|
ਸਿਰਜਣਧਾਰਾ
Email: sirjandhara@yahoo.com
Phone: +91 161 2311473
Address: 9516 ਜੋਸ਼ੀ ਨਗਰ ਲੁਧਿਆਣਾ India
|
|
ਪ੍ਰਧਾਨ - ਕਰਮਜੀਤ ਸਿੰਘ ਔਜਲਾ
ਸੀਨ. ਮੀਤ ਪ੍ਰਧਾਨ - ਦਵਿੰਦਰ ਸਿੰਘ ਸੇਖਾ
ਜਨ. ਸਕੱਤਰ - ਗੁਰਚਰਨ ਕੌਰ ਕੋਚਰ
ਮੀਤ ਪ੍ਰਧਾਨ - ਰਵਿੰਦਰ ਦੀਵਾਨਾ
ਇਹ ਸਾਹਿਤ ਸਭਾ ਪਿਛਲੇ ੨੫ ਸਾਲ ਤੋਂ ਲਗਾਤਾਰ ਚੱਲ ਰਹੀ ਹੈ, ਜਿਸਦੀ ਮੀਟਿੰਗ ਮਹੀਨੇ ਦੇ ਹਰ ਆਖਰੀ ਸ਼ਨਿਚਰਵਾਰ ਨੂੰ ਪੰਜਾਬੀ ਭਵਨ ਵਿਚ ਸ਼ਾਮ ਨੂੰ ੪ ਵਜੇ ਹੁੰਦੀ ਹੈ। ਇਸ ਤੋਂ ਬਿਨਾਂ ਹਰ ਸਾਲ ਕਈ ਫੰਕਸ਼ਨ ਕੀਤੇ ਜਾਂਦੇ ਹਨ ਜਿੰਨ੍ਹਾਂ ਵਿਚ ਰੂਬਰੂ, ਪੁਸਤਕ ਰਲੀਜ਼ ਅਤੇ ਰੁਬਰੂ ਵਗੈਰਾ ਕਰਾਏ ਜਾਂਦੇ ਹਨ। ਸਿਰਜਣਧਾਰਾ ਹਰ ਸਾਲ ਕਈ ਇਨਾਮ ਸਨਮਾਨ ਵੀ ਦਿੰਦੀ ਹੈ। ਹਰ ਸਾਲ ਸਾਲਾਨਾ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਪਿਛਲੇ ੧੪ ਸਾਲ ਤੋਂ ਲਗਾਤਾਰ ਕਿਸੇ ਸਾਹਿਤਕਾਰ ਨੂੰ ਦਿੱਤਾ ਜਾਂਦਾ ਹੈ।