erectile dysfunction treatments
why does
erectile dysfunction happen
abortion pill
abortion pill
online abortion pill online
ਮੇਰੀ ਸਹੇਲੀ ਰੂਬੀ ਬਚਪਨ ਤੋਂ ਲੈ ਕੇ ਅਸੀਂ ਅੱਜ ਤੱਕ ਆਪਣਾ ਹਰ ਦੁੱਖ-ਸੁੱਖ ਸਾਂਝਾ ਕਰਦੀਆਂ ਸੀ। ਜਵਾਨ ਹੋਣ ਤੇ ਸਾਡੇ ਵੀ ਘਰ ਵਰ ਦੇ ਸੁਪਨੇ ਸੀ
ਪੜ੍ਹਾਈ ਉਪਰੰਤ ਉਸ ਦੀ ਮੰਗਣੀ ਇੱਕ ਪੁਲਿਸ ਅਧਿਕਾਰੀ ਨਾਲ ਹੋ ਗਈ। ਉਹ ਬਹੁਤ ਖੁਸ਼ ਸੀ, ਉਸ ਨੂੰ ਚੰਗਾ ਘਰ ਵਰ ਮਿਲ ਗਿਆ ਤੇ ਉਹ ਮੇਰੇ ਲਈ ਵੀ ਦੁਆਵਾਂ ਕਰਨ ਲੱਗੀ ਕਿ ਤੈਨੂੰ ਵੀ ਕੋਈ ਚੰਗਾ ਘਰ ਵਰ ਮਿਲ ਜਾਵੇ ਤਾਂ ਜੋ ਮੇਰੇ ਮਨ ਨੂੰ ਤਸੱਲੀ ਮਿਲੇ। ਫਿਰ ਰੂਬੀ ਦਾ ਵਿਆਹ ਹੋ ਗਿਆ ਉਹ ਬੜੀ ਖੁਸ਼ ਸੀ। ਉਹ ਜਦੋਂ ਵੀ ਸਹੁਰਿਓ ਆਉਂਦੀ ਤਾਂ ਆਪਣੇ ਸਹੁਰੇ ਪਰਿਵਾਰ ਦੇ ਪੁਲ਼ ਬੰਨ ਦਿੰਦੀ। ਮੈਂ ਉਸ ਨੂੰ ਹੱਸਦੀ ਹੋਈ ਕਹਿੰਦੀ ਕਿ ਇਹ ਤਾਂ ਬਾਅਦ 'ਚ
ਹੀ ਪਤਾ ਲੱਗੂ ਚੰਗੇ ਨੇ ਜਾਂ ਮਾੜੇ।
ਕੁੱਝ ਸਮੇਂ ਬਾਅਦ ਮੇਰਾ ਵਿਆਹ ਇਕ ਅਧਿਆਪਕ ਨਾਲ ਹੋ ਗਿਆ। ਮੇਰੀ ਸਹੇਲੀ ਬੁਤ ਖੁਸ਼ ਸੀ। ਵਿਆਹ ਤੋਂ ਬਾਅਦ ਅਸੀਂ ਦੋਵੇਂ ਆਪਣੇ-ਆਪਣੇ ਘਰ ਦੇ ਰੁਝੇਵਿਆਂ 'ਚ ਰੁਝ ਗਈਆਂ ਤੇ ਸਾਡਾ ਮਿਲਣਾ-ਜੁਲਣਾ ਘੱਟ ਹੋ ਗਿਆ। ਉਹ ਪਿਆਰੀ ਜਿਹੀ ਬੇਟੀ ਦੀ ਮਾਂ ਬਣ ਗਈ ਤੇ ਉਸ ਦਾ ਸਹੁਰਾ ਪਰਿਵਾਰ ਬਹੁਤ ਖੁਸ਼ ਸੀ।
ਦੋ ਕੁ ਸਾਲ ਬੀਤ ਜਾਣ ਤੋਂ ਬਾਅਦ ਇਕ ਦਿਨ ਰੂਬੀ ਦਾ ਫੋਨ ਆਇਆ, ਉਹ ਕਹਿੰਦੀ ਕਿ ਬਹੁਤ ਖੁਸ਼ ਹੈ। ਉਸ ਨੇ ਕਿਹਾ ਤੇਰੇ ਲਈ ਡਬਲ ਖੁਸ਼ਖਬਰੀ ਹੈ। ਮੈਂ ਵੀ ਖੁਸ਼ਬਖਰੀ ਜਾਨਣ ਲਈ ਉਤਾਵਲੀ ਸੀ। ਉਸ ਨੇ ਕਿਹਾ, "ਅਸੀਂ ਉਸੇ ਸ਼ਹਿਰ 'ਚ ਸ਼ਿਫਟ ਹੋਣ ਵਾਲੇ ਹਾਂ ਤੇ ਤੂੰ
ਦੁਬਾਰਾ ਮਾਸੀ ਬਣ ਵਾਲੀ ਐਂ"।
ਕੁਝ ਦਿਨ ਬਾਅਦ ਉਹ ਸਾਡੇ ਸ਼ਹਿਰ 'ਚ ਰਹਿਣ ਲੱਗ ਗਏ, ਅਸੀਂ ਦੋਵੇਂ ਬਹੁਤ ਖੁਸ਼ ਸੀ। ਇਕ ਦਿਨ ਮੇਰੇ ਕਲ ਆਈ ਤੇ ਕਹਿਣ ਲੱਗੀ, " ਮੈਂ ਕੰਜਕਾਂ ਖਵਾਉਣੀਆਂ ਨੇ। ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦੀ। ਮੈਂ ਹੈਰਾਨ ਸੀ"। ਉਸਦੀ ਇਹ ਗੱਲ ਸੁਣ ਕੇ ਮੈਂ ਕਿਹਾ, " ਇਹ ਸਭ………" ਤਾਂ ਉਹ ਰੋਣ ਵਾਲੀ ਹੋ ਗਈ ਤੇ ਕਹਿਣ ਲੱਗੀ, "ਮੇਰੀ ਸੱਸ ਨੇ ਸੁੱਖ ਸੁਖੀ ਸੀ ਕਿ ਜੇ ਪੋਤਾ ਹੋਇਆ ਤਾਂ ਉਹ ਕੰਜਕਾਂ ਖਵਾਏਗੀ। ਮੈਂ ਕਿਹਾ ਇਹ ਤਾਂ ਰੱਬ ਦੀ ਮਰਜ਼ੀ ਹੈ ਤਾਂ ਅੱਗੋਂ ਸੱਸ ਕਹਿੰਦੀ ਕਿਰੱਬ ਦੀ ਮਰਜ਼ੀ ਕਿੱਥੇ। ਉਸ ਨੇ ਮੇਰਾ ਚੈਕ-ਅੱਪ ਕਰਵਾਇਆ ਤੇ ਪਤਾ ਲੱਗਾ ਕਿ ਪੋਤਾ ਆਉਣ ਵਾਲਾ ਹੈ। ਉਹ ਖੁਸ਼ ਸੀ ਕਿ ਸ਼ਾਇਦ ਇੰਨਾ ਕੰਜਕਾਂ ਨੇ ਹੀ ਮੈਨੂੰ ਪਾਪ ਕਰਨ ਤੋਂ ਬਚਾਇਆ।.