕਿਊਂ ਭੁੱਲ ਜਾਂਦਾ ਹੈ ਕਿ ਗੱਧੇ ਵਾਂਗ ਭਾਰ ਚੁਕੀ ਫਿਰਦਾ ਉਦਾਰਵਾਦੀ ਆਪਣੀ ਮਿਹਨਤ ਦਾ ਹਿਸਾ ਲੈਣ ਲਈ ਵੀ ਪਰਮਪਰਾ ਵਾਦੀ ਦੇ ਰਹਿਮੋ ਕਰਮ ਤੇ ਹੈ। ਪਰਮਪਰਾ ਵਾਦੀ ਕਾਮੇ ਨੂੰ ਬਣਦੀ ਮਜ਼ਦੂਰੀ ਦੇਣ ਤੋਂ ਹਮੇਸ਼ਾ ਹਿੱਚਕਚਾਉਂਦਾ ਹੈ। ਨਤੀਜੇ ਵਜੋਂ ਪਰਮਪਰਾਵਾਦੀ ਦਿਨੋਂ ਦਿਨ ਧੰਨ ਕੁਬੇਰ ਬਣ ਰਿਹਾ ਹੈ ਅਤੇ ਉਦਾਰ ਵਾਦੀ ਗਰੀਬ। ਅੱਜ ਤੱਕ ਕੋਈ ਵੀ ਨਜ਼ਾਮ ਐਸਾ ਨਹੀਂ ਆਇਆ ਜੋ ਇਸ ਵੱਧ ਰਹੇ ਪਾੜੇ ਨੂੰ ਮੇਟ ਸਕੇ।ਦੋ ਵੱਡੈ ਦੈਂਤਾ ਵਿਚਕਾਰ ਦੁਨੀਆਂ ਪੀੜੀ ਜਾ ਰਹੀ ਹੈ । ਸਮਾਜਵਾਦ ਡੰਡੇ ਨਾਲ ਆਪਣੀ ਈਨ ਮਨਾਊਂਦਾ ਹੈ ਅਤੇ ਸਾਮਰਾਜਵਾਦ ਪੈਸੇ ਦੇ ਜੋਰ ਪਰਚਾਰਕ GutI dy ਕੇ ਲੋਕਾਈ ਨੂੰ ਕਾਬੂ kr lYNdf hY.
ਕੱਟੜ ਧਰਮੀ , ਤਾਕਤ ਵਿਚ ਬੈਠਾ ਸਿਆਸੀ ਆਗੂ, ਸ਼ਿਕਾਰੀ , ਇਮਾਰਤਾਂ ਬਣਾਉਣ ਵਾਲੇ, ਅੱਗ ਬੁਝਾਉਣ ਦਾ ਕੰਮ ਕਰਨ ਵਾਲੇ, ਡਾਕਟਰ, ਪੁਲੀਸ ਅਫਸਰ, ਕਾਰਪੋਰੇਸ਼ਨ ਵਿਚ ਲਗੇ ਉਚ ਅਧਕਾਰੀ, ਫੌਜੀ ਅਫਸਰ ਅਤੇ ਹਵਾਈ ਜਹਾਜ਼ਾਂ ਦੇ ਚਾਲਕ ਅਮੂਮਨ ਪਰਮਪਰਾ ਵਾਦੀ ਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਪਰਮਪਰਾ ਵਾਦੀ ਧੰਨੀ ਹੁੰਦੇ ਹਨ। ਕਈ ਤਾਂ ਮਜ਼ਦੂਰੀ ਕਰਕੇ ਮਸਾਂ ਹੀ ਆਪਣੇ ਪ੍ਰਿਵਾਰਾਂ ਦਾ ਪਾਲਣ ਪੋਸਣ ਕਰਦੇ ਹਨ ਪਰ ਪਰਮਪਰਾਵਾਦੀ ਬਣਕੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਉਚਾ ਸਮਝਣ ਵਿਚ ਫੱਖਰ ਮਹਿਸੂਸ ਕਰਦੇ ਹਨ। ਪਰਮਪਰਾਵਾਦੀਆਂ ਦੀ ਬੋਲ ਚਾਲ ਵਿਚ ਹੁਕਮੀਆਂ ਲਹਿਜਾ ਹੁੰਦਾ ਹੈ। ਸਰੀਰੋ ਤਕੜੇ ਹੁੰਦੇ ਹਨ। ਲਾਲ ਮਾਸ ( ਬਕਰਾ , ਬੀਫ) ਖਾਣਾ ਪਸੰਦ ਕਰਦੇ ਹਨ ਉਹ ਵੀ ਪੂਰੀ ਤਰਾਂ ਭੁਨਿਆ ਹੋਇਆ। ਮਹਿੰਗੀ ਵਿਸਕੀ ਪੀ ਕੇ ਖੇੜਨ ਲਈ ਨਾਚ ਗਾਣੇ ਦੀਆਂ ਪਾਰਟੀਆਂ ਵਿਚ ਖੁਸ਼ ਰਹਿੰਦੇ ਹਨ।
ਇਸੇ ਤਰਾਂ ਸਾਰੇ ਉਦਾਰ ਵਾਦੀ ਵੀ ਗਰੀਬ ਨਹੀਂ ਹੁੰਦੇ ਇਹਨਾਂ ਵਿਚ ਵੀ ਧੰਨ ਕੁਬੇਰ ਹਨ ਉਦਾਰਵਾਦ ਦੇ ਪਰਦੇ ਥਲੇ ਪਰਮਰਾਵਾਦ ਨੂੰ ਛੁਪਾ ਕੇ ਰਖਣ ਵਾਲੇ ਆਸਤੀਨ ਦੇ ਸਪ । ਸਟ ਚੋਟ ਦੇ ਮੁਆਵਜ਼ੇ ਲਈ ਲੜਨ ਵਾਲੇ ਵਕੀਲ,ਪਤਰਕਾਰ, ਫਿਲਮ ਅਭਿਨੇਤਾ, ਸੋਸ਼ਲ ਵਰਕਰ ਯੂਨੀਅਨ ਮੈੰਬਰ ਅਤੇ ਪਾਖੰਡੀ ਸਾਧ ਉਦਾਰਵਾਦੀ ਹਨ। ਉਦਾਰਵਾਦੀ , ਗਲਾਂ ਬਾਤਾਂ ਦੇ ਧੰਨੀ , ਸਰੀਰੋਂ ਪਤਲੇ ਦਰਾਮਦ ਕੀਤੀ ਹੋਈ ਬੀਅਰ ਵਿਚ ਨਿੰਬੋ ਨਚੋੜ ਕੇ ਜਾਂ ਫੇਰ ਦਰਾਮਦ ਕੀਤਾ ਹੋਇਆ ਬੋਤਲਾਂ ਵਿਚ ਭਰਿਆ ਹੋਇਆ ਪਾਣੀ, ਸ਼ੂਸ਼ੀ ਮਛੀ ( ਅਧਕਚੀ) ਪਨੀਰ ਪਕੌੜੇ ਟੋਫੂ ਅਤੇ ਫਰੈਂਚ ਫਰਾਈਜ਼ eihnf df mn cfhMdf Bojn hY ਕੁਝ ਇਕ ਦਾ ਰੁਝਾਨ ਵਾਈਟ ਵਾਈਨ ਵਲ ਨੂੰ ਵੀ ਹੁੰਦਾ ਜਾ ਰਿਹਾ ਹੈ। ਇਸ ਵਿਚਲਾ ਸਮਾਜਵਾਦੀ ਧੱੜਾ ਅਮਰੀਕਾ ਨਾਲ ਕੋਈ ਸਭੰਧ ਨਹੀਂ ਰਖਣਾ ਮੰਗਦਾ। ਰੂਸ ਪਖੀ ਅਤੇ ਅਮ੍ਰੀਕਾ ਦੀ ਹਦੋਂ ਵੱਧ ਖਿਲਾਫਤ ਵਾਲੀ ਪਾਲਸੀ ਦੇਖਦਿਆਂ ਇਦਾਂ ਲਗਦਾ ਹੈ ਕਿ ਲੋਕ ਬੋਲੀ ( ਛੱੜੇ ਜੇਠ ਨੂੰ ਲਸੀ ਨਹੀਂ ਦੇਣੀ ਦੇਰ ਭਾਮੇਂ ਮੱਝ ਚੁੰਘ ਲਏ ) ਇਹਨਾਂ ਤੇ ਹੀ ਢੁਕਦੀ ਹੈ।
ਉਦਾਰ ਵਾਦ ਵੀ ਅਗੋਂ ਕਈ ਸ਼ਾਖਾਂ ਵਿਚ ਬਦਲ ਗਿਆ ਹੈ ਜਿਵੇਂ ਉਦਾਰ ਵਾਦ, ਸੁਧਾਰ ਵਾਦ, ਸਮਾਜਵਾਦ…. ਨਫਰਤ ਇਸ ਵਿਚ ਵੀ ਭਾਰੂ ਹੈ ਅਸਲ ਵਿਚ ਸਮਾਜਵਾਦ ਉਦਾਰਵਾਦ ਦੇ ਪਰਦੇ ਪਿਛੇ ਲੁਕਿਆ ਪਰਮਪਰਾਵਾਦ ਹੈ ਜੋ ਜ਼ਿਦੀਆ ਹੋ ਚੁਕਾ ਹੈ। ਆਪਣੀ ਨਾਕਾਮੀ ਨੂੰ ਵੀ ਵੱਡੀ ਸੰਸਾਰ ਜੰਗ ਵਿਚ ਸਰ ਵਿਨਸਟਨ ਚਰਚਲ ਵਾਗੂੰ ਕਾਮਯਾਬੀ ਦਰਸਾਉਂਦਾ ਹੋਇਆ ( ਹਮਾਰੀ ਫੌਜੇਂ ਬੜੀ ਕਾਮਯਬੀ ਸੇ ਪੀਛੇ ਹਟ ਰਹੀ ਹੈਂ) ਡਿਗਦੇ ਸਮਾਜਵਾਦ ਨੂੰ ਹੀ ਜਗਤ ਕਲਿਆਣ ਦੀ ਕੁੰਜੀ ਦਸਦਾ ਹੈ। ਜੇ ਸਮਾਜਵਾਦੀ ਸੋਚ ਰਖਣ ਵਾਲੇ ਦੇ ਕਾਰਖਾਨੇ ਦੇ ਮਜ਼ਦੂਰ ਹੜਤਾਲ ਤੇ ਬੈਠ ਜਾਣ ਤਾਂ ਇਸ ਵਿਚ ਵੀ ਪਰਮਪਰਾਵਾਦ ਜਾਗ ਉਠਦਾ ਹੈ। ਮਜ਼ਦੂਰ ਨੂੰ ਕੁਚਲਣ ਦਾ ਹਰ ਹੀਲਾ ਵਰਤਦਾ ਹੈ। ਕਈ ਦਫਾ ਯੂਨੀਅਨ ਲੀਡਰ nUM vI afpxy mPfd leI KrId ilaf jFdf hY. ਉਦਾਰ ਵਾਦੀ ਕੰਮ ਘੱਟ ਅਤੇ ਪਗਾਰ ਜ਼ਿਆਦਾ ਚਾਹੂੰਦਾ ਹੈ। ਕੰਮ ਰੋਕੂ ਹੜਤਾਲਾਂ ਮੁਜ਼ਾਹਰੇ ਰੋਜ ਦਾ ਵਰਤਾਰਾ ਬਣ ਗਿਆ ਹੈ। ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ ।ਉਪਜ ਘਟਦੀ ਹੈ। ਮਜ਼ਦੂਰ ਜ਼ਿਆਦਾ ਪਗਾਰ ਮੰਗਦਾ ਹੈ ਅਤੇ ਮਾਲਕ ਜ਼ਿਆਦਾ ਮੁਨਾਫਾ ਬਸ ਦੋਵਾਂ ਦਾ ਤਾਲ ਮੇਲ ਖਤਮ ਹੋਣ ਨਾਲ ਦਿਨੋ ਦਿਨ ਮਹਿੰਗਾਈ ਪੈਰ ਪਸਾਰ ਰਹੀ ਹੈ।
ਤੁਸੀਂ ਸੋਚੋਗੇ ਮੈਂ ਇਸਤ੍ਰੀ ਬਾਰੇ ਕੁਝ ਨਹੀਂ ਕਿਹਾ ਉਹ ਪਰਮਪਰਾ ਵਾਦੀ ਹੈ ਜਾਂ ਉਦਾਰ ਵਾਦੀ। ਉਸ ਬਾਰੇ ਕੋਈ ਵੀ ਨਿਰਣਾ ਲੈਣਾ ਇੱਡਾ ਆਸਾਨ ਨਹੀਂ।ਨੂੰਹ ਤੇ ਜ਼ਿਆਦਤੀ ਕਰਨ ਵਾਲੇ ਸਸ ਸੋਹਰਾਂ ਦੋਵਾਂ ਨੂੰ ਮੈਂ ਇਸਤ੍ਰੀ ਹੀ ਗਿਣਦਾ ਹਾਂ। ਉਹ ਤਾਂ ਪਲ ਵਿਚ ਗਿਰਗਟ ਵਾਂਗ ਰੰਗ ਬਦਲਦੇ ਹਨ। ਨੂੰਹ ਦੇ ਮਸਲੇ ਤੇ ਉਹ ਪਰਮਪਰਾ ਵਾਦੀ ਹਨ ਅਤੇ ਧੀ ਦੀ ਵਾਰੀ ਉਹ ਉਦਾਰ ਵਾਦੀ ਬਣ ਜਾਂਦੇ ਹਨ।
ਬੀਹਵੀਂ ਸਦੀ ਤਕ ਪੁੱਜਦਿਆਂ ਪੁੱਜਦਿਆਂ ਬਸ ਵਾਦਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਸਾਮਰਾਜਵਾਦ, ਪਰਗਤੀ ਵਾਦ , ਗਾਂਧੀ ਵਾਦ , ਧਾਰਮਕ ਕੱਟੜ ਵਾਦ, ਵੱਖਵਾਦ, ਮਾਓਵਾਦ, ਸਭ ਬਰਾਹਮਣ ਵਾਦ ਦੀ ਹੀ ਉਪਜ ਹਨ। ਸਾਮਰਾਜਵਾਦ ਮੁਨਾਫੇ ਦੀ ਹੋੜ ਵਿਚ ਲੱਗਾ ਹੋਇਆ ਸਭ ਧਰਮ ਕਰਮ ਭੁਲ ਚੁਕਾ ਹੈ। ਪਰਗਤੀਵਾਦੀਆਂ ਨੇ ਉਦਾਰਵਾਦੀਆਂ ਅਤੇ ਧਾਰਮਕ ਵਿਚਾਰ ਰਖਣ ਵਾਲਿਆਂ ਨੂੰ ਰੂੜੀ ਵਾਦੀ ਆਖਣ ਨਾਲ ਹੀ ਕੰਮ ਟਪਾ ਲਿਆ। ਪਰਗਤੀ ਘਟ ਅਤੇ ਵਾਦ ਵਿਵਾਦ ਜ਼ਿਆਦਾ ਛਿੜਨ ਕਾਰਨ ਲੋਕਾਈ ਦਾ ਕੁਝ ਨਹੀਂ ਸੁਆਰ ਹੋਇਆ । ਗਾਂਧੀ ਜੀ ਨੇ ਮੈਂ ਮੈਂ ਕਰਦਿਆਂ ਬਾਕੀ ਸਾਰਿਆਂ ਨੂੰ ਖੁਡੇ ਲਾਉਣ ਦਾ ਯਤਨ ਕੀਤਾ। ਧਾਰਮਕ ਕੱਟੜ ਵਾਦ ਦਇਆ ਧਰਮ ਨੂੰ ਛਡ ਛਡਾ ਕੇ ਖੂਨ ਦੀ ਹੋਲੀ ਖੇਲਣ ਵਿਚ ਰੁਝਾ ਹੋਇਆ ਹੈ। ਮਾਓਵਾਦ ਅਤੇ ਵਖਵਾਦ ਦਾ ਧਰਮ ਕਰਮ ਸਿਰਫ ਏ ਕੇ ਫੋਰਟੀ ਸੈਵਨ ਦੁਆਲੇ ਘੁੰਮਦਾ ਹੈ।
ਸਭ ਤੋਂ ਖਤਰਨਾਕ ਵੇਹਲੜਾਂ ਦਾ ਟੋਲਾ ਸਾਧਵਾਦ ਹੈ। ਗਿਆਨਵਾਨ ਅਤੇ ਅਗ਼ਿਆਨੀ ਸੱਭ ਇਸ ਦੀ ਕੰਮਡਲੀ ਦੇ ਅਮ੍ਰਿਤ ਦੇ ਅਭਲਾਸ਼ੀ ਹਨ ਖਾਸ ਕਰ ਭਾਰਤ ਦੇ ਲੋਕਤੰਤਰ ਵਿਚ ਤਾਂ ਸਾਧਵਾਦ ਦਾ ਹੀ ਬੋਲ ਬਾਲਾ ਹੈ।
ਧwੜੇ ਤਾਂ ਕੰਮ ਦੀ ਵੰਡ ਕਾਰਨ ਬਣੇ ਸਨ ਅਗੋਂ ਬ੍ਰਾਹਮਣ ਵਾਦ ਨੇ ਇਸ ਵਿਚ ਪਕੀਆਂ ਲਕੀਰਾਂ ਖਿਚ ਦਿਤੀਆਂ ,ਬਸ ਕੰਮ ਦੀ ਵੰਡ ਬਿਗੜਦੀ ਬਿਗੜਦੀ ਜ਼ਾਤ ਪਾਤ ਤੇ ਆ ਕੇ ਐਸੀ ਰੁਕੀ ਕਿ ਸਾਡਾ ਪਿਛਾ ਹੀ ਨਹੀਂ ਛੱਡਦੀ। ਜ਼ਾਤ ਪਾਤ ਨੇ ਸਾਨੂੰ ਖੇਰੂੰ ਖੇਰੂੰ ਕਰ ਛੱਡਿਆ ਹੈ ਲੋੜ ਹੈ ਇਕ ਸਾਝਾਂ ਮੋਰਚਾ ਬਣਾਉਣ ਦੀ । ਨਫਰਤ ਦੀ ਬਜਾਏ ਅਗਰ ਪਰਮਪਰਾਵਾਦ ਅਤੇ ਉਦਾਰਵਾਦ ਦੀ ਸੋਚ ਦੇ ਧਾਰਨੀ ਆਪਣੇ ਵਿਚੋਂ ਬ੍ਰਾਹਮਣਵਾਦ ਨੂੰ ਕੱਢ ਦੇਣ ਤਾਂ ਉਸਾਰੂ ਕੰਮ ਹੋ ਸਕਦਾ ਹੈ । ਵੀਰੋ ਤਕੜੇ ਹੋ ਕੇ ਇਹ ਬ੍ਰਾਹਮਣੀ ਜੂਲਾ ਵਗਾਹ ਮਾਰਨ ਵਿਚ ਹੀ ਸਭ ਦੀ ਭਲਾਈ ਹੈ। ਕੁਝ ਇਕ ਨੂੰ ਛਡ ਕੇ ਸਭ ਨੇ ਖੜੇ ਹੋ ਕੇ ਤਾਲੀਆਂ ਦੀ ਗੂੰਜ ਨਾਲ ਮਾਸਟਰ ਜੀ ਦੀ ਗੱਲ ਨੂੰ ਹਾਂ ਪਖੀ ਹੁੰਘਾਰਾ ਦਿਤਾ। ਇਕ ਪਾਸਿਓਂ ਜੈ ਕਾਰੇ ਦੀ ਗੂੰਜ ਆਈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਫੇਰ ਇਕ ਹੋਰ ।
ਮਾਸਟਰ ਜੀ ਨੇ ਹਥ ਉਚਾ ਚੁਕਦਿਆਂ ਸਰੋਤਿਆ ਦਾ ਧੰਨਵਾਦ ਕਰਦਿਆ ਹੋਇਆ ਆਖਿਆ ਮੇਰੇ ਵੀਰੋ ਕੱਲੇ ਜੈਕਾਰਿਆਂ ਨਾਲ ਵੀ ਕਦੇ ਕੰਮ ਸੌਰੇ ਹਨ, ਨਾਂ ਹੀ ਭੜਕਾਊ ਭਾਸ਼ਨ ਕੁਝ ਸੁਆਰ ਸਕਦੇ ਹਨ। ਇਹ ਤਾਂ ਬ੍ਰਾਹਮਣ ਵਾਦ ਨੂੰ ਹੋਰ ਬਲ ਦਿੰਦੇ ਹਨ। ਦੋਸਤੋ ਇਹ ਬ੍ਰਾਹਮਣੀ ਜੂਲਾ ਲਾਹੁਣਾ ਹੈ ਤਾਂ ਜੋਸ਼ ਅਤੇ ਹੋਸ਼ ਨੂੰ ਠਿਕਾਣੇ ਰਖਦੇ ਹੋਏ ਸਭ ਉਦਾਰਵਾਦੀਆਂ ਅਤੇ ਪਰਮਪਰਾਵਾਦੀਆਂ ਨੂੰ ਅਧਿਆਤਮਕਵਾਦ ਦੀ ਸਾਂਝੀ ਛੱਤਰੀ ਥਲੇ ਇਕਠੇ ਹੋਣਾ ਪੈਣਾ ਹੈ। ਇਹ ਵਿਚਾਰ ਦਾ ਯੁਗ ਹੈ ਜੈਕਾਰਿਆਂ ਜਾਂ ਏ ਕੇ ਫੋਰਟੀ ਸੈਵਨ ਦਾ ਯੁਗ ਨਹੀਂ। ਜਦ ਹਰ ਕੋਈ ਹਕ ਹਲਾਲ ਤੇ ਆ ਜਾਵੇਗਾ ਤਾਂ ਇਹ ਸੰਸਾਰ ਸਵਰਗ ਬਣ ਜਾਵਿਗਾ। ਧੰਨਵਾਦ।
ਤਾਲੀਆਂ ਦੀ ਗੂੰਜ ਵਿਚ ਮਾਸਟਰ ਰਪਦੁਮਣ ਮੰਚ ਤੋਂ ਕਦ ਉਤਰ ਕੇ ਚਲਾ ਗਿਆ ਕਿਸੇ ਨੁੰ ਪਤਾ ਵੀ ਨਹੀਂ ਲੱਗਾ ਕਿ ਸਾਡੇ ਪੂਰਬਲੇ ਮੱਧਰੇ ਕੱਦ ਦੇ ਛੋਟੇ ਛੋਟੇ ਟੋਲਿਆਂ ਵਿਚ ਰਹਿੰਦੇ ਸਨ। ਗਰਮੀਆਂ ਤੋਂ ਬਚਣ ਲਈ ਉਹ ਪਹਾੜਾਂ ਦੀਆਂ ਵਾਦੀਆਂ ਜਾਂ ਘੰਣੇ ਜੰਗਲਾਂ ਵਿਚ ਰਹਾਇਸ਼ ਕਰਦੇ ਸਨ। ਸਹੇ, ਚੂਹੇ ਜਾਂ ਹਰਨ ਜਿਹੜਾ ਉਹਨਾ ਤੇ ਉਲਟ ਵਾਰ ਨਾ ਕਰਦਾ ਹੋਵੇ ਉਸ ਦਾ ਸ਼ਿਕਾਰ ਕਰਦੇ ਸਨ। ਸਰਦੀਆਂ ਨੂੰ ਉਹ ਸਮੁੰਦਰ ਜਾਂ ਦਰਿਆਵਾਂ ਚੋਂ ਮਛੀਆਂ , ਕੇਕੜੇ ,ਡੱਡੂ ਫੜਕੇ ਆਪਣਾ ਨਿਰਬਾਹ ਕਰ ਲੈਂਦੇ ਸਨ। ਭਾਵੇਂ ਮਨੁਖ ਨੇ ਜੰਗਲੀ ਘਾਹ ਦਾ ਬੀਜ ਅਤੇ ਛੋਟੇ ਛੋਟੇ ਪੌਦਿਆਂ ਦੀਆਂ ਜੜ੍ਹਾਂ ਅਤੇ ਫਲਾਂ ਨੂੰ ਵੀ ਖੌਰਾਕ ਦਾ ਹਿੱਸਾ ਬਣਾ ਲਿਆ ਸੀ ਪਰ ਫੇਰ ਵੀ ਜੰਗਲੀ ਜਾਨਵਰਾਂ ਦਾ ਮਾਸ ਹੀ ਉਸ ਦੀ ਖੋਰਾਕ ਦਾ ਵੱਡਾ ਹਿੱਸਾ ਸੀ। ਜਿਵੇਂ ਜਿਵੇਂ ਜੰਗਲੀ ਜਾਨਵਰ ਖੋਰਾਕ ਦੇ ਪਿਛੇ ਤੁਰੇ ਰਹਿੰਦੇ ਮਨੁਖ ਵੀ ਉਹਨਾਂ ਦੇ ਨਾਲ ਹੀ ਤੁਰਿਆ ਰਹਿੰਦਾ। ਚੀਜਾ ਦੀ ਸੰਭਾਲ ਲਈ ਉਹਨਾਂ ਨੇ ਕੁਝ ਭਾਂਡੇ ਜਰੂਰ ਬਣਾ ਲਏ ਸਨ ਪਰ ਇਕ ਥ੍ਹਾਂ ਤੋਂ ਦੂਸਰੇ ਥ੍ਹਾਂ ਜਾਣ ਲਗੇ ਉਹ ਸਾਰਾ ਸਾਮਾਨ ਨਹੀਂ ਸੀ ਚੁੱਕਦੇ। ਇਕ ਵੇਰ ਕੀ ਹੋਇਆ ਇਕ ਭਾਂਡੇ ਵਿਚ ਕੁਝ ਜੰਗਲੀ ਘਾਹ ਦਾ ਬੀਜ ਪਿਆ ਰਹਿ ਗਿਆ। ਬਰਸਾਤ ਨੇ ਉਸ ਬਰਤਨ ਵਿਚ ਪਾਣੀ ਭਰ ਦਿਤਾ ਸੂਰਜ ਦੀਆਂ ਕਿਰਨਾਂ ਦੇ ਨਿੱਘ ਨੇ ਉਸ ਨੂੰ ਕੁਝ ਹੋਰ ਹੀ ਬਣਾ ਧਰਿਆ। ਅਨਾਜ ਸੜ ਚੁਕਾ ਸੀ ਪਾਣੀ ਵਿਚੋਂ ਬੁੜਬੁੜੇ ਉਠ ਰਹੇ ਸਨ। ਵਾਪਸ ਆਏ ਪ੍ਰਿਵਾਰ ਨੂੰ ਅੰਤਾਂ ਦੀ ਪਿਆਸ ਲਗੀ ਹੋਈ ਸੀ “ ਮਰਦਾ ਕੀ ਨਾ ਕਰਦਾ” ਦੇ ਅਖਾਣ ਮੁਤਾਬਕ ਬਰਤਣ ਚੋਂ ਪਾਣੀ ਪੀ ਲਿਆ। ਅੱਜ ਦਾ ਮਨੁਖ ਵੀ ਛਪੜਾਂ ਟੋਭਿਆਂ ਚੋਂ ਬੂਰ ਹਟਾ ਕੇ ਪਾਣੀ ਪੀ ਲੈਂਦਾ ਹੈ। ਕੁਝ ਬੇ ਸੁਆਦਾ ਜਿਹਾ ਲਗਾ ਪਰ ਕੁਝ ਹੀ ਸਮੇਂ ਬਾਅਦ ਸਰੂਰ ਆਇਆ ਸਾਰੀ ਥਕਾਵਟ ਦੂਰ ਹੋ ਗਈ ਤਾਂ ਹੋਰ ਬਣਾਉਣ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਬੱਚਦਾ ਖੁੱਚਦਾ ਅਨਾਜ ਬਰਤਨ ਵਿਚ ਪਾ ਕੇ ਉਹੋ ਜਿਹਾ ਪਾਣੀ ਬਣਾਉਣਾ ਸ਼ੁਰੂ ਕਰ ਲਿਆ। ਬਾਅਦ ਵਿਚ ਉਸ ਕੁਸੈਲੇ ਜਹੇ ਪਾਣੀ ਨੂੰ ਬੀਅਰ ਆਖਿਆ ਗਿਆ । ਜੋ ਇਕ ਵੇਰ ਦੋ ਘੁਟ ਪੀ ਲੈਂਦਾ ਉਹ ਤਾਂ ਉਸ ਪਾਣੀ ਦਾ ਸ਼ੈਦਾਈ ਹੀ ਹੋ ਜਾਂਦਾ। ਹੌਲੀ ਹੌਲੀ ਬੀਅਰ ਖੌਰਾਕ ਦਾ ਇਕ ਹਿਸਾ ਬਣ ਗਈ । ਬਸ ਉਸ ਦੇ ਹਥ ਤਾਂ ਜਿਵੇਂ ਮwਮੀਰੇ ਦੀ ਗੱਠੀ ਆ ਗਈ ਹੋਵੇ । ਉਸਦੀ ਬੱਲੇ ਬੱਲੇ ਹੋ ਗਈ ਉਹ ਤਾਂ ਈਜਾਦ ਕਰਤਾ ਹੋ ਗਿਆ। ਹੋਰ ਬੀਅਰ ਹੋਰ ਬੀਅਰ ਦੀ ਵੱਧਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਅਨਾਜ ਦੀ ਬਿਜਾਈ ਨਾਲ ਖੇਤੀ ਬਾੜੀ ਹੋਂਦ ਵਿਚ ਆ ਗਈ , ਨਾਲ ਹੀ ਬੀਅਰ ਬਣਾਉਣ ਦਾ ਕਾਰਖਾਨਾ । ਬਸ ਬੀਅਰ ਨਾਲ ਤਾਂ ਮਨੁwਖ ਦਾ ਰਹਿਣ ਸਹਿਣ ਵੀ ਬੱਦਲਣ ਲੱਗਾ ।
ਮਾਸਟਰ ਜੀ ਨੇ ਸਾਹਪਣੇ ਪਿਆ ਪਾਣੀ ਦਾ ਗਲਾਸ ਚੁਕੱਣ ਲਈ ਹੱਥ ਅਗੇ ਵਧਾਇਆ ਤਾਂ ਸਾਹਮਣੇ ਬੈਠੇ ਇਕ ਸਰੋਤੇ ਨੇ ਬੀਅਰ ਦੀ ਡੱਬੀ ਮਾਸਟਰ ਜੀ ਵਲ ਨੂੰ ਵਧਾਉਂਦਿਆਂ ਉਚੀ ਆਵਾਜ਼ ਵਿਚ ਆਖਿਆ ਮਾਸਟਰ ਜੀ, ਪਾਣੀ ਨਹੀਂ, ਬੀਅਰ। ਬਸ ਤਾਲੀਆਂ ਨਾਲ ਵਾਤਾ ਵਰਣ ਗੂੰਜ ਉਠਿਆ।
ਮਾਸਟਰ ਜੀ ਨੇ ਡੱਬੀ ਹੱਥ ਵਿਚ ਲੈਂਦਿਆਂ ਆਖਿਆ। ਜਿਸ ਸਮੇਂ ਦੀ ਮੈਂ ਗੱਲ ਕਰ ਰਿਹਾ ਹਾਂ ਉਸ ਵਕਤ ਨਾ ਹੀ ਬੋਤਲ ਬਣੀ ਸੀ ਅਤੇ ਨਾ ਹੀ ਇਸ ਕਿਸਮ ਦੀ ਡੱਬੀ ਜੋ ਮਨੁੱਖ ਬੀਅਰ ਨੂੰ ਕੋਲ ਲਈ ਫਿਰਦਾ। ਇਸ ਲਈ ਮਨੁੱਖ ਨੂੰ ਬੀਅਰ ਦੇ ਸਰੋਤ ਦੇ ਇਰਦ ਗਿਰਦ ਜੁੜ ਬੈਠਣਾ ਪਿਆ। ਉਹਨਾਂ ਬੀਅਰ ਦੇ ਸਰੋਤਾਂ ਦੇ ਲਾਗੇ ਰਹਾਇਸ਼ ਪੱਕੀ ਕਰਨ ਨਾਲ ਤੁਰਦੀ ਫਿਰਦੀ ਵਹੀਰ ਨੱਗਰ ਵਸਾ ਕੇ ਬੈਠ ਗਈ। ਪਹਿਲੇ ਬੀਅਰ ਸਰੋਤ ਅਤੇ ਨੱਗਰ ਦਰਿਆਵਾਂ ਦੇ ਕੰਢਿਆ ਤੇ ਹੀ ਵੱਸੇ।
ਕੁਝ ਹੀ ਸਥਾਨ ਸਨ ਜਿਥੇ ਬੀਅਰ ਬਣਦੀ ਸੀ, ਸੋ ਬੀਅਰ ਕੋਲ ਪੁਜਣ ਲਈ ਜਾਂ ਲੋੜ ਵੰਦਾ ਤਕ ਬੀਅਰ ਲੈਜਾਣ ਲਈ ਮੱਨੁਖ ਦੇ ਖੋਜੀ ਦਿਮਾਗ ਨੇ ਪਹੀਆ ਬਣਾ ਧਰਿਆ। ਬਸ ਪਹੀਏ ਦੇ ਹੋਂਦ ਵਿਚ ਆਉਂਦਿਆ ਹੀ ਇਹ ਸੰਸਾਰ ਤਾਂ ਬਸ ਦੌੜਨ ਹੀ ਲੱਗ ਪਿਆ। ਅੱਜ ਮੇਰੇ ਟਰੱਕਾਂ ਵਾਲੇ ਵੀਰ ਬਾਕੀ ਸਾਮਾਨ ਦੀ ਢੋਆ ਢੁਆਈ ਦੇ ਨਾਲ ਨਾਲ ਲੋੜਵੰਦਾਂ ਤਕ ਬੀਅਰ ਵੀ ਪੁਜਦੀ ਕਰਦੇ ਹਨ। ਇਹਨਾਂ ਵੀਰਾਂ ਦੀ ਹਿੰਮਤ ਨਾਲ ਦੂਰ ਦੁਰਾਡੇ ਬੈਠੇ ਲੋਕ ਵੀ ਬੀਅਰ ਨਾਲ ਸਰੂਰ ਵਿਚ ਆ ਸਕਦੇ ਹਨ। ਟਰੱਕ ਡਰਾਈਵਰ ਤਾਲੀਆਂ ਮਾਰਦੇ ਹੋਏ ਖੜੇ ਹੋ ਗਏ। ਮਾਸਟਰ ਜੀ ਦੇ ਚੇਹਰੇ ਤੇ ਵੀ ਨੂਰਾਨਗੀ ਦੇਖੀ ਜਾ ਸਕਦੀ ਸੀ।
ਹੱਥ ਦੇ ਇਸ਼ਾਰੇ ਨਾਲ ਸਰੋਤਿਆਂ ਨੂੰ ਚੁੱਪ ਕਰਾਉਂਦੇ ਹੋਇਆਂ ਭਾਸ਼ਨ ਅਗੇ ਤੋਰਦਿਆਂ ਆਖਿਆ , ਬਸ ਬੀਅਰ ਅਤੇ ਪਹੀਆ ਹੋਂਦ ਵਿਚ ਆਉਣ ਨਾਲ ਸਾਡੇ ਰਹਿਣ ਸਹਿਣ ਵਿਚ ਵੀ ਫਰਕ ਆ ਗਿਆ। ਸਮਾਜ ਦੋ ਧੜਿਆਂ ਵਿਚ ਵੰਡਿਆ ਗਿਆ।
ਸਰੀਰਕ ਪਖੌਂ ਨਰੋਏ ਸਾਰਾ ਦਿਨ ਸ਼ਿਕਾਰ ਦੀ ਭਾਲ ਵਿਚ ਘੁੰਮਦੇ ਬੌਰੇ ਹੋ ਜਾਂਦੇ ਤਰਕਾਲਾਂ ਨੂੰ ਜੋ ਮਿਲਦਾ ਲੈ ਕੇ ਘਰ ਪੁਜਦੇ ਤਾਂ ਥਕਾਵਟ ਨਾਲ ਸਰੀਰ ਚੂਰ ਚੂਰ ਹੋਇਆ ਹੋਇਆ ਹੁੰਦਾ। ਹੱਡਭਨਣੀ ਨੂੰ ਦੂਰ ਕਰਨ ਲਈ ਬੀਅਰ ਪੀਣ ਬੈਠ ਜਾਂਦੇ। ਕਮਜ਼ੋਰ ਸਰੀਰ ਵਾਲੇ ਜੋ ਸ਼ਿਕਾਰ ਖੇਲਣ ਵਰਗਾ ਜੋਖਮ ਨਹੀਂ ਸੀ ਉਠਾ ਸਕਦੇ ਜਿਹਨਾਂ ਵਿਚ ਇਸਤ੍ਰੀਆਂ ਵੀ ਆ ਜਾਂਦੀਆਂ ਹਨ ਘਰ ਦੀ ਸਾਂਭ ਸੰਭਾਲ ਪਾਲਤੂ ਜਾਨਵਰਾ ਦੀ ਸੰਭਾਲ ਕੁਝ ਸੀਣਾ ਪਰੋਣਾ ਅਤੇ ਮਾਸ ਨੂੰ ਅੱਗ ਤੇ ਭੁਨ ਕੇ ਸਭ ਲਈ ਭੋਜਨ ਤਿਆਰ ਕਰਨਾ ਉਹਨਾਂ ਦਾ ਹੀ ਜਿਮਾ ਸੀ । ਸਰੀਰਕ ਪਖੋਂ ਤਕੜਾ ਹੋਣ ਵਾਲਿਆਂ ਨੂੰ ਘਰ ਦਾ ਮਾਲਕ ਕਿਹਾ ਜਾਣ ਲਗਾ ਅਤੇ ਇਸਤ੍ਰੀ ਨੂੰ ਦਾਸੀ। ਤਕੜੇ ਭੋਜਨ ਪਹਿਲਾਂ ਕਰਦੇ ਬਚਦਾ ਖੁਚਦਾ ਕਮਜ਼ੋਰਾਂ ਦੇ ਹਿਸੇ ਆਉਂਦਾ। ਅਗੇ ਚਲ ਕੇ ਇਹ ਇਕ ਪਰਮਪਰਾ ਹੀ ਬਣ ਗਈ ਕਿ ਮਾਲਕ ਮਰਦ ਦੇ ਭੌਜਨ ਸੇਵਨ ਕਰਨ ਤੋਂ ਬਾਅਦ ਹੀ ਦਾਸੀ ਇਸਤ੍ਰੀ ਅਤੇ ਕਾਮੇ ਭੋਜਨ ਕਰਨਗੇ । ਅੱਜ ਇਕੀਵੀ ਸਦੀ ਵਿਚ ਵੀ ਇਹ ਪਰਮਪਰਾ ਭਾਰਤੀ ਪ੍ਰਿਵਾਰਾਂ ਵਿਚ ਦੇਖੀ ਜਾ ਸਕਦੀ ਹੈ।
ਇਕੀਵੀਂ ਸਦੀ ਵਿਚ ਘਰ ਦੇ ਗੁਜ਼ਾਰੇ ਲਈ ਦੋਵੇਂ ਜੀ ਕੰਮ ਤੇ ਜਾਂਦੇ ਹਨ ਪਰ ਮਰਦ ਉਸ ਪੁਰਾਣੀ ਪਰਮਪਰਾ ਤੇ ਪਹਿਰਾ ਦਿੰਦਾ ਹੋਇਆ ਘਰ ਆ ਕੇ ਸਿੰਕ ਥਲਿਓਂ ਰਖੀ ਬੋਤਲ ਕੱਢ ਕੇ ਆਪ ਤਾਂ ਸਰੂਰ ਵਿਚ ਆ ਜਾਂਦਾ ਹੈ ਅਤੇ ਇਸਤ੍ਰੀ ਸਭ ਨੂੰ ਖੁਆ ਪਿਆ ਕੇ ਖਾਂਦੀ ਹੈ। ਅਗੋਂ ਭਾਂਡਾ ਟੀਂਡਾ ਸੰਭਾਲ ਕੇ ਜਦ ਉਹ ਬਿਸਤਰ ਤੇ ਜਾਂਦੀ ਹੈ ਉਦ ਤਕ ਘਰ ਦਾ ਮਰਦ ਘੁਰਾੜੈ ਮਾਰਦਾ ਹੋਇਆ ਅੱਧੀ ਨੀਦ ਲਾਹ ਚੁਕਾ ਹੁੰਦਾ ਹੈ।
ਕਈ ਦਫਾ ਜਦ ਕੋਈ ਵਡਾ ਸ਼ਿਕਾਰ ਨਾਂ ਮਿਲਦਾ ਤਾਂ ਮਰਦਾਂ ਦੇ ਪਹਿਲਾਂ ਭੋਜਨ ਕਰਨ ਕਾਰਨ ਘਰ ਦੀਆਂ ਇਸਤ੍ਰੀਆਂ ਦੇ ਹਿਸੇ ਬਚਦਾ ਖੁਚਦਾ ਹੀ ਆਉਂਦਾ ਜਿਸ ਕਾਰਨ ਉਹ ਸਰੀਰਕ ਪਖੋਂ ਕਮਜ਼ੋਰ ਹੋਣ ਲਗੀਆਂ। ਹੌਲੀ ਹੌਲੀ ਇਹ ਵੀ ਇਕ ਪਰਮਪਰਾ ਬਣ ਗਈ ਕਿ ਲੜਕੀਆਂ ਦੀ ਖੌਰਾਕ ਤੇ ਕੁਝ ਬੰਦਸ਼ ਲੱਗ ਗਈ ਕੱਪੜਾ ਪਹਿਨਣ ਤੇ ਕੁਝ ਪਾਬੰਦੀਆਂ ਲੱਗ ਗਈਆਂ। ਸਮਾਜ ਵਿਚ ਕੁੜੱਤਣ ਨਾ ਆਵੇ ਕੁਝ ਸੂਝਵਾਨਾਂ ਨੇ ਕੁਝ ਨਿਯਮ ਬਣਾਉਣ ਦੀ ਗੱਲ ਕੀਤੀ
ਇਸ ਤਰਾਂ ਉਦਾਰ ਵਾਦੀ ਧੜਾ ਹੋਂਦ ਵਿਚ ਆਇਆ ।
ਪਰਮਪਰਾਵਾਦੀ ਅਤੇ ਉਦਾਰਵਾਦੀ ਧੜਿਆਂ ਵਿਚ ਵੰਡਿਆ ਹੋਇਆ ਹੋਣ ਦੇ ਬਾਵਜੂਦ ਸਮਾਜ ਅਮਨ ਸ਼ਾਂਤੀ ਨਾਲ ਰਹਿ ਰਿਹਾ ਸੀ। ਪਰਮਪਰਾ ਵਾਦੀ ਦੀ ਮਿਹਨਤ ਸਖਤ ਸੀ ਇਸ ਲਈ ਉਸ ਦੀ ਮੁਖਤਾਰੀ ਮੱਨੀ ਜਾਂਦੀ ਸੀ ਨਾਲ ਹੀ ਪਰਮਪਰਾਵਾਦੀ ਉਦਾਰ ਵਾਦੀ ਨੂੰ ਸਮਾਜ ਦਾ ਇਕ ਲੋੜੀਂਦਾ ਅੰਗ ਸਮਝਕੇ ਉਸ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਆਪਣਾ ਫਰਜ਼ ਸਮਝਦਾ ਸੀ। ਕਿਡਾ ਸੁਹਾਵਾਂ ਸਮਾ ਸੀ ਹਰ ਕੋਈ ਆਪਣੀ ਜ਼ਿਮੇਵਾਰੀ ਨਿਭਾਉਂਣ ਵਿਚ ਖੁਸ਼ੀ
ਮਹਿਸੂਸ ਕਰਦਾ ਸੀ। ਸਮਾਂ ਕਦੇ ਖਲੋਤਾ ਹੈ। ਨਹੀਂ ਨਾਂ ! ਫੇਰ ਸਮਾਜ ਕਿਦਾਂ ਖਲੋ ਜਾਂਦਾ।
ਵਧਦੀ ਆਬਾਦੀ ਅਤੇ ਨੱਗਰ ਬਣਨ ਨਾਲ ਕੰਮ ਕਾਰ ਦੇ ਤਰੀਕੇ ਬਦਲ ਗਏ। ਮਾਇਆ ਦੇ ਪਸਾਰ ਨੇ ਲਾਲਚ ਨੂੰ ਜਨਮ ਦਿਤਾ। ਅਮੀਰ ਗਰੀਬ ਦਾ ਪਾੜਾ ਵੱਧਣ ਲਗਾ, ਵਿਤਕਰੇ ਵੱਧੇ ਨਫਰਤ ਦਾ ਬੀਜ ਪੁੰਗਰਨ ਲੱਗਾ । ਨਫਰਤ ਊਂਚ ਨੀਚ ਹੀ ਤਾਂ ਬ੍ਰਾਹਮਣ ਵਾਦ ਹੈ। ਭੁਲੇਖੇ ਵਿਚ ਨਾਂ ਰਿਹੋ ਕਿ ਬ੍ਰਾਹਮਣ ਵਾਦ ਦਾ ਫੈਲਾ ਸਿਰਫ ਬ੍ਰਾਹਮਣ ਕਰ ਰਿਹਾ ਹੈ। ਨਹੀਂ। ਅਜ ਤਾਂ ਹਰ ਧਰਮ ਵਿਚ ਹਰ ਫਿਰਕੇ ਵਿਚ ਹਰ ਪ੍ਰਿਵਾਰ ਵਿਚ ਹਰ ਦੇਸ਼ ਵਿਚ ਇਕ ਦੂਸਰੇ ਦੇ ਖਿਲਾਫ ਹਕਾਰਤ ਨਫਰਤ ਭਰੀ ਪਈ ਹੈ। ਹਰ ਕੋਈ ਦੂਸਰੇ ਨੂੰ ਆਪਣੇ ਨਾਲੋਂ ਘਟੀਆ ਸਮਝਦਾ ਹੈ ਨਸਲਵਾਦ ਬ੍ਰਾਹਮਣਵਾਦ ਦਾ ਹੀ ਦੂਸਰਾ ਰੂਪ ਹੈ।
ਬਸ ਸਮਾਜ ਵਿਚ ਬ੍ਰਾਹਮਣਵਾਦ ਦਾ ਬੀਜ ਐਸਾ ਪੁੰਗਰਿਆ ਕਿ ਕੁਝ ਸਮੇਂ ਅੰਦਰ ਹੀ ਸਮਾਜ ਵਿਚ ਨਫਰਤ ਹੇਰਾ ਫੇਰੀ ਆਪਣੇ ਫਰਜ਼ਾ ਤੋਂ ਕੋਤਾਹੀ ਇਕ ਦੂਸਰੇ ਤੇ ਇਲਜ਼ਾਮ ਬਾਜ਼ੀ ਦਾ ਯੁਗ ਸ਼ੁਰੂ ਹੋ ਗਿਆ।ਬ੍ਰਾਹਮਣ ਵਾਦ ਦਾ ਪਰਭਾਵ ਕਬੂਲਦਿਆਂ ਪਰਮਪਰਾ ਵਾਦੀ ਆਪਣੇ ਆਪ ਨੂੰ ਰੱਬ ਸਮਝ ਬੈਠਾ। ਆਪਣੀ ਪਹਿਚਾਣ ਲਈ ਉਸ ਨੇ ਸੰਸਾਰ ਦੇ ਸਭ ਤੋਂ ਤਕੜੇ ਜਾਨਵਰ ਹਾਥੀ ਦੀ ਚੋਣ ਕੀਤੀ ( ਅਮਰੀਕਾ ਦੀ ਰੀਪਬਲਕਨ ਪਾਰਟੀ ਦਾ ਨਿਸ਼ਾਨ ) ਅਤੇ ਉਦਾਰਵਾਦੀਆਂ ਦਾ ਚਿੰਨ ਹੈ ਗੱਧਾ ( ਅਮਰੀਕਾ ਦੀ ਡੈਮੋਕਰੈਟ ਪਾਰਟੀ ਦਾ ਚਿੰਨ)।
ਪਰਮਪਰਾ ਵਾਦੀ ਸਮਝਣ ਲੱਗਾ ਕਿ ਉਸ ਤੋਂ ਬਗੈਰ ਦੁਨੀਆਂ ਖੜੋ ਜਾਵੇਗੀ। ਉਹ ਸੋਚਣ ਲਗਾ ਕਿ ਉਦਾਰਵਾਦੀ ਤਾਂ ਨਿਕੱਮਾ ਹੈ ਉਸ ਦੇ ਸਹਾਰੇ ਤੇ ਪੱਲਦਾ ਹੈ। ਪਤਾ ਨਹੀਂ ਉਹ ਕਿਊਂ ਭੁੱਲ ਜਾਂਦਾ ਹੈ ਕਿ ਗੱਧੇ ਵਾਂਗ ਭਾਰ ਚੁਕੀ ਫਿਰਦਾ ਉਦਾਰਵਾਦੀ ਆਪਣੀ ਮਿਹਨਤ ਦਾ ਹਿਸਾ ਲੈਣ ਲਈ ਵੀ ਪਰਮਪਰਾ ਵਾਦੀ ਦੇ ਰਹਿਮੋ ਕਰਮ ਤੇ ਹੈ। ਪਰਮਪਰਾ ਵਾਦੀ ਕਾਮੇ ਨੂੰ ਬਣਦੀ ਮਜ਼ਦੂਰੀ ਦੇਣ ਤੋਂ ਹਮੇਸ਼ਾ ਹਿੱਚਕਚਾਉਂਦਾ ਹੈ। ਨਤੀਜੇ ਵਜੋਂ ਪਰਮਪਰਾਵਾਦੀ ਦਿਨੋਂ ਦਿਨ ਧੰਨ ਕੁਬੇਰ ਬਣ ਰਿਹਾ ਹੈ ਅਤੇ ਉਦਾਰ ਵਾਦੀ ਗਰੀਬ। ਅੱਜ ਤੱਕ ਕੋਈ ਵੀ ਨਜ਼ਾਮ ਐਸਾ ਨਹੀਂ ਆਇਆ ਜੋ ਇਸ ਵੱਧ ਰਹੇ ਪਾੜੇ ਨੂੰ ਮੇਟ ਸਕੇ।ਦੋ ਵੱਡੈ ਦੈਂਤਾ ਵਿਚਕਾਰ ਦੁਨੀਆਂ ਪੀੜੀ ਜਾ ਰਹੀ ਹੈ । ਸਮਾਜਵਾਦ ਡੰਡੇ ਨਾਲ ਆਪਣੀ ਈਨ ਮਨਾਊਂਦਾ ਹੈ ਅਤੇ ਸਾਮਰਾਜਵਾਦ ਪੈਸੇ ਦੇ ਜੋਰ ਪਰਚਾਰਕ GutI dy ਕੇ ਲੋਕਾਈ ਨੂੰ ਕਾਬੂ kr lYNdf hY.
ਕੱਟੜ ਧਰਮੀ , ਤਾਕਤ ਵਿਚ ਬੈਠਾ ਸਿਆਸੀ ਆਗੂ, ਸ਼ਿਕਾਰੀ , ਇਮਾਰਤਾਂ ਬਣਾਉਣ ਵਾਲੇ, ਅੱਗ ਬੁਝਾਉਣ ਦਾ ਕੰਮ ਕਰਨ ਵਾਲੇ, ਡਾਕਟਰ, ਪੁਲੀਸ ਅਫਸਰ, ਕਾਰਪੋਰੇਸ਼ਨ ਵਿਚ ਲਗੇ ਉਚ ਅਧਕਾਰੀ, ਫੌਜੀ ਅਫਸਰ ਅਤੇ ਹਵਾਈ ਜਹਾਜ਼ਾਂ ਦੇ ਚਾਲਕ ਅਮੂਮਨ ਪਰਮਪਰਾ ਵਾਦੀ ਹੁੰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਪਰਮਪਰਾ ਵਾਦੀ ਧੰਨੀ ਹੁੰਦੇ ਹਨ। ਕਈ ਤਾਂ ਮਜ਼ਦੂਰੀ ਕਰਕੇ ਮਸਾਂ ਹੀ ਆਪਣੇ ਪ੍ਰਿਵਾਰਾਂ ਦਾ ਪਾਲਣ ਪੋਸਣ ਕਰਦੇ ਹਨ ਪਰ ਪਰਮਪਰਾਵਾਦੀ ਬਣਕੇ ਆਪਣੇ ਆਪ ਨੂੰ ਬਾਕੀਆਂ ਨਾਲੋਂ ਉਚਾ ਸਮਝਣ ਵਿਚ ਫੱਖਰ ਮਹਿਸੂਸ ਕਰਦੇ ਹਨ। ਪਰਮਪਰਾਵਾਦੀਆਂ ਦੀ ਬੋਲ ਚਾਲ ਵਿਚ ਹੁਕਮੀਆਂ ਲਹਿਜਾ ਹੁੰਦਾ ਹੈ। ਸਰੀਰੋ ਤਕੜੇ ਹੁੰਦੇ ਹਨ। ਲਾਲ ਮਾਸ ( ਬਕਰਾ , ਬੀਫ) ਖਾਣਾ ਪਸੰਦ ਕਰਦੇ ਹਨ ਉਹ ਵੀ ਪੂਰੀ ਤਰਾਂ ਭੁਨਿਆ ਹੋਇਆ। ਮਹਿੰਗੀ ਵਿਸਕੀ ਪੀ ਕੇ ਖੇੜਨ ਲਈ ਨਾਚ ਗਾਣੇ ਦੀਆਂ ਪਾਰਟੀਆਂ ਵਿਚ ਖੁਸ਼ ਰਹਿੰਦੇ ਹਨ।
ਇਸੇ ਤਰਾਂ ਸਾਰੇ ਉਦਾਰ ਵਾਦੀ ਵੀ ਗਰੀਬ ਨਹੀਂ ਹੁੰਦੇ ਇਹਨਾਂ ਵਿਚ ਵੀ ਧੰਨ ਕੁਬੇਰ ਹਨ ਉਦਾਰਵਾਦ ਦੇ ਪਰਦੇ ਥਲੇ ਪਰਮਰਾਵਾਦ ਨੂੰ ਛੁਪਾ ਕੇ ਰਖਣ ਵਾਲੇ ਆਸਤੀਨ ਦੇ ਸਪ । ਸਟ ਚੋਟ ਦੇ ਮੁਆਵਜ਼ੇ ਲਈ ਲੜਨ ਵਾਲੇ ਵਕੀਲ,ਪਤਰਕਾਰ, ਫਿਲਮ ਅਭਿਨੇਤਾ, ਸੋਸ਼ਲ ਵਰਕਰ ਯੂਨੀਅਨ ਮੈੰਬਰ ਅਤੇ ਪਾਖੰਡੀ ਸਾਧ ਉਦਾਰਵਾਦੀ ਹਨ। ਉਦਾਰਵਾਦੀ , ਗਲਾਂ ਬਾਤਾਂ ਦੇ ਧੰਨੀ , ਸਰੀਰੋਂ ਪਤਲੇ ਦਰਾਮਦ ਕੀਤੀ ਹੋਈ ਬੀਅਰ ਵਿਚ ਨਿੰਬੋ ਨਚੋੜ ਕੇ ਜਾਂ ਫੇਰ ਦਰਾਮਦ ਕੀਤਾ ਹੋਇਆ ਬੋਤਲਾਂ ਵਿਚ ਭਰਿਆ ਹੋਇਆ ਪਾਣੀ, ਸ਼ੂਸ਼ੀ ਮਛੀ ( ਅਧਕਚੀ) ਪਨੀਰ ਪਕੌੜੇ ਟੋਫੂ ਅਤੇ ਫਰੈਂਚ ਫਰਾਈਜ਼ eihnf df mn cfhMdf Bojn hY ਕੁਝ ਇਕ ਦਾ ਰੁਝਾਨ ਵਾਈਟ ਵਾਈਨ ਵਲ ਨੂੰ ਵੀ ਹੁੰਦਾ ਜਾ ਰਿਹਾ ਹੈ। ਇਸ ਵਿਚਲਾ ਸਮਾਜਵਾਦੀ ਧੱੜਾ ਅਮਰੀਕਾ ਨਾਲ ਕੋਈ ਸਭੰਧ ਨਹੀਂ ਰਖਣਾ ਮੰਗਦਾ। ਰੂਸ ਪਖੀ ਅਤੇ ਅਮ੍ਰੀਕਾ ਦੀ ਹਦੋਂ ਵੱਧ ਖਿਲਾਫਤ ਵਾਲੀ ਪਾਲਸੀ ਦੇਖਦਿਆਂ ਇਦਾਂ ਲਗਦਾ ਹੈ ਕਿ ਲੋਕ ਬੋਲੀ ( ਛੱੜੇ ਜੇਠ ਨੂੰ ਲਸੀ ਨਹੀਂ ਦੇਣੀ ਦੇਰ ਭਾਮੇਂ ਮੱਝ ਚੁੰਘ ਲਏ ) ਇਹਨਾਂ ਤੇ ਹੀ ਢੁਕਦੀ ਹੈ।
ਉਦਾਰ ਵਾਦ ਵੀ ਅਗੋਂ ਕਈ ਸ਼ਾਖਾਂ ਵਿਚ ਬਦਲ ਗਿਆ ਹੈ ਜਿਵੇਂ ਉਦਾਰ ਵਾਦ, ਸੁਧਾਰ ਵਾਦ, ਸਮਾਜਵਾਦ…. ਨਫਰਤ ਇਸ ਵਿਚ ਵੀ ਭਾਰੂ ਹੈ ਅਸਲ ਵਿਚ ਸਮਾਜਵਾਦ ਉਦਾਰਵਾਦ ਦੇ ਪਰਦੇ ਪਿਛੇ ਲੁਕਿਆ ਪਰਮਪਰਾਵਾਦ ਹੈ ਜੋ ਜ਼ਿਦੀਆ ਹੋ ਚੁਕਾ ਹੈ। ਆਪਣੀ ਨਾਕਾਮੀ ਨੂੰ ਵੀ ਵੱਡੀ ਸੰਸਾਰ ਜੰਗ ਵਿਚ ਸਰ ਵਿਨਸਟਨ ਚਰਚਲ ਵਾਗੂੰ ਕਾਮਯਾਬੀ ਦਰਸਾਉਂਦਾ ਹੋਇਆ ( ਹਮਾਰੀ ਫੌਜੇਂ ਬੜੀ ਕਾਮਯਬੀ ਸੇ ਪੀਛੇ ਹਟ ਰਹੀ ਹੈਂ) ਡਿਗਦੇ ਸਮਾਜਵਾਦ ਨੂੰ ਹੀ ਜਗਤ ਕਲਿਆਣ ਦੀ ਕੁੰਜੀ ਦਸਦਾ ਹੈ। ਜੇ ਸਮਾਜਵਾਦੀ ਸੋਚ ਰਖਣ ਵਾਲੇ ਦੇ ਕਾਰਖਾਨੇ ਦੇ ਮਜ਼ਦੂਰ ਹੜਤਾਲ ਤੇ ਬੈਠ ਜਾਣ ਤਾਂ ਇਸ ਵਿਚ ਵੀ ਪਰਮਪਰਾਵਾਦ ਜਾਗ ਉਠਦਾ ਹੈ। ਮਜ਼ਦੂਰ ਨੂੰ ਕੁਚਲਣ ਦਾ ਹਰ ਹੀਲਾ ਵਰਤਦਾ ਹੈ। ਕਈ ਦਫਾ ਯੂਨੀਅਨ ਲੀਡਰ nUM vI afpxy mPfd leI KrId ilaf jFdf hY. ਉਦਾਰ ਵਾਦੀ ਕੰਮ ਘੱਟ ਅਤੇ ਪਗਾਰ ਜ਼ਿਆਦਾ ਚਾਹੂੰਦਾ ਹੈ। ਕੰਮ ਰੋਕੂ ਹੜਤਾਲਾਂ ਮੁਜ਼ਾਹਰੇ ਰੋਜ ਦਾ ਵਰਤਾਰਾ ਬਣ ਗਿਆ ਹੈ। ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ ।ਉਪਜ ਘਟਦੀ ਹੈ। ਮਜ਼ਦੂਰ ਜ਼ਿਆਦਾ ਪਗਾਰ ਮੰਗਦਾ ਹੈ ਅਤੇ ਮਾਲਕ ਜ਼ਿਆਦਾ ਮੁਨਾਫਾ ਬਸ ਦੋਵਾਂ ਦਾ ਤਾਲ ਮੇਲ ਖਤਮ ਹੋਣ ਨਾਲ ਦਿਨੋ ਦਿਨ ਮਹਿੰਗਾਈ ਪੈਰ ਪਸਾਰ ਰਹੀ ਹੈ।
ਤੁਸੀਂ ਸੋਚੋਗੇ ਮੈਂ ਇਸਤ੍ਰੀ ਬਾਰੇ ਕੁਝ ਨਹੀਂ ਕਿਹਾ ਉਹ ਪਰਮਪਰਾ ਵਾਦੀ ਹੈ ਜਾਂ ਉਦਾਰ ਵਾਦੀ। ਉਸ ਬਾਰੇ ਕੋਈ ਵੀ ਨਿਰਣਾ ਲੈਣਾ ਇੱਡਾ ਆਸਾਨ ਨਹੀਂ।ਨੂੰਹ ਤੇ ਜ਼ਿਆਦਤੀ ਕਰਨ ਵਾਲੇ ਸਸ ਸੋਹਰਾਂ ਦੋਵਾਂ ਨੂੰ ਮੈਂ ਇਸਤ੍ਰੀ ਹੀ ਗਿਣਦਾ ਹਾਂ। ਉਹ ਤਾਂ ਪਲ ਵਿਚ ਗਿਰਗਟ ਵਾਂਗ ਰੰਗ ਬਦਲਦੇ ਹਨ। ਨੂੰਹ ਦੇ ਮਸਲੇ ਤੇ ਉਹ ਪਰਮਪਰਾ ਵਾਦੀ ਹਨ ਅਤੇ ਧੀ ਦੀ ਵਾਰੀ ਉਹ ਉਦਾਰ ਵਾਦੀ ਬਣ ਜਾਂਦੇ ਹਨ।
ਬੀਹਵੀਂ ਸਦੀ ਤਕ ਪੁੱਜਦਿਆਂ ਪੁੱਜਦਿਆਂ ਬਸ ਵਾਦਾਂ ਦਾ ਜਿਵੇਂ ਹੜ੍ਹ ਹੀ ਆ ਗਿਆ ਹੋਵੇ। ਸਾਮਰਾਜਵਾਦ, ਪਰਗਤੀ ਵਾਦ , ਗਾਂਧੀ ਵਾਦ , ਧਾਰਮਕ ਕੱਟੜ ਵਾਦ, ਵੱਖਵਾਦ, ਮਾਓਵਾਦ, ਸਭ ਬਰਾਹਮਣ ਵਾਦ ਦੀ ਹੀ ਉਪਜ ਹਨ। ਸਾਮਰਾਜਵਾਦ ਮੁਨਾਫੇ ਦੀ ਹੋੜ ਵਿਚ ਲੱਗਾ ਹੋਇਆ ਸਭ ਧਰਮ ਕਰਮ ਭੁਲ ਚੁਕਾ ਹੈ। ਪਰਗਤੀਵਾਦੀਆਂ ਨੇ ਉਦਾਰਵਾਦੀਆਂ ਅਤੇ ਧਾਰਮਕ ਵਿਚਾਰ ਰਖਣ ਵਾਲਿਆਂ ਨੂੰ ਰੂੜੀ ਵਾਦੀ ਆਖਣ ਨਾਲ ਹੀ ਕੰਮ ਟਪਾ ਲਿਆ। ਪਰਗਤੀ ਘਟ ਅਤੇ ਵਾਦ ਵਿਵਾਦ ਜ਼ਿਆਦਾ ਛਿੜਨ ਕਾਰਨ ਲੋਕਾਈ ਦਾ ਕੁਝ ਨਹੀਂ ਸੁਆਰ ਹੋਇਆ । ਗਾਂਧੀ ਜੀ ਨੇ ਮੈਂ ਮੈਂ ਕਰਦਿਆਂ ਬਾਕੀ ਸਾਰਿਆਂ ਨੂੰ ਖੁਡੇ ਲਾਉਣ ਦਾ ਯਤਨ ਕੀਤਾ। ਧਾਰਮਕ ਕੱਟੜ ਵਾਦ ਦਇਆ ਧਰਮ ਨੂੰ ਛਡ ਛਡਾ ਕੇ ਖੂਨ ਦੀ ਹੋਲੀ ਖੇਲਣ ਵਿਚ ਰੁਝਾ ਹੋਇਆ ਹੈ। ਮਾਓਵਾਦ ਅਤੇ ਵਖਵਾਦ ਦਾ ਧਰਮ ਕਰਮ ਸਿਰਫ ਏ ਕੇ ਫੋਰਟੀ ਸੈਵਨ ਦੁਆਲੇ ਘੁੰਮਦਾ ਹੈ।
ਸਭ ਤੋਂ ਖਤਰਨਾਕ ਵੇਹਲੜਾਂ ਦਾ ਟੋਲਾ ਸਾਧਵਾਦ ਹੈ। ਗਿਆਨਵਾਨ ਅਤੇ ਅਗ਼ਿਆਨੀ ਸੱਭ ਇਸ ਦੀ ਕੰਮਡਲੀ ਦੇ ਅਮ੍ਰਿਤ ਦੇ ਅਭਲਾਸ਼ੀ ਹਨ ਖਾਸ ਕਰ ਭਾਰਤ ਦੇ ਲੋਕਤੰਤਰ ਵਿਚ ਤਾਂ ਸਾਧਵਾਦ ਦਾ ਹੀ ਬੋਲ ਬਾਲਾ ਹੈ।
ਧwੜੇ ਤਾਂ ਕੰਮ ਦੀ ਵੰਡ ਕਾਰਨ ਬਣੇ ਸਨ ਅਗੋਂ ਬ੍ਰਾਹਮਣ ਵਾਦ ਨੇ ਇਸ ਵਿਚ ਪਕੀਆਂ ਲਕੀਰਾਂ ਖਿਚ ਦਿਤੀਆਂ ,ਬਸ ਕੰਮ ਦੀ ਵੰਡ ਬਿਗੜਦੀ ਬਿਗੜਦੀ ਜ਼ਾਤ ਪਾਤ ਤੇ ਆ ਕੇ ਐਸੀ ਰੁਕੀ ਕਿ ਸਾਡਾ ਪਿਛਾ ਹੀ ਨਹੀਂ ਛੱਡਦੀ। ਜ਼ਾਤ ਪਾਤ ਨੇ ਸਾਨੂੰ ਖੇਰੂੰ ਖੇਰੂੰ ਕਰ ਛੱਡਿਆ ਹੈ ਲੋੜ ਹੈ ਇਕ ਸਾਝਾਂ ਮੋਰਚਾ ਬਣਾਉਣ ਦੀ । ਨਫਰਤ ਦੀ ਬਜਾਏ ਅਗਰ ਪਰਮਪਰਾਵਾਦ ਅਤੇ ਉਦਾਰਵਾਦ ਦੀ ਸੋਚ ਦੇ ਧਾਰਨੀ ਆਪਣੇ ਵਿਚੋਂ ਬ੍ਰਾਹਮਣਵਾਦ ਨੂੰ ਕੱਢ ਦੇਣ ਤਾਂ ਉਸਾਰੂ ਕੰਮ ਹੋ ਸਕਦਾ ਹੈ । ਵੀਰੋ ਤਕੜੇ ਹੋ ਕੇ ਇਹ ਬ੍ਰਾਹਮਣੀ ਜੂਲਾ ਵਗਾਹ ਮਾਰਨ ਵਿਚ ਹੀ ਸਭ ਦੀ ਭਲਾਈ ਹੈ। ਕੁਝ ਇਕ ਨੂੰ ਛਡ ਕੇ ਸਭ ਨੇ ਖੜੇ ਹੋ ਕੇ ਤਾਲੀਆਂ ਦੀ ਗੂੰਜ ਨਾਲ ਮਾਸਟਰ ਜੀ ਦੀ ਗੱਲ ਨੂੰ ਹਾਂ ਪਖੀ ਹੁੰਘਾਰਾ ਦਿਤਾ। ਇਕ ਪਾਸਿਓਂ ਜੈ ਕਾਰੇ ਦੀ ਗੂੰਜ ਆਈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਫੇਰ ਇਕ ਹੋਰ ।
ਮਾਸਟਰ ਜੀ ਨੇ ਹਥ ਉਚਾ ਚੁਕਦਿਆਂ ਸਰੋਤਿਆ ਦਾ ਧੰਨਵਾਦ ਕਰਦਿਆ ਹੋਇਆ ਆਖਿਆ ਮੇਰੇ ਵੀਰੋ ਕੱਲੇ ਜੈਕਾਰਿਆਂ ਨਾਲ ਵੀ ਕਦੇ ਕੰਮ ਸੌਰੇ ਹਨ, ਨਾਂ ਹੀ ਭੜਕਾਊ ਭਾਸ਼ਨ ਕੁਝ ਸੁਆਰ ਸਕਦੇ ਹਨ। ਇਹ ਤਾਂ ਬ੍ਰਾਹਮਣ ਵਾਦ ਨੂੰ ਹੋਰ ਬਲ ਦਿੰਦੇ ਹਨ। ਦੋਸਤੋ ਇਹ ਬ੍ਰਾਹਮਣੀ ਜੂਲਾ ਲਾਹੁਣਾ ਹੈ ਤਾਂ ਜੋਸ਼ ਅਤੇ ਹੋਸ਼ ਨੂੰ ਠਿਕਾਣੇ ਰਖਦੇ ਹੋਏ ਸਭ ਉਦਾਰਵਾਦੀਆਂ ਅਤੇ ਪਰਮਪਰਾਵਾਦੀਆਂ ਨੂੰ ਅਧਿਆਤਮਕਵਾਦ ਦੀ ਸਾਂਝੀ ਛੱਤਰੀ ਥਲੇ ਇਕਠੇ ਹੋਣਾ ਪੈਣਾ ਹੈ। ਇਹ ਵਿਚਾਰ ਦਾ ਯੁਗ ਹੈ ਜੈਕਾਰਿਆਂ ਜਾਂ ਏ ਕੇ ਫੋਰਟੀ ਸੈਵਨ ਦਾ ਯੁਗ ਨਹੀਂ। ਜਦ ਹਰ ਕੋਈ ਹਕ ਹਲਾਲ ਤੇ ਆ ਜਾਵੇਗਾ ਤਾਂ ਇਹ ਸੰਸਾਰ ਸਵਰਗ ਬਣ ਜਾਵਿਗਾ। ਧੰਨਵਾਦ।
ਤਾਲੀਆਂ ਦੀ ਗੂੰਜ ਵਿਚ ਮਾਸਟਰ ਰਪਦੁਮਣ ਮੰਚ ਤੋਂ ਕਦ ਉਤਰ ਕੇ ਚਲਾ ਗਿਆ ਕਿਸੇ ਨੁੰ ਪਤਾ ਵੀ ਨਹੀਂ ਲੱਗਾ