buy prednisolone eye drops over the counter
buy prednisolone eye drops over the counter
blog.paraleap.com prednisolone weight gain
ਕਿਉ ਲਿਖਦਾ ਏ ਅਪਾਣੀ ਉਦਾਸ ਕਲਮ ਚੋ ਦੁੱਖਾ ਨੂੰ
ਕੀ ਪੁੱਛਦਾ ਏ ਤੇ ਕੀ ਦੱਸਦਾ ਏ ਬੇਜੁਬਾਨ ਰੁੱਖਾ ਨੂੰ
ਤੇਰੇ ਦੁੱਖਾ ਦੀ ਦੁਵਾ ਤੇ ਦਰਦੀ ਕੋਈ ਨਹੀ ਜੱਗ ਉੱਤੇ
ਫੇਰ ਕੀ ਫਇਦਾ ਦੁੱਖ ਸੁਣਨ ਦਾ ਪੱਥਰ ਦਿਆ ਬੁੱਤਾੰ ਨੂੰ
ਕੋਣ ਸੀ ਉਹ ਕਮਲੀ ਕੁੜੀ ਜਿਸਦਾ ਿਜਕਰ ਤੂੰ ਕਰਦਾ ਏ
ਕੀ ਉਸ ਨੇ ਖੋ ਲਿਆ ਜਾਪੇ ਤੇਰੀ ਜਿੰਦਗੀਤੋ ਤੇਰੇ ਸੁਖਾੰ ਨੂੰ
ਛੱਡ ਲੰਗੇਅਣੀਆ ਕਿਸੇ ਸ਼ਿਕਵਾੰ ਕਰਨ ਦੀ ਲੋੜ ਕੀ ਏ
ਇੱਥੇ ਕਿਸੇ ਕੋਲ ਟਾਇਮ ਨਹੀ ਜੋ ਸੁਣੇ ਤੇਰਿਆ ਦੁੱਖ ਨੂੰ