accutane without birth control
buy
accutane pills
ਸੁੰਨੀਆ ਰਾਤਾ ਸੁੰਨੀਆ ਰਾਹਵਾਂ
ਦਿਲ ਅੜਿਆ ਕਿਵੇ ਗੀਤ ਮੈਂ ਗਾਵਾਂ
ਸੁੰਨੀਆ ਰਾਤਾ ਸੁੰਨੀਆ ਰਾਹਵਾਂ ।
ਮਿਲਣ ਦੇ ਊਹੀ ਚੰਦ ਠਿਕਾਨੇ
ਆਪਣੀ ਥਾਵੇ ਗੈਰਾਂ ਨੂ ਪਾਵਾ
ਦਿਲ ਅੜਿਆ ਕਿਵੇ ਗੀਤ ਮੈਂ ਗਾਵਾਂ
ਸੁੰਨੀਆ ਰਾਤਾ ਸੁੰਨੀਆ ਰਾਹਵਾਂ ।
ਹੁਣ ਤਾ ਮੇਰੇ ਬੇਲੀ ਸਾਥੀ
ਮਾਰਨ ਦੀਆਂ ਮੇਰੇ ਮੰਗਣ ਦੂਆਵਾ
ਦਿਲ ਅੜਿਆ ਕਿਵੇ ਗੀਤ ਮੈਂ ਗਾਵਾਂ
ਸੁੰਨੀਆ ਰਾਤਾ ਸੁੰਨੀਆ ਰਾਹਵਾਂ ।
ਲੱਭਦਾ ਰਹਿੰਦਾ ਪਰ ਨਹੀ ਮਿਲਦਾ
ਗੁੰਮ ਗਿਆ ਮੈਥੋ ਮੇਰਾ ਸਿਰਨਾਵਾ
ਦਿਲ ਅੜਿਆ ਕਿਵੇ ਗੀਤ ਮੈਂ ਗਾਵਾਂ
ਸੁੰਨੀਆ ਰਾਤਾ ਸੁੰਨੀਆ ਰਾਹਵਾਂ ।
ਹੋਰ ਕਿਸੇ ਦਾ ਕੀ ਸ਼ਿਕਵਾ ਏ
ਛੱਡ ਗਿਆ ਸਾਥ ਮੇਰਾ ਪਰਛਾਂਵਾ
ਦਿਲ ਅੜਿਆ ਕਿਵੇ ਗੀਤ ਮੈਂ ਗਾਵਾਂ
ਸੁੰਨੀਆ ਰਾਤਾ ਸੁੰਨੀਆ ਰਾਹਵਾਂ ।
ਖ਼ਤ ਲਿਖਣੇ ਨੂ "ਸੋਨੀ ਮਖੁ " ਵੇ
ਜਜ਼ਬਿਆਂ ਦਾ ਖੂਨ ਸਿਆਹੀ ਬਣਾਵਾ
ਦਿਲ ਅੜਿਆ ਕਿਵੇ ਗੀਤ ਮੈਂ ਗਾਵਾਂ
ਸੁੰਨੀਆ ਰਾਤਾ ਸੁੰਨੀਆ ਰਾਹਵਾਂ ।