Search
Register
Login
ਮੁੱਖ ਪੰਨਾਂ
ਕਹਾਣੀਆਂ
ਕਹਾਣੀ
ਛੋਟੀ ਕਹਾਣੀ
ਪਿੱਛਲ ਝਾਤ
ਕਵਿਤਾਵਾਂ
ਕਵਿਤਾ
ਗੀਤ
ਗ਼ਜ਼ਲ
ਕਾਵਿ ਵਿਅੰਗ
ਕਵੀਸ਼ਰੀ
ਸਭ ਰੰਗ
ਲੇਖ
ਵਿਅੰਗ
ਆਲੋਚਨਾਤਮਿਕ ਲੇਖ
ਮੁਲਾਕਾਤ
ਪੁਸਤਕ ਪੜਚੋਲ
ਕਿਤਾਬ ਘਰ
ਤੁਹਾਡੇ ਸੁਝਾਵ
ਨਾਟਕ
ਲੜੀਵਾਰ
ਨਾਵਲ
ਜੀਵਨੀ
ਸਵੈ ਜੀਵਨੀ
ਸਫ਼ਰਨਾਮਾ
ਕਿੱਸਾ ਕਾਵਿ
ਸਾਡਾ ਵਿਰਸਾ
ਪੁਰਾਣੇ ਅੰਕ
ਰਚਨਾਕਾਰ
ਸਾਡੇ ਲੇਖਕ
ਹੋਰ ਪੰਜਾਬੀ ਲੇਖਕ
ਸਿਰਨਾਵਾਂ
ਸਾਹਿਤ ਸਭਾ
ਪੱਤਰਕਾਰ
ਸਮਾਲੋਚਕ
ਖ਼ਬਰਸਾਰ
ਸੰਪਾਦਕੀ ਮੰਡਲ
PunjabiNewsPapers
Manage Media
ਅਕਤੂਬਰ 2013 ਅੰਕ
ਕਹਾਣੀਆਂ
ਉਦਾਸ ਫਿਜ਼ਾ
/
ਰਵੀ ਸਚਦੇਵਾ
(
ਕਹਾਣੀ
)
ਇੰਜ ਦੂਰ ਹੋਇਆ ਟੂਣੇ ਦਾ ਡਰ
/
ਜਸਕਰਨ ਲੰਡੇ
(
ਪਿਛਲ ਝਾਤ
)
ਸਵੈਮਾਣ
/
ਸੰਦੀਪ ਤਿਵਾੜੀ
(
ਪਿਛਲ ਝਾਤ
)
ਟੁੱਟਦੀਆਂ ਤੰਦਾਂ
/
ਅੰਮ੍ਰਿਤ ਪਾਲ ਰਾਇ
(
ਕਹਾਣੀ
)
ਕੰਧਾਂ ਬੋਲਦੀਆਂ ਵੀ ਹਨ
/
ਰਮੇਸ਼ ਸੇਠੀ ਬਾਦਲ
(
ਕਹਾਣੀ
)
ਦਸਤਾਰ
/
ਅਨਮੋਲ ਕੌਰ
(
ਕਹਾਣੀ
)
ਕਵਿਤਾਵਾਂ
ਦੋ ਗ਼ਜ਼ਲਾਂ
/
ਸ਼ਮਸ਼ੇਰ ਸਿੰਘ ਸੰਧੂ
(
ਗ਼ਜ਼ਲ
)
ਔਰਤ
/
ਸ਼ਹਿਨਾਜ ਅਖਤਰ
(
ਕਵਿਤਾ
)
ਕਨੇਡਾ ਵਿੱਚ ਪੰਜਾਬੀ ਬੋਲੀਆਂ
/
ਗੁਰਮੇਲ ਬੀਰੋਕੇ
(
ਕਵਿਤਾ
)
ਲਘੂ ਮੁਲਾਕਾਤ
/
ਕੁਲਦੀਪ ਸਿੰਘ ਬਾਸੀ
(
ਕਵਿਤਾ
)
ਬੁਝਿਆ ਚੇਹਰਾ
/
ਜਗਜੀਤ ਸਿੰਘ ਗੁਰਮ
(
ਕਵਿਤਾ
)
ਵਰਕਸ਼ਾਪ
/
ਰਮਾ ਰਤਨ
(
ਕਵਿਤਾ
)
ਕੋਰਟ ਵਿਆਹ
/
ਸਾਧੂ ਰਾਮ ਲੰਗਿਆਣਾ (ਡਾ.)
(
ਕਾਵਿ ਵਿਅੰਗ
)
ਗ਼ਜ਼ਲ
/
ਐਸ. ਸੁਰਿੰਦਰ
(
ਗ਼ਜ਼ਲ
)
ਗਜ਼ਲ
/
ਮਲਕੀਅਤ "ਸੁਹਲ"
(
ਗ਼ਜ਼ਲ
)
ਗ਼ਜ਼ਲ
/
ਹਰਚੰਦ ਸਿੰਘ ਬਾਸੀ
(
ਗ਼ਜ਼ਲ
)
ਮੇਰਾ ਪਿੰਡ (ਹਾਇਕੁ)
/
ਹਰਦੀਪ ਕੌਰ ਸੰਧੂ
(
ਕਵਿਤਾ
)
ਮਾਂ ਬੋਲੀ ਮਨੋ ਭੁਲਾਇਓ ਨਾ
/
ਸਤੀਸ਼ ਠੁਕਰਾਲ ਸੋਨੀ
(
ਗੀਤ
)
ਸਭ ਰੰਗ
ਪੰਜਾਬੀ ਦਾ ਮੁਦਈ ਲੋਕ ਕਵੀ: ਚਿਰਾਗ ਦੀਨ ਦਾਮਨ
/
ਉਜਾਗਰ ਸਿੰਘ
(
ਲੇਖ
)
ਜ਼ਿੰਦਗੀ ਹਿਸਾਬ ਮੰਗਦੀ ਹੈ
/
ਗੁਰਸ਼ਰਨ ਸਿੰਘ ਕੁਮਾਰ
(
ਲੇਖ
)
ਹਿੰਮਤ ਦਾ ਦੂਜਾ ਨਾਂ - ਲੀਲ ਦਿਆਲਪੁਰੀ
/
ਇੰਦਰਜੀਤ ਸਿੰਘ ਕੰਗ
(
ਲੇਖ
)
ਅੱਜ ਵੀ ਸਮੇਂ ਦੀ ਸੂਚਕ ਹੈ ਅੰਮ੍ਰਿਤਾ ਦੀ ਕਵਿਤਾ
/
ਸੁਰਜੀਤ ਸਿੰਘ ਕਾਉਂਕੇ
(
ਆਲੋਚਨਾਤਮਕ ਲੇਖ
)
ਵਿਲੱਖਣ ਸ਼ਖ਼ਸੀਅਤ ਹੈ–ਡਾ. ਮਿਨਹਾਸ
/
ਦਲਵੀਰ ਸਿੰਘ ਲੁਧਿਆਣਵੀ
(
ਲੇਖ
)
ਐਵੇਂ ਕਿਉਂ ਸੜੀ ਜਾਨੈਂ ?
/
ਗੁਰਦੀਸ਼ ਗਰੇਵਾਲ
(
ਲੇਖ
)
ਗ਼ਦਰ ਲਹਿਰ ਦੀ ਕਵਿਤਾ ਅੱਜ ਦੇ ਪ੍ਰਪੇਖ ਵਿੱਚ
/
ਪਰਮਿੰਦਰ ਕੌਰ ਸਵੈਚ
(
ਆਲੋਚਨਾਤਮਕ ਲੇਖ
)
ਲੜੀਵਾਰ
ਚੇਤਿਆਂ ਦੀ ਚਿਲਮਨ - ਕਿਸ਼ਤ 10
/
ਜਰਨੈਲ ਸਿੰਘ ਸੇਖਾ
(
ਸਵੈ ਜੀਵਨੀ
)
ਚੰਨ ਬੱਦਲਾਂ ਦੇ ਉਹਲੇ - ਕਿਸ਼ਤ 12
/
ਸੇਵਾ ਸਿੰਘ ਸੋਢੀ
(
ਨਾਵਲ
)
ਪਾਕਿਸਤਾਨ ਯਾਤਰਾ - ਕਿਸ਼ਤ 8
/
ਬਲਬੀਰ ਮੋਮੀ
(
ਸਫ਼ਰਨਾਮਾ
)
ਖ਼ਬਰਸਾਰ
ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ
/
ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
'ਕੁਦਰਤ ਦੇ ਸਭ ਰੰਗ' ਦਾ ਲੋਕ ਅਰਪਣ
/
ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
ਪੁਸਤਕ 'ਦਸ਼ਮੇਸ਼ ਪਿਤਾ ਮੇਰੇ ਅੰਗ ਸੰਗ' ਰਿਲੀਜ਼
/
ਪੰਜਾਬੀਮਾਂ ਬਿਓਰੋ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨਾਲ ਸਾਹਿਤਕ ਮਿਲਣੀ
/
ਲੋਕ ਸਾਹਿਤ ਸਭਾ, ਸ਼੍ਰੀ ਮੁਕਤਸਰ ਸਾਹਿਬ
ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ ਨਾਲ ਰੂਬਰੂ
/
ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
ਜਾਰਜ ਮੈਕੀ ਲਾਇਬਰੇਰੀ ਵਿਚ ਕਵਿਤਾ ਸ਼ਾਮ
/
ਪੰਜਾਬੀਮਾਂ ਬਿਓਰੋ
ਵਿਵੇਕ ਨਾਲ ਰੂ-ਬ-ਰੂ ਪ੍ਰੋਗਰਾਮ ਅਯੋਜਿਤ ਕੀਤਾ ਗਿਆ
/
ਪੰਜਾਬੀਮਾਂ ਬਿਓਰੋ
ਪੰਜਾਬੀ ਸੱਭਿਆਚਾਰ ਅਕਾਦਮੀ ਵੱਲੋਂ 'ਗੀਤ ਪਰਾਗਾ' ਰਿਲੀਜ਼
/
ਪੰਜਾਬੀ ਸੱਭਿਆਚਾਰ ਅਕਾਦਮੀ, ਲੁਧਿਆਣਾ
ਕਨੇਡਾ ਵਿੱਚ ਪੰਜਾਬੀ ਬੋਲੀਆਂ (ਕਵਿਤਾ)
ਗੁਰਮੇਲ ਬੀਰੋਕੇ
Email:
gurmailbiroke@gmail.com
Phone:
+1604 825 8053
Address:
30- 15155- 62A Avenue Surrey, BC V3S 8A6 Canada
ਗੁਰਮੇਲ ਬੀਰੋਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ
ਸਤਲੁਜ ਕੰਢੇ ਜੰਮੇ ਜਾਏ
ਚੋਗਾ ਚੁਗਣ ਫ਼ਰੇਜਰ ਕਿਨਾਰੇ
ਨੇਤਾ ਭਾਰਤੀ ਡਾਕੂ ਬਣਗੇ
ਜਿੰਨ੍ਹਾਂ ਰਲਕੇ ਲੋਕ ਉਜਾੜੇ
ਚਿੜੀ ਚੂਕੇ, ਬਾਂਗ ਮੁਰਗੇ ਦੀ
ਨਹੀਂ ਭੁੱਲਦੇ ਮੀਤ ਪਿਆਰੇ
ਹਾਸਾ ਗੋਰੀ ਦਾ ਫੁੱਲਾਂ ਵਰਗਾ
ਦਿਲ 'ਤੇ ਫਿਰਦੇ ਆਰੇ
ਡੋਨਟ ਕਨੇਡਾ ਦੇ
ਲਗਦੇ ਸ਼ੱਕਰਪਾਰੇ ------
*****
ਜਨਮ ਭੂੰਮੀ ਪੰਜਾਬ ਮੇਰਾ
ਰਹਿੰਦਾ ਅੱਖਾਂ ਅੱਗੇ
ਮਿੱਠੇ ਗੰਨੇ ਲੀਡਰ ਚੂਪਗੇ
ਅਸਾਂ ਸੁੱਕੇ ਟਾਂਡੇ ਚੱਬੇ
ਹੁਣ ਮੇਰਾ ਦੇਸ ਕਨੇਡਾ
ਨਜ਼ਰ ਨਾ ਇਹਨੂੰ ਲੱਗੇ
ਕਮਾਈ ਟਰੱਕ ਡਰਾਇਵਰ ਦੀ
ਹੁੰਦੀ ਪ੍ਰੋਫੈਸਰ ਤੋਂ ਅੱਗੇ
ਇਹ ਭੋਂਇੰ ਮੇਰੇ ਕਰਮਾਂ ਦੀ
ਹੁਣ ਪੰਜਾਬਣ ਲੱਗੇ -----