amoxicillin rash
buy amoxicillin cvs
blog.vsauta.com buy amoxicillin for strep throat
ਹਰੇਕ ਧੜਕਣ 'ਚ ਜੋ ਧੜਕਦਾ, ਮੇਰਾ ਹੀ ਦਿਲ ਹੈ, ਮੇਰਾ ਹੀ ਦਿਲ ਹੈ |
ਜੋ ਮੋਮ ਵਾਗੂੰ ਪਿਘਲ ਨਿਕਲਦਾ, ਮੇਰਾ ਹੀ ਦਿਲ ਹੈ, ਮੇਰਾ ਹੀ ਦਿਲ ਹੈ |
ਇਹ ਜਰਦ-ਪੀਲਾ, ਗੁਲਾਬ-ਸੂਹਾ, ਕਿਤੇ ਜਹਿਰ ਪੀਕੇ ਹੋਵੇ ਨੀਲਾ ,
ਜੋ ਰੰਗ ਘੜੀ ਵਿੱਚ ਕਈ ਬਦਲਦਾ, ਮੇਰਾ ਹੀ ਦਿਲ ਹੈ, ਮੇਰਾ ਹੀ ਦਿਲ ਹੈ |
ਨਾ ਗੇਂਦ ਨਾ ਇਹ ਕੋਈ ਖਿਲਾਉਣਾ, ਨਾ ਕੋਈ ਪੱਥਰ ਬਲੋਰੀ ਸੋਹਣਾ,
ਜੋ ਤੇਰੇ ਕਦਮਾਂ 'ਚ ਰੁਲਦਾ ਫਿਰਦਾ ਮੇਰਾ ਹੀ ਦਿਲ ਹੈ, ਮੇਰਾ ਹੀ ਦਿਲ ਹੈ |
ਮੈ ਨੀਝ ਲਾ ਕੇ ਆਕਾਸ਼ ਵੱਲੀ ਕੀ ਝਾਕਦਾ ਹਾਂ, ਨਾ ਪੁੱਛੋ ਕੁਝ ਵੀ ,
ਸਿਤਾਰਾ ਟੁੱਟਦਾ ,ਸਿਤਾਰਾ ਬੁਝਦਾ , ਮੇਰਾ ਹੀ ਦਿਲ ਹੈ, ਮੇਰਾ ਹੀ ਦਿਲ ਹੈ |
ਓਹ ਵੀ ਨੇ ਫੁੱਲਾਂ ਦੀ ਸੇਜ ਉੱਤੇ ਜੋ ਸੁੱਤੇ ਕਰਦੇ ਨੇ ਹਾਏ ਹਾਏ ,
ਜੋ ਸੂਲ ਦੀ ਨੋਕ ਵੀ ਹੱਸਦਾ ,ਮੇਰਾ ਹੀ ਦਿਲ ਹੈ ਮੇਰਾ ਹੀ ਦਿਲ ਹੈ |