ਖ਼ਬਰਸਾਰ

  •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
  •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
  • ਨਾਜ਼ੁਕ ਤੰਦਾਂ (ਕਵਿਤਾ)

    ਅੰਮ੍ਰਿਤ ਪਾਲ ਰਾਇ   

    Email: rai.25pal@gmail.com
    Cell: +91 97796 02891
    Address: ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ
    ਫਾਜ਼ਿਲਕਾ India
    ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    buy viagra online cheap

    viagra pills crossbordercapital.com buy viagra uk
    ਆ ਬੈਠ ਕੋਲੇ
     ਗੱਲ ਸੁਣ ਮੇਰੇ ਸਿਰ ਦੇ ਸਾਈਂ
     ਮੈਂ ਤੇਰੀ
     ਤੂੰ ਮੇਰਾ
     ਅਸੀਂ ਅੱਜ ਤੋਂ
     ਇੱਕ ਬੰਧਨ 'ਚ ਹਾਂ ਬੰਨ੍ਹੇ।

     ਲੰਬਾ ਹੈ ਪੈਂਡਾ
     ਪਰ ਸਫਰ ਮੁਸ਼ਕਿਲ ਨਹੀਂ
     ਸਾਥ ਦੇਈਏ
     ਹਰ ਸੁੱਖ-ਸਾਂਦ 'ਚ
     ਸੱਚੇ ਦਿਲੋਂ।

     ਭੁੱਲ ਨਾ ਜਾਈਂ
     ਪਵਿਤਰ ਰਿਸ਼ਤੇ ਨੂੰ
     ਕਿਉਂਕਿ
     ਬਿਨਾ ਵਾਰੋ ਟੁੱਟ ਜਾਣ
     ਇਸ ਰਿਸ਼ਤੇ ਦੀਆਂ
     ਨਾਜ਼ੁਕ ਤੰਦਾਂ.....।