ਮੈੱ ਮੈੱ ਹੀ ਕਿਉੱ ਹਾਂ?
ਮੈੱ ਕਿਉੱ ਨਹੀੱ ਬੰਦਰ ?
ਕਿਉੱਕਿ
ਮੈੱ ਤਾਂ ਪਿਆਰਾ ਬੱਚਾ ਹਾਂ
ਸ਼ੈਤਾਨ ਨਹੀੱ ਮੇਰੇ ਅੰਦਰ ,
ਮੈੱ ਮੈੱ ਹੀ ਕਿਉੱ ਹਾਂ?
ਮੈੱ ਕਿਉੱ ਨਹੀੱ ਚਿੜੀ?
ਕਿਉੱਕਿ
ਮੈੱ ਬਹਾਦਰ ਬੱਚੀ ਹਾਂ
ਮੈੱ ਨਹੀੱ ਵਿਚਾਰੀ, .
ਮੈੱ ਮੈੱ ਹੀ ਕਿਉੱ ਹਾਂ?
ਮੈੱ ਕਿਉੱ ਨਹੀੱ ਤੋਤਾ ?
ਕਿਉੱਕਿ
ਮੈੱ ਤਾਂ ਦਿਮਾਗੀ ਬੱਚਾ ਹਾਂ, ਮੈੱ ਆਪੇ ਸੋਚਦਾ
ਮੈੱ ਮੈੱ ਹੀ ਕਿਉੱ ਹਾਂ?
ਮੈੱ ਕਿਉੱਨਹੀੱ ਭਾਲੂ ? ਕਿਉੱਕਿ
ਮੈੱ ਤਾਂ ਸਿਆਣਾ ਬੱਚਾ ਹਾਂ
ਕਈ ਕੰਮ ਕਰਨੇ ਨੇ ਚਾਲੂ
ਮੈੱ ਮੈੱ ਹੀ ਕਿਉੱ ਹਾਂ?
ਮੈੱ ਕਿਉੱਨਹੀੱ ਸ਼ੇਰ ? ਕਿਉੱਕਿ
ਮੈੱ ਤਾਂ ਪਿਆਰਾ ਬੱਚਾ ਹਾਂ
ਪਿਆਰ ਕਰਾਂਗਾ ਢੇਰ
ਮੈੱ ਬਿੱਲੀ ਵੀ ਨਹੀੱ
ਮੈੱ ਕੁੱਤਾ ਵੀ ਨਹੀੱ
ਮੈੱ ਹਾਥੀ ਵੀ ਨਹੀੱ
ਮੈੱ ਗਿੱਦੜ ਵੀ ਨਹੀੱ
ਇਹ ਤਾਂ ਮੇਰੇ ਦੋਸਤ ਨੇ ਸਾਰੇ
ਪਿਆਰੇ ਪਿਆਰੇ
ਮੇਰੇ ਕੋਲ ਦਿਮਾਗ ਹੈ
ਮੇਰੇ ਕੋਲ ਪਿਆਰ ਹੈ,
ਮੇਰੇ ਕੋਲ ਭਾਸ਼ਾ ਹੈ
ਮੇਰੇ ਕੋਲ ਸਭਿਆਚਾਰ ਹੈ.
ਮੈੱ ਮੈੱ ਹੀ ਹਾਂ
ਜੀਵ ਜਗਤ ਲਈ ਬੱਚੇ ਕਹਿੰਦੇ ਹਨ:
ਇਹ ਤਾਂ ਸਾਰੇ ਦੋਸਤ ਨੇ ਮੇਰੇ ਪਿਆਰੇ ਪਿਆਰੇ
ਵੰਨਸੁਵੰਨੇ ਰੰਗ ਬਰੰਗੇ, ਰਾਜ ਦੁਲਾਰੇ
ਮੇਰੇ ਕੋਲ ਦਿਮਾਗ ਹੈ/
ਮੇਰੇ ਕੋਲ ਭਾਸ਼ਾ ਹੈ/
ਮੇਰੇ ਕੋਲ ਸਭਿਆਚਾਰ ਹੈ /
ਮੇਰੇ ਕੋਲ ਪਿਆਰ ਹੈ