accutane without insurance
buy accutane pills
ਮੈਂ ਕਾਗਜ਼ ਉੱਤੇ ਉਕਰੇ ਹਰਫ,
ਹਰਫਾਂ ਦੇ ਵਿੱਚ ਤੇਰਾ ਜ਼ਿਕਰ।
ਜ਼ਿਕਰ ਦੇ ਵਿੱਚ ਯਾਦ ਤੇਰੀ,
ਜੋ ਹੈ ਜਿਊਣ ਦੀ ਆਸ ਮੇਰੀ।
ਆਸ ਵੀ ਉਹ, ਜੋ ਅਧੂਰੀ ਰਹਿਣੀ,
ਖੌਰੇ ਕਿੰਨੇ ਜਨਮਾਂ ਦੀ ਇਹ ਦੂਰੀ ਰਹਿਣੀ?
ਕਾਗਜ਼ ਦਾ ਬੋਲੇ ਇੱਕ-ਇੱਕ ਵਾਕ,
ਤੇਰੇ ਬਿਨਾਂ ਅਧੂਰਾ ਇਕਵਾਕ।