ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਮਾਹੀਆ ਵਿੱਚ ਪਰਦੇਸ (ਗੀਤ )

    ਐਸ. ਸੁਰਿੰਦਰ   

    Address:
    Italy
    ਐਸ. ਸੁਰਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy prednisolone 5mg

    buy prednisolone
    ਪਰਦੇਸੀ ਹੋਇਆ ਏ ।
    ਵਤਨਾਂ ਵਾਲੀਏ ਨੀ ,
    ਚਾਅ ਸੱਜਰਾ ਮੋਇਆ ਏ ।

    ਪਰਦੇਸੀ ਤੁਰਿਆ ਏ ।
    ਵਤਨਾਂ ਵਾਲੀਏ ਨੀ ,
    ਰੰਗ ਸੱਧਰਾਂ ਦਾ ਖੁਰਿਆ ਏ ।

    ਪਰਦੇਸੀ ਤਰਿਆ ਏ ।
    ਵਤਨਾਂ ਵਾਲੀਏ ਨੀ ,
    ਦਿਲ ਕਦਮਾਂ 'ਚ ਧਰਿਆ ਏ ।

    ਪਰਦੇਸੀ ਸੜਿਆ ਏ ।
    ਵਤਨਾਂ ਵਾਲੀਏ ਨੀ ,
    ਸ਼ਹਿਰ ਸਾਰਾ ਲੜਿਆ ਏ ।

    ਪਰਦੇਸੀ ਟੁੱਟਿਆ ਏ ।
    ਵਤਨਾਂ ਵਾਲੀਏ ਨੀ ,
    ਚੈਨ ਦਿਲ ਦਾ ਲੁੱਟਿਆ ਏ ।

    ਪਰਦੇਸੀ ਹਰਿਆ ਏ ।
    ਵਤਨਾਂ ਵਾਲੀਏ ਨੀ ,
    ਚਾਅ ਸੱਜਰਾ ਮਰਿਆ ਏ ।

    ਪਰਦੇਸੀ ਰੁੱਸਿਆ ਏ ।
    ਵਤਨਾਂ ਵਾਲੀਏ ਨੀ ,
    ਦਿਲ ਸਾਡਾ ਲੁੱਸਿਆ ਏ ।

    ਪਰਦੇਸੀ ਹੱਸਿਆ ਏ ।
    ਵਤਨਾਂ ਵਾਲੀਏ ਨੀ ,
    ਸਾਡੀ ਜਿੰਦਗੀ ਮੱਸਿਆ ਏ ।

    ਪਰਦੇਸੀ ਡਰਿਆ ਏ ।
    ਵਤਨਾਂ ਵਾਲੀਏ ਨੀ ,
    ਸੂਹਾ ਜੋਬਨ ਹਰਿਆ ਏ ।

    ਪਰਦੇਸੀ ਜੁੜਿਆ ਏ ।
    ਵਤਨਾਂ ਵਾਲੀਏ ਨੀ,
    ਕੰਡਾ ਦੀਦ ਦਾ ਪੁੜਿਆ ਏ ।