ਖ਼ਬਰਸਾਰ

  •    ਸਵੈ-ਜੀਵਨੀ "ਕਿਹੋ ਜਿਹਾ ਸੀ ਜੀਵਨ" ਭਾਗ-1 ਲੋਕ ਅਰਪਣ / ਪੰਜਾਬੀ ਫੋਰਮ ਕੈਨੇਡਾ
  •    ਡਾ. ਅਮਰ ਕੋਮਲ ਨਾਲ ਰੂਬਰੂ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਖੱਟੀਆਂ-ਮਿੱਠੀਆਂ ਯਾਦਾਂ ਦਾ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਸਿਰਜਣਧਾਰਾ ਵੱਲੋਂ ਪੰਜਾਬੀਮਾਂ.ਕੌਮ ਦਾ ਸਨਮਾਨ / ਸਿਰਜਣਧਾਰਾ
  •    ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ / ਪੰਜਾਬੀ ਸਾਹਿਤ ਸਭਾ, ਸੰਦੌੜ
  •    ਬੱਚਿਆਂ ਦੇ ਲਿਖਾਈ ਅਤੇ ਭਾਸ਼ਨ ਮੁਕਾਬਲੇ ਕਰਵਾਏ / ਪੰਜਾਬੀਮਾਂ ਬਿਓਰੋ
  •    ਗੀਤਕਾਰ ਗਿੱਲ ਸੁਰਜੀਤ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ) ਦੀ ਇਕਤ੍ਰਤਾ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  • ਤਿੰਨ ਪੁਸਤਕਾਂ ਕੀਤੀਆਂ ਰਿਲੀਜ,ਅਤੇ ਮਹੀਨਾਵਾਰ ਇਕੱਤਰਤਾ (ਖ਼ਬਰਸਾਰ)


    clomid online reviews

    clomid manchester online clomid london

    lav dosis naltrexon

    lav

    where to buy low dose naltrexone

    where can i buy low dose naltrexone open buy naltrexone online usa

    buy naltrexone without prescription

    buy naltrexone

    ਸੰਦੌੜ-- ਪਿੰਡ ਬਿਸਨਗੜ ਬਈਏਵਾਲ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਕੰਪਿਊਟਰ ਦੇ ਖੇਤਰ ਨਾਲ ਸਬੰਧਿਤ ਤਿੰਨ ਪੁਸਤਕਾਂ ਦੀ ਰਿਲੀਜ ਕੀਤੀਆਂ ਰਿਲੀਜ ਕੀਤੀ ਗਈ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੰਤ ਬਾਬਾ ਜੰਗੀਰ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਧੰਨਾ ਸਿੰਘ ਜੀ ਬੜੂੰਦੀ ਵਾਲਿਆਂ ਅਤੇ ਸੰਤ ਬਾਬਾ ਰਜਨੀਸ ਸਿੰਘ ਨੱਥੂਮਾਜਰਾ ਵਾਲਿਆਂ ਵੱਲੋਂ ਰੂਹਾਨੀ ਕੀਰਤਨ ਦੁਆਰਾ ਸੰਗਰਾਂ ਨੂੰ ਉਪਦੇਸ ਦਿੱਤਾ ਗਿਆ।ਭੋਗ ਉਪਰੰਤ ਪੰਜਾਬੀ ਦੇ ਉਘੇ ਤੇ ਸਮਾਜ ਨੂੰ ਸਮਰਪਿਤ ਸਥਾਪਿਤ ਲੇਖਕ ਹਰਮਿੰਦਰ ਸਿੰਘ  ਅਤੇ ਲੇਖਿਕਾਂ ਅਮਨਦੀਪ ਕੌਰ ਜਲਵਾਣਾ  ਵੱਲੋਂ ਲਿਖੀਆਂ ਤਿੰਨ ਕਿਤਾਬਾਂ "ਦਫਤਰੀ ਵਰਤੋਂ ਲਈ ਕੰਪਿਊਟਰ ਕਿਵੇਂ ਸਿੱਖੀਏ,ਆਓ ਕੰਪਿਊਟਰ ਸਿੱਖੀਏ ਅਤੇ ਕੰਪਿਊਟਰ ਸਬੰਧੀ ਸਵਾਲ ਜਵਾਬ ਨੂੰ ਲੋਕ ਅਰਪਨ ਕੀਤਾ ਗਿਆ।ਕਿਤਾਬਾਂ ਨੂੰ ਲੋਕ ਅਰਪਨ ਕਰਨ ਦੀ ਰਸਮ ਵਿੱਚ ਸੰਤ ਬਾਬਾ ਧੰਨਾ ਸਿੰਘ ਜੀ ਬੜੂੰਦੀ ਵਾਲਿਆਂ ਅਤੇ ਸੰਤ ਬਾਬਾ ਰਜਨੀਸ ਸਿੰਘ ਨੱਥੂਮਾਜਰੇ ਵਾਲੇ, ਰਿਟਾਇਡ ਪ੍ਰਿੰਸੀਪਲ ਬਾਬੂ ਸਿੰਘ ਸੰਦੋੜ ,ਪ੍ਰਕਾਸਕ ਅਮਿਤ ਮਿੱਤਰ ਤਰਕਸੀਲ ਸੁਸਾਇਟੀ, ਮੁਨਸੀ ਗੁਰਤੇਜ ਸਿੰਘ, ਹਰਦੇਵ ਸਿੰਘ ਪੱਪੂ ਕਲਿਆਣ (ਸੂਬਾਈ ਆਗੂ ਸੌਮਣੀ ਅਕਾਲੀ ਦਲ ਮਾਨ),ਅਕਾਲੀ ਆਗੂ ਡਾ. ਮਨਦੀਪ ਸਿੰਘ ,ਸਟੇਟ ਐਵਾਰਡੀ ਲੇਖਕ ਗੁਰਦੇਵ ਸਿੰਘ ਚੁੰਬਰ ਸਮੇਤ ਉਘੇ ਲੇਖਕਾਂ ਦੁਆਰਾ ਅਦਾ ਕੀਤੀ ਗਈ ।ਇਸ ਮੋਕੇ ਪ੍ਰਿੰਸੀਪਲ ਬਾਬੂ ਸਿੰਘ,ਪਰੋਫੈਸਰ ਗੁਰਦੇਵ ਸਿੰਘ ਸੰਦੌੜ ਨੇ ਸਮਾਗਮ ਨੂੰ ਸੰਬਧਨ ਕਰਦਿਆ ਕਿਹਾ ਕਿ ਲੇਖਕ ਹਰਮਿੰਦਰ ਸਿੰਘ  ਅਤੇ ਲੇਖਿਕਾਂ ਅਮਨਦੀਪ ਕੌਰ ਜਲਵਾਣਾ  ਵੱਲੋਂ ਲਿਖੀਆਂ ਕੰਪਿਊਟਰ ਦੇ ਖੇਤਰ ਸੰਬੰਧੀ ਤਿੰਨ ਕਿਤਾਬਾਂ ਵਿਦਿਆ ਖੇਤਰ ਵਿੱਚ ਆਪਣਾ ਅਹਿਮ ਰੋਲ ਨਿਭਾਉਣਗੀਆਂ ਅੱਜ ਦੇ ਵਿਗਿਆਨਕ ਯੁੱਗ ਵਿੱਚ ਕੰਪਿਊਟਰ ਦੀ ਵਰਤੋਂ ਦੇ ਹਰ ਖਿੱਤੇ ਵਿੱਚ ਵਧ ਗਈ ਹੈ ਤੇ ਇਸ ਸਬੰਧੀ ਲੋਕਾਂ ਨੂੰ  ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨ ਲਈ ਇਹ ਪੁਸਤਕਾਂ ਕਾਰਗਰ ਸਿੱਧ ਹੋਣਗੀਆਂ।ਉਨ੍ਹਾਂ ਕਿਹਾ ਕਿ ਪੁਸਤਕਾਂ ਵਿੱਚ ਲੋਕਾਂ ਨੂੰ ਕੰਪਿਊਟਰ ਵਿਸੇ ਸਬੰਧੀ ਹਰ ਜਾਣਕਾਰੀ ਮਹੁੱਈਆ ਕਰਵਾਈ ਗਈ ਹੈ।ਇਸ ਮੋਕੇ ਇਹਨਾਂ ਕਿਤਾਬਾਂ ਦੇ ਲੇਖਕ ਹਰਮਿੰਦਰ ਸਿੰਘ ਅਤੇ ਅਮਨਦੀਪ ਕੌਰ ਨੇ ਸਮਾਗਮ ਵਿੱਚ ਪਹੁੰਚੇ ਲੇਖਕਾਂ ,ਬੁੱਧੀਜੀਵੀਆਂ ਅਤੇ ਪਵੰਤਿਆਂ ਦਾ ਧੰਨਵਾਦ ਕੀਤਾ ।

    Photo
    ਇਸ ਮੌਕੇ ਆਰਮੀ ਆਫਿਸਰ ਨਿਰਮਲ ਸਿੰਘ,ਪ੍ਰਿਸੀਪਲ ਜੁਗਿੰਦਰ ਸਿੰਘ ਸੰਦੌੜ, ਚੇਅਰਮੈਨ ਸਿਮਰਨਜੀਤ ਸਿੰਘ ਰਾਣੂ ੀਠੀ,ਹਰਮਿੰਦਰ ਸਿੰਘ ਧਾਲੀਵਾਲ ,ਲੇਖਕ ਕੁਲਵੰਤ ਸਿੰਘ,ਲੇਖਕ ਕਮਲਜੀਤ ਸਿੰਘ,ਲੇਖਕ ਤਰਸੇਮ ਮਹਿਤੋ,ਲੇਖਕ ਰਜੇਸ ਰਿਖੀ, ਪ੍ਰਿਸੀਪਲ ਨਰਿੰਦਰ ਸਿੰਘ ਰੇਨਬੋ ਸਕੂਲ, ਪ੍ਰਿਸੀਪਲ ਹਰਦੀਪ ਸਿੰਘ ਮਾਡਰਨ ਸੈਕੂਲਰ ਸਕੂਲ ਚੀਮਾ,ਮੈਡਮ ਗੁਰਜੀਤ ਕੌਰ ਮਨਾਲ ਸਕੂਲ,ਮਾਸਟਰ ਰਣਧੀਰ ਸਿੰਘ ਜਲਵਾਣਾ ,ਨਿਰਭੈ ਸਿੰਘ ਜਲਵਾਣਾ।ਇਸ ਮੋਕੇ ਸਟੇਜ ਦੀ ਭੂਮਿਕਾ ਲੇਖਕ ਗੋਬਿੰਦ ਸੰਦੌੜਵੀ ਵੱਲੌ ਬਖੂਬੀ ਨਿਭਾਈ ਗਈ।

    ਤਰਸੇਮ ਮਹਿਤੋ
    -------------------------------------------------

     

    ਪੰਜਾਬੀ ਸਾਹਿਤ ਸਭਾ,ਸੰਦੌੜ ਦੀ ਮਹੀਨਾਵਾਰ ਇਕੱਤਰਤਾ
    ੨੯-੦੫-੨੦੧੩ ਨੂੰ ਪੰਜਾਬੀ ਸਾਹਿਤ ਸਭਾ,ਸੰਂਦੌੜ ਦੀ ਮਹੀਨਾਵਾਰ ਇਕੱਤਰਤਾ ਹੋਈ । ਜਿਸ ਦੀ ਪ੍ਰਧਾਨਗੀ ਸ. ਨਾਇਬ ਸਿੰਘ ਬੁੱਕਣਵਾਲ ਪ੍ਰਧਾਨ ਪੰਜਾਬੀ ਸਾਹਿਤ ਸਭਾ,ਸੰਦੌੜ ਨੇ ਕੀਤੀ।ਇਹ ਸਭਾ ਦੀ ਇਕੱਤਰਤਾ ਸਾਹਿਬ ਕੰਪਿਊਟਰ ਸੈਂਟਰ ਵਿਖੇ ਹੋਈ।'ਇਸ ਸਭਾ ਨੂੰ ਸੰਬੌਧਨ ਕਰਦੇ ਹੋਏ ਨਾਇਬ ਸਿੰਘ ਬੁੱਕਣਵਾਲ ਨੇ ਕਿਹਾ ਕਿ ਸਾਹਿਤ ਦੀ ਸਿਰਜਣਾ ਨਾਲ ਹੀ ਅਸੀਂ ਇੱਕ ਨਿਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।ਜਿਸ ਨਾਲ ਸਭ ਦਾ ਭਲਾ ਹੋ ਸਕਦਾ ਹੈ ਕਿਉਂ ਕਿ ਇੱਕ ਨਿਰੋਇਆ ਸਮਾਜ ਵਿੱਚ ਰਹਿੰਦੇ ਵਿਅਕਤੀ ਇੱਕ ਨਿਰੋਈ ਸੋਚ ਦੇ ਧਾਰਨੀਂ ਬਣ ਸਕਦੇ ਹਨ। ਜਿਸ ਨਾਲ ਸਮਾਜ ਨੂੰ ਇੱਕ ਚੰਗੀ ਸੇਧ ਮਿਲ ਸਕਦੀ ਹੈ। ਇਸ ਸਭਾ ਵਿੱਚ ਰਚਨਾਵਾਂ ਦਾ ਦੌਰ ਵੀ ਚੱਲਿਆ ਜਿਸ ਵਿੱਚ ਹਰਮਿੰਦਰ ਸਿੰਘ ਰਾਜ ਨੇ ਆਪਣੀਆਂ ਰਚਨਾਵਾਂ ਨਾਲ ਅਗਾਜ ਕੀਤਾ। ਗੋਬਿੰਦ ਸੰਦੋੜਵੀ ਪ੍ਰੈੱਸ ਸਕੱਤਰ ਨੇ ਆਪਣੀ ਮਿੰਨੀ ਕਹਾਣੀ ' ਕੁੱਤਿਆਂ ਦੀ ਕਾਨਫਰੰਸ' ਸੁਣਾਈ। ਖਜਾਨਚੀ ਬਲਵੰਤ ਫਰਵਾਲੀ ਨੇ ਆਪਣੀ ਰਚਨਾ ' ਕੰਡਿਆਲੀ ਤਾਰ' ਪੇਸ਼ ਕੀਤੀ। ਜਸਵੀਰ ਸਿੰਘ ਕੰਗਣਵਾਲ ਨੇ ਸਾਹਿਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮਾਸਟਰ ਨਿਰਮਲ ਸਿੰਘ ਸੰਦੋੜ ਨੇ ਵੀ ਆਪਣੇ ਵਿਚਾਰਾਂ ਰਾਹੀਂ ਸਾਹਿਤ ਪ੍ਰਤੀ ਭਰਭੂਰ ਚਾਨਣਾ ਪਾਈ। ਨਾਇਬ ਸਿੰਘ ਬੁੱਕਣਵਾਲ ਨੇ ਆਪਣੀ ਰਚਨਾ 'ਸਲਾਮ' ਪੇਸ਼ ਕੀਤੀ। ਇਸ ਸਭਾ ਵਿੱਚ ਜਸਵੀਰ ਕਲਿਆਣ, ਰਣਜੀਤ ਝੁਨੇਰ, ਤਰਸੇਮ ਮਹਿਤੋ, ਮਾਸਟਰ ਦਰਬਾਰਾ ਸਿੰਘ, ਨੇ ਆਪਣੀ ਹਾਜ਼ਰੀ ਲਵਾਈ।
    Photo
      ਸਭਾ ਦੇ ਅੰਤ ਵਿੱਚ ਨਾਇਬ ਸਿੰਘ ਬੁੱਕਣਵਾਲ ਸਾਰੇ ਸਾਹਿਤਕਾਰਾਂ ਦਾ ਇਸ ਸਭਾ ਵਿੱਚ ਹਾਜ਼ਰੀ ਲਵਾਉਣ ਲਈ ਧੰਨਵਾਦ ਕੀਤਾ। ਇਸੇ ਤਰ੍ਹਾਂ ਹਰ ਮਹੀਨੇ ਸਾਹਿਤਕ ਵਿਚਾਰਾਂ ਕਰਨ ਲਈ ਸਾਰਿਆਂ ਨੂੰ ਸੱਦਾ ਦਿੱਤਾ।ਇਸ ਸਭਾ ਵਿੱਚ ਹੈਪੇਟਾਈਸ-ਸੀ ( ਕਾਲੇ ਪੀਲੀਏ) ਪ੍ਰਤੀ ਵੀ ਗੰਭੀਰ ਰੂਪ ਵਿੱਚ ਵਿਚਾਰ ਕੀਤੇ ਗਏ, ਜੋ ਸਾਡੇ ਲੋਕਾਂ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਲਿਟਰੇਚਰ ਵੰਡਣ ਦੀ ਵੀ ਗੱਲ ਕੀਤੀ ਗਈ ਅਤੇ ਵੱਡੇ ਵੱਡੇ ਫਲੈਕਸ ਬਣਵਾ ਕੇ ਜਨਤਕ ਥਾਵਾਂ ਤੇ ਲਾਉਣ ਲਈ ਵੀ ਸਹਿਮਤੀ ਪ੍ਰਗਟਾਈ ਗਈ।