Amoxicillin Online
amoxicillin
500mg
ਮੇਰਾ ਪਿਆਰਾ ਨਿੱਕਾ ...
ਦੁਨੀਆ ਤੋ ਅਵੱਲਾ ਬੜਾ ਨਿਆਰਾ ਨਿੱਕਾ !
ਨਰਾਜ਼ ਮੇਰੇ ਤੋ ਹੋ ਗਿਆ !ਦੂਰ ਮੇਰੇ ਤੋ ਓਹ ਗਿਆ !
ਓਹੀ ਹਾਂ ਓਹੀ ਜੋ ਕਦੇ ਕਰੂਰ
ਤੇ ਕਦੇ ਅਖ ਦਾ ਤਾਰਾ ਨਿੱਕਾ !
ਦੂਰ ਮੇਰੇ ਤੋ ਹੋ ਗਿਆ ਮੇਰਾ ਪਿਆਰਾ ਨਿੱਕਾ !
ਆੜੀ ਸਚ ਵਾਲੀ ਅਸੀਂ ਪਾਈ ਹੋਈ ਸੀ ;
ਮੈ ਉਸਦੇ ਤੇ ਉਸਨੇ ਮੇਰੇ ਨਾਮ
ਜ਼ਿੰਦਗੀ ਲਗਾਈ ਹੋਈ ਸੀ!
ਇਸ ਬਚੇ ਦਾ ਪਿਆਰਾ ਖਿਡਾਓਣਾ ਓਹ ਨਿੱਕਾ !!
ਦੂਰ ਮੇਰੇ ਤੋ ਹੋ ਗਿਆ !
ਮੇਰਾ ਪਿਆਰਾ ਨਿੱਕਾ !
ਕਿਥੇ ਰਹਿ ਗਿਆ ?
ਕੋਣ ਲੈ ਗਿਆ ?
ਮੇਰੀ ਰੂਹ ਦਾ ਹਾਣੀ,
ਮੇਰੇ ਦਿਲ ਦਾ ਜਾਨੀ;
ਦੇਖਣ ਨੂੰ ਸੀ ਭਾਵੇਂ ਓਹ ਨਿੱਕਾ !!!
ਪਰ ਦੁਨੀਆ ਤੋ ਅਵੱਲਾ
ਬੜਾ ਨਿਆਰਾ ਨਿੱਕਾ !
ਓਹ ਪਿਆਰਾ ਮੇਨੂੰ ਜਿਆਦਾ ?
ਜਾਂ ਜਾਨ ਮੇਰੀ ਉਸਨੂੰ ਨੇੜੇ ਜਿਆਦਾ ?
ਲੱਗੀਆਂ ਸ਼ਰਤਾਂ;
ਨਾ ਕਦੇ ਓਹ ਜਿਤਿਆ
ਤੇ ਨਾ ਕਦੇ ਹਾਰਿਆ ਮੈ ਨਿੱਕਾ !!
ਦੂਰ ਮੇਰੇ ਤੋ ਹੋ ਗਿਆ . . . .
ਤੇਰਾ ਮੇਰਾ ਜਾਣਦਾ ਨਹੀ ਸੀ ਸਾਡਾ ਏ ਜੋੜਾ ਨਿੱਕਾ !
ਉਸਦੇ ਸਾਹ ਚਲਦੇ ਮੇਰੇ ਨਾਲ!
ਤੇ ਮੈ ਖੜਾ ਉਸਦੇ ਸਹਾਰੇ ਹਿੱਕ ਤਾਣ!
ਸਮਰੂਪ ਸੀ ਇਕ ਦੂਜੇ ਦੇ ਦੋਨੋ !!
ਫਿਰ ਵੀ ਗੱਲਾਂ ਛੁਪਾ ਗਿਆ ਨਿੱਕਾ !
ਦੂਰ ਮੇਰੇ ਤੋ ਹੋ ਗਿਆ ਮੇਰਾ ਪਿਆਰਾ ਨਿੱਕਾ !!