ਕਾਫ਼ਲਾ ਮੀਟਿੰਗ ਵਿਚ ਕਵਿਤਾ ਦੇ ਰੂਪ ਅਤੇ ਵਿਸ਼ਾ-ਵਸਤੂ ਬਾਰੇ ਗੱਲਬਾਤ (ਖ਼ਬਰਸਾਰ)


buy antibiotic online

buy amoxicillin australia blog.zycon.com buy amoxicillin uk
ਬਰੈਂਪਟਨ --ਪੰਜਾਬੀਕਲਮਾਂਦਾਕਾਫਲਾਟਰਾਂਟੋ'ਦੀਨਵੰਬਰਮਹੀਨੇਦੀਮੀਟਿੰਗ30 ਨਵੰਬਰਨੂੰਬਰੈਮਲੀਸਿਵਕਸੈਂਟਰਵਿਚਲੀਲਾਇਬਰੇਰੀਵਿਚਹੋਈ। ਇਸਵਿੱਚਸਭਤੋਂਪਹਿਲੋਂਸੜਕਹਾਦਸੇਦਾਸ਼ਿਕਾਰ ਹੋ ਕੇਸਾਨੂੰਵਿਛੋੜਾਦੇਗਏਕਹਾਣੀਕਾਰਤਲਵਿੰਦਰਸਿੰਘਅਤੇਉਨ੍ਹਾਂਦੀਪਤਨੀਦੀਬੇਵਕਤੀਮੌਤ 'ਤੇਸ਼ੋਕਮਤਾਪਾਸਕੀਤਾਗਿਆਅਤੇਇਸਤੋਂਬਾਅਦਸਦਾਲਈਵਿਛੋੜਾਦੇਗਈ 'ਲੰਮੀਜੂਦਾਈ' ਵਾਲੀਰੇਸ਼ਮਾਦੀਜਿੰਦਗੀਅਤੇਗਾਇਕੀਬਾਰੇਗੁਰਜਿੰਦਰਸੰਘੇੜਾਵਲੋਂਉਸਨਾਲਹੋਈਇੱਕਮੁਲਾਕਾਤਸਰੋਤਿਆਂਨਾਲਸਾਂਝੀਕੀਤੀਗਈਜਿਸਵਿੱਚਉਨ੍ਹਾਂਨੇਰੇਸ਼ਮਾਦੀਸਾਦਾ-ਦਿਲੀਅਤੇਨਿਰਮਾਣਤਾਬਾਰੇਗੱਲਕੀਤੀ। ਇਸਤੋਂਬਾਅਦਮੁੱਖਬੁਲਾਰੇਇਕਬਾਲਰਾਮੂਵਾਲੀਆਨੇਕਵਿਤਾਪ੍ਰਤੀਆਪਣੇਵਿਚਾਰਪੇਸ਼ਕੀਤੇ।ਉਨ੍ਹਾਂਆਖਿਆਕਿਜਿਹੜੀਰਚਨਾਤੁਹਾਨੂੰਆਪਣੇਵਲਖਿੱਚਦੀਹੈ, ਮੈਂਉਸਨੂੰਕਵਿਤਾਮੰਨਦਾਹਾਂ।ਜਨਮਵੇਲੇਬੱਚੇਦੀਚੀਖਵੀਇੱਕਕਵਿਤਾਹੁੰਦੀਏਅਤੇਕਵਿਤਾਸ਼ਬਦਾਂਦਾਉਹਜਾਦੂਹੈਜਿਸਨੂੰਸੁਣਕੇਦਿਲਨੂੰਹਲੂਣਾਆਜਾਵੇ। ਸ਼ਬਦਾਂਦੇਇਸਜਾਲਨੂੰਰਿਦਮਵਿਚਬੰਨ੍ਹਣਾਂਹੀਕਵਿਤਾਹੈਜਿਸਨੂੰਪੜਨਜਾਂਸੁਣਨਵਾਲਾਵਾਹਵਾਹਕਰਉੱਠੇ। ਕਵਿਤਾਵਿੱਚਲੈਅਦੀਅਹਿਮੀਅਤਨੂੰਉਭਾਰਿਆਂਉਨ੍ਹਾਂਨੇਇਸਗੱਲਅਫ਼ਸੋਸਜ਼ਾਹਿਰਕੀਤਾਕਿਭਾਵੇਂਬਿਨਾਂਤੁਕਾਂਤਦੀਬੰਦਿਸ਼ਦੇਵੀਵਧੀਆਕਵਿਤਾਲਿਖੀਜਾਸਕਦੀਹੈਪਰਖੁੱਲ੍ਹੀਕਵਿਤਾਦੀਆੜਹੇਠਕਵੀਆਂਵੱਲੋਂਲਈਆਂਗਈਆਂਖੁੱਲ੍ਹਾਂਨੇਕਵਿਤਾਨੂੰਅਕਵਿਤਾਬਣਾਕੇਰੱਖਦਿੱਤਾਹੈ। ਉਨ੍ਹਾਂਕਿਹਾਬੇਸ਼ੱਕਹੋਰਸਭਕੁਝਭ੍ਰਿਸ਼ਟ ਹੋ ਜਾਣਨਾਲ਼ਭਾਵੇਂਸਾਹਿਤਦਾਭ੍ਰਿਸ਼ਟ ਹੋ ਜਾਣਾਵੀਕੁਦਰਤੀਹੀਸੀਪਰਇਸਨੂੰਮੋੜਦੇਣਦੀਲੋੜਹੈ।
ਬਲਦੇਵਦੂਹੜੇਨੇਕਿਹਕਿਕਵਿਤਾਲਿਖਣਲਈਇਹਵੀਜਰੂਰੀਹੈਕਿਅਸੀਂਸਬਜੈਕਟਵੀਵਧੀਆਚੁਣੀਏਂਅਤੇਲੇਖਕਦਾਲੋਕਪੱਖੀਹੋਣਾਵੀਜਰੂਰੀਹੈ।
ਕੁਲਵਿੰਦਰਖਹਿਰਾਨੇਲੀਓਨਟਰੌਟਸਕੀਦੇਕਵਿਤਾਪਰਤੀਲਿਖੇਲੇਖਨੂੰਸੰਖੇਪਰੂਪਵਿੱਚਪੇਸ਼ਕਰਦਿਆਂਕਿਹਾਕਿਕਵਿਤਾਨਾਤੇਛੰਦਬੰਦੀਜਾਂਮੀਟਰਾਂਤਅੱਕਹੀਸੀਮਤਹੈਅਤੇਨਾਹੀਸਮਾਜਨਾਲ਼ੋਂਟੁੱਟਕੇਲਿਖੀਜਾਸਕਦੀਹੈ।ਸਮਾਜਿਕਅਤੇਆਰਥਿਕਤਬਦੀਲੀਆਂਲੇਖਕਨੂੰਨਵੀਆਂਚੁਣੌਤੀਆਂ, ਨਵੀਂਸ਼ਬਦਾਵਲੀ, ਅਤੇਨਵੇਂਬਿੰਬਪ੍ਰਦਾਨਕਰਦੀਆਂਹਨਜਿਨ੍ਹਾਂਨਾਲ਼ਨਵੀਂਕਿਸਮਦਾਸਾਹਿਤਸਿਰਜਿਆਜਾਂਦਾਹੈ। ਉਨ੍ਹਾਂਕਿਹਾਕਿਟਰੌਟਸਕੀਦੇਵਿਚਾਰਅਨੁਸਾਰਲੋਕਾਂਦੀਆਂਲੋੜਾਂਅਤੇਮਸਲਿਆਂਨਾਲਜੁੜੀਹੋਈਕਵਿਤਾਹੀਚਿਰਜੀਵੀਕਵਿਤਾਹੁੰਦੀਹੈ। ਲੇਖਕਨੂੰਨਵੀਨਤਾਵਲਵਧਣਅਤੇਸਮਾਜਨਾਲਜੁੜਕੇ ਚਲਣ ਦੀਲੋੜਹੈ।