'ਇੱਕ ਕਵਿਤਾ ਹੋ ਗਈ' ਕਾਵਿ ਸੰਗ੍ਰਹਿ ਲੋਕ ਅਰਪਣ
(ਖ਼ਬਰਸਾਰ)
buy amoxicillin-clavulanate uk
buy antibiotics online
charamin.com how to take amoxicillin
amitriptyline 10mg
amitriptyline
10mg ਭੀਖੀ -- ਸਥਾਨਕ ਸ਼ਹੀਦ ਭਗਤ ਸਿੰਘ ਮਿਊਸੀਂਪਲ ਲਾਇਬ੍ਰੇਰੀ ਵਿਖੇ ਮਾਸਿਕ ਇਕੱਤਰਤਾ ਦੌਰਾਨ ਪ੍ਰਵਾਸੀ ਲੇਖਕ ਪ੍ਰਕਾਸ਼ ਸੋਹਲ ਯੂ.ਕੇ. ਦੁਆਰਾ ਰਚੀ ਗਈ ਪੁਸਤਕ 'ਇੱਕ ਕਵਿਤਾ ਹੋ ਗਈ' ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਬੋਲਦਿਆਂ ਲਾਇਬ੍ਰੇਰੀ ਸਕੱਤਰ ਅਵਤਾਰ ਡਿਜ਼ੀਟਲ ਨੇ ਦੱਸਿਆ ਕਿ ਇਸ ਕਾਵਿ ਸੰਗ੍ਰਹਿ ਵਿੱਚ ਸਮਾਜ ਵਿੱਚ ਫੈਲ ਰਹੀਆਂ ਅਲਾਮਤਾਂ ਨੂੰ ਨਕੇਲ ਪਾਉਣ ਲਈ ਬਹੁਤ ਵਧੀਆ ਬਿਆਨ ਕੀਤਾ ਗਿਆ। ਕਵੀ ਨੇ ਆਪਣੇ ਦਿਲ ਵਲਵਲਿਆਂ ਦੀ ਗੱਲ ਵੀ ਕੀਤੀ ਹੈ, ਭਾਵੇਂ ਕਿ ਉਹ ਵਿਦੇਸ਼ੀ ਧਰਤੀ ਦਾ ਵਸਨੀਕ ਹੈ । ਪਰ ਉਸਦਾ ਮੋਹ ਆਪਣੀ ਮਾਂ ਬੋਲੀ ਤੇ ਜਨਮ ਭੂਮੀ ਨਾਲ ਵਧੇਰੇ ਹੈ। ਪ੍ਰਧਾਨ ਰਜਿੰਦਰ ਜਾਫਰੀ ਨੇ ਆਪਣੇ ਸ਼ਬਦਾਂ ਵਿੱਚ ਪੁਸਤਕ ਨੂੰ ਜੀ ਆਇਆਂ ਨੂੰ ਕਿਹਾ, ਅਤੇ ਪ੍ਰਵਾਸੀ ਲੇਖਕਾਂ ਨੂੰ ਵਧਾਈ ਵੀ ਦਿੱਤੀ ਜੋ ਬਾਹਰਲੇ ਮੁਲਕਾਂ ਵਿੱਚ ਰਹਿੰਦਿਆਂ, ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਕਹਾਣੀਕਾਰ ਬਲਦੇਵ ਮਿਸਤਰੀ, ਕਰਨ ਭੀਖੀ, ਬਲਦੇਵ ਸਿੰਘ, ਗੀਤਕਾਰ ਜੱਗਾ ਭੀਖੀ, ਹਰਵਿੰਦਰ ਭੀਖੀ, ਕਮਲ, ਸਾਹਿਬਦੀਪ ਭੀਖੀ ਆਦਿ ਨੇ ਸਮੂਲੀਅਤ ਕੀਤੀ।